Fri, Apr 26, 2024
Whatsapp

ਮਹਾਰਾਸ਼ਟਰ ਦੇ ਔਰੰਗਾਬਾਦ 'ਚ ਪਾਣੀ ਨੂੰ ਲੈ ਕੇ ਹੋਏ ਦੰਗੇ ,1 ਦੀ ਮੌਤ ਅਤੇ 30 ਜ਼ਖਮੀ

Written by  Shanker Badra -- May 12th 2018 12:29 PM
ਮਹਾਰਾਸ਼ਟਰ ਦੇ ਔਰੰਗਾਬਾਦ 'ਚ ਪਾਣੀ ਨੂੰ ਲੈ ਕੇ ਹੋਏ ਦੰਗੇ ,1 ਦੀ ਮੌਤ ਅਤੇ 30 ਜ਼ਖਮੀ

ਮਹਾਰਾਸ਼ਟਰ ਦੇ ਔਰੰਗਾਬਾਦ 'ਚ ਪਾਣੀ ਨੂੰ ਲੈ ਕੇ ਹੋਏ ਦੰਗੇ ,1 ਦੀ ਮੌਤ ਅਤੇ 30 ਜ਼ਖਮੀ

ਮਹਾਰਾਸ਼ਟਰ ਦੇ ਔਰੰਗਾਬਾਦ 'ਚ ਪਾਣੀ ਨੂੰ ਲੈ ਕੇ ਹੋਏ ਦੰਗੇ ,1 ਦੀ ਮੌਤ ਅਤੇ 30 ਜ਼ਖਮੀ:ਮਹਾਰਾਸ਼ਟਰ ਦੇ ਔਰੰਗਾਬਾਦ ਸ਼ਹਿਰ ਦੇ ਗਾਂਧੀਨਗਰ ਖੇਤਰ ਵਿਚ ਬੀਤੀ ਰਾਤ ਹੋਏ ਦੰਗਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖਮੀ ਹੋ ਗਏ।Maharashtra:One killed, 30 injured after clashes in Aurangabadਦੱਸਿਆ ਜਾਂਦਾ ਹੈ ਕਿ ਪਾਣੀ ਨੂੰ ਲੈ ਕੇ ਇਹ ਹਿੰਸਕ ਘਟਨਾ ਹੋਈ, ਜਿਸ 'ਚ ਇੱਕ ਨੌਜਵਾਨ ਦੀ ਵੀ ਮੌਤ ਹੋ ਗਈ।ਬੇਕਾਬੂ ਭੀੜ ਨੇ 40 ਤੋਂ ਵੱਧ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ ਹੈ।ਸ਼ਾਹਗੰਜ ਅਤੇ ਚੀਯਪੁਰਾ ਖੇਤਰਾਂ ਦੀਆਂ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ।Maharashtra:One killed, 30 injured after clashes in Aurangabadਇਸ ਦੌਰਾਨ ਤਿੰਨ ਜੂਨੀਅਰ ਅਫਸਰਾਂ ਸਮੇਤ ਘੱਟੋ ਘੱਟ 10 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਹਨ,ਜਦੋਂ ਕਿ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਪੁਲਿਸ ਨੇ ਕਰਫਿਊ ਲਾ ਦਿੱਤਾ ਹੈ। Maharashtra:One killed, 30 injured after clashes in Aurangabadਹਿੰਸਾਂ ਨੂੰ ਦੇਖ ਕੇ ਔਰੰਗਾਬਾਦ ਦੇ ਕਈ ਇਲਾਕਿਆਂ 'ਚ ਧਾਰਾ 144 ਲਗਾ ਦਿੱਤੀ ਹੈ। ਮੌਕੇ 'ਤੇ ਪੁਹੰਚੀ ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਅਤੇ ਲਾਠੀਚਾਰਜ ਕੀਤਾ। -PTCNews


Top News view more...

Latest News view more...