Fri, Apr 26, 2024
Whatsapp

ਮੀਂਹ ਦੌਰਾਨ ਮਲੋਟ 'ਚ ਇਕੋ ਥਾਂ 2 ਵਾਰ ਡਿੱਗੀ ਆਸਮਾਨੀ ਬਿਜਲੀ, ਜਾਨੀ ਨੁਕਸਾਨ ਤੋਂ ਬਚਾਅ

Written by  Jashan A -- February 08th 2019 12:22 PM -- Updated: February 09th 2019 12:28 PM
ਮੀਂਹ ਦੌਰਾਨ ਮਲੋਟ 'ਚ ਇਕੋ ਥਾਂ 2 ਵਾਰ ਡਿੱਗੀ ਆਸਮਾਨੀ ਬਿਜਲੀ, ਜਾਨੀ ਨੁਕਸਾਨ ਤੋਂ ਬਚਾਅ

ਮੀਂਹ ਦੌਰਾਨ ਮਲੋਟ 'ਚ ਇਕੋ ਥਾਂ 2 ਵਾਰ ਡਿੱਗੀ ਆਸਮਾਨੀ ਬਿਜਲੀ, ਜਾਨੀ ਨੁਕਸਾਨ ਤੋਂ ਬਚਾਅ

ਮੀਂਹ ਦੌਰਾਨ ਮਲੋਟ 'ਚ ਇਕੋ ਥਾਂ 2 ਵਾਰ ਡਿੱਗੀ ਆਸਮਾਨੀ ਬਿਜਲੀ, ਜਾਨੀ ਨੁਕਸਾਨ ਤੋਂ ਬਚਾਅ,ਮਲੋਟ: ਬੀਤੇ ਦਿਨ ਸੂਬੇ ਭਰ 'ਚ ਪਏ ਭਾਰੀ ਮੀਂਹ ਨੇ ਸੂਬੇ 'ਚ ਠੰਡ ਵਧਾ ਦਿੱਤੀ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੀਂਹ ਕਾਰਨ ਕਾਫੀ ਨੁਕਸਾਨ ਹੋਇਆ ਹੈ।ਇਸ ਦੌਰਾਨ ਮੀਂਹ ਕਾਰਨ ਮਲੋਟ 'ਚ ਕੋ ਥਾਂ 'ਤੇ 2 ਵਾਰ ਆਸਮਾਨੀ ਬਿਜਲੀ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ। [caption id="attachment_253189" align="aligncenter" width="300"]malot ਮੀਂਹ ਦੌਰਾਨ ਮਲੋਟ 'ਚ ਇਕੋ ਥਾਂ 2 ਵਾਰ ਡਿੱਗੀ ਆਸਮਾਨੀ ਬਿਜਲੀ, ਜਾਨੀ ਨੁਕਸਾਨ ਤੋਂ ਬਚਾਅ[/caption] ਪਰ ਇਹ ਬਿਜਲੀ ਇੰਨੀ ਖਤਰਨਾਕ ਤਰੀਕੇ ਨਾਲ ਡਿੱਗੀ ਕਿ ਮਕਾਨ ਦਾ ਭਾਰੀ ਨੁਕਸਾਨ ਹੋ ਗਿਆ ਹੈ।ਬਿਜਲੀ ਦੀ ਕੜਕ ਅਤੇ ਬਨੇਰਾ ਡਿੱਗਣ ਨਾਲ ਹੋਇਆ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਦਹਿਲ ਗਏ। [caption id="attachment_253190" align="aligncenter" width="300"]malot ਮੀਂਹ ਦੌਰਾਨ ਮਲੋਟ 'ਚ ਇਕੋ ਥਾਂ 2 ਵਾਰ ਡਿੱਗੀ ਆਸਮਾਨੀ ਬਿਜਲੀ, ਜਾਨੀ ਨੁਕਸਾਨ ਤੋਂ ਬਚਾਅ[/caption] ਉੱਧਰ, ਮੀਂਹ ਬੰਦ ਹੋਣ 'ਤੇ ਜਦੋਂ ਲੋਕ ਬਿਜਲੀ ਡਿੱਗਣ ਵਾਲੀ ਥਾਂ 'ਤੇ ਪੁੱਜੇ। ਲੋਕਾਂ ਦਾ ਕਹਿਣਾ ਹੈ ਕਿ ਇਸ ਜਗ੍ਹਾ 'ਤੇ 2 ਵਾਰ ਬਿਜਲੀ ਡਿੱਗੀ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। -PTC News


Top News view more...

Latest News view more...