Fri, Apr 19, 2024
Whatsapp

ਮਲੇਰਕੋਟਲਾ: ਟੋਭੇ 'ਚੋਂ ਵਿਅਕਤੀ ਦੀ ਮਿਲੀ ਲਾਸ਼, ਇਲਾਕੇ 'ਚ ਦਹਿਸ਼ਤ ਦਾ ਮਾਹੌਲ, ਦੇਖੋ ਤਸਵੀਰਾਂ

Written by  Jashan A -- February 25th 2019 03:03 PM -- Updated: February 25th 2019 03:05 PM
ਮਲੇਰਕੋਟਲਾ: ਟੋਭੇ 'ਚੋਂ ਵਿਅਕਤੀ ਦੀ ਮਿਲੀ ਲਾਸ਼, ਇਲਾਕੇ 'ਚ ਦਹਿਸ਼ਤ ਦਾ ਮਾਹੌਲ, ਦੇਖੋ ਤਸਵੀਰਾਂ

ਮਲੇਰਕੋਟਲਾ: ਟੋਭੇ 'ਚੋਂ ਵਿਅਕਤੀ ਦੀ ਮਿਲੀ ਲਾਸ਼, ਇਲਾਕੇ 'ਚ ਦਹਿਸ਼ਤ ਦਾ ਮਾਹੌਲ, ਦੇਖੋ ਤਸਵੀਰਾਂ

ਮਲੇਰਕੋਟਲਾ: ਟੋਭੇ 'ਚੋਂ ਵਿਅਕਤੀ ਦੀ ਮਿਲੀ ਲਾਸ਼, ਇਲਾਕੇ 'ਚ ਦਹਿਸ਼ਤ ਦਾ ਮਾਹੌਲ, ਦੇਖੋ ਤਸਵੀਰਾਂ,ਮਲੇਰਕੋਟਲਾ: ਮਲੇਰਕੋਟਲਾ ਦੇ ਨਾਲ ਲੱਗਦੇ ਪਿੰਦ ਦੁਲਮਾਂ ਵਿੱਖੇ ਟੋਭੇ ਚੋਂ ਇੱਕ ਵਿਆਕਤੀ ਦੀ ਲਾਸ਼ ਮਿਲਣ ਕਰਕੇ ਸਨਸਨੀ ਫੈਲ ਗਈ।ਜਿਸ ਤੋ ਬਆਦ ਮੌਕੇ 'ਤੇ ਜਿਥੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਖਿਲਾਫ ਪੁਲਿਸ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਉਥੇ ਹੀ ਪੁਲਿਸ ਵੱਲੋ ਲਾਸ਼ ਨੂੰ ਟੋਬੇ ਵਿੱਚੋਂ ਕੱਢ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟ ਲਈ ਭੇਜ ਦਿੱਤੀ ਹੈ। [caption id="attachment_261271" align="aligncenter" width="300"]malerkotla ਮਲੇਰਕੋਟਲਾ: ਟੋਭੇ 'ਚੋਂ ਵਿਅਕਤੀ ਦੀ ਮਿਲੀ ਲਾਸ਼, ਇਲਾਕੇ 'ਚ ਦਹਿਸ਼ਤ ਦਾ ਮਾਹੌਲ, ਦੇਖੋ ਤਸਵੀਰਾਂ[/caption] ਮ੍ਰਿਤਕ ਦੀ ਪਹਿਚਾਣ ਖੁਸ਼ੀ ਮੁੰਹਮਦ ਵਜੋਂ ਹੋਈ ਹੈ ਜੋ ਕਿ ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਦਲੇਲਗੜ੍ਹ ਦਾ ਰਹਿਣ ਵਾਲਾ ਸੀ। [caption id="attachment_261272" align="aligncenter" width="300"]malerkotla ਮਲੇਰਕੋਟਲਾ: ਟੋਭੇ 'ਚੋਂ ਵਿਅਕਤੀ ਦੀ ਮਿਲੀ ਲਾਸ਼, ਇਲਾਕੇ 'ਚ ਦਹਿਸ਼ਤ ਦਾ ਮਾਹੌਲ, ਦੇਖੋ ਤਸਵੀਰਾਂ[/caption] ਦੱਸਿਆ ਜਾ ਰਿਹਾ ਹੈ ਕਿ ਖੁਸ਼ੀ ਮੁਹੰਮਦ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ।ਜਿਸ ਦੀ ਕਿ ਲਾਸ਼ ਪਿੰਡ ਦੁਲਮਾਂ ਦੇ ਟੋਭੇ ਵਿੱਚੋ ਪੁਲਿਸ ਵੱਲੋ ਬਰਾਮਦ ਕੀਤੀ ਹੈ।ਇਸ ਮੋਕੇ ਮ੍ਰਿਤਕ ਦੇ ਰਿਸ਼ਤੇਦਾਰਾਂ ਵੱਲੋ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਪਿਛਲੇ ਦਿਨਾਂ ਤੋ ਘਰੋ ਲਾਪਤਾ ਸੀ। ਜਿਸ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਹੁਣ ਉਨਾਂ ਨੂੰ ਪਤਾ ਲੱਗਿਆ ਕਿ ਦੂਸਰੇ ਪਿੰਡ ਦੇ ਟੋਭੇ ਵਿੱਚੋ ਲਾਸ਼ ਮਿਲੀ ਹੈ ਜੋ ਕਿ ਬੂਰੀ ਤਰਾਂ ਖਰਾਬ ਹੋ ਚੁਕੀ ਹੈ।ਉਨਾਂ ਕਿਹਾ ਕਿ ਉਨਾਂ ਦੇ ਭਰਾ ਨੂੰ ਮਾਰ ਕੇ ਟੋਭੇ ਵਿੱਚ ਛੁੱਟਿਆ ਗਿਆ ਹੈ। [caption id="attachment_261273" align="aligncenter" width="300"]malerkotla ਮਲੇਰਕੋਟਲਾ: ਟੋਭੇ 'ਚੋਂ ਵਿਅਕਤੀ ਦੀ ਮਿਲੀ ਲਾਸ਼, ਇਲਾਕੇ 'ਚ ਦਹਿਸ਼ਤ ਦਾ ਮਾਹੌਲ, ਦੇਖੋ ਤਸਵੀਰਾਂ[/caption] ਜਿਸ ਨੂੰ ਲੈ ਕੇ ਉਨਾਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ।ਉਧਰ ਦੂਜੇ ਪਾਸੇ ਥਾਣਾ ਅਹਿੰਦਗੜ੍ਹ ਸਦਰ ਦੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਿਥੇ ਲਾਸ਼ ਨੂੰ ਟੋਭੇ ਵਿੱਚੋਂ ਕੱਢ ਪੋਸਟਮਾਰਟ ਲਈ ਸਰਕਾਰੀ ਹਸਪਤਾਲ ਭੇਜ ਦਿੱਤੀ। -PTC News


Top News view more...

Latest News view more...