Thu, Apr 25, 2024
Whatsapp

ਮਲੋਟ 'ਚ ਵਾਪਰਿਆ ਦਰਦਨਾਕ ਹਾਦਸਾ ,ਡੇਢ ਸਾਲਾ ਬੱਚੇ ਦੀ ਸਕੂਲ ਵੈਨ ਹੇਠਾਂ ਆਉਣ ਕਾਰਨ ਹੋਈ ਮੌਤ

Written by  Shanker Badra -- February 20th 2019 02:14 PM
ਮਲੋਟ 'ਚ ਵਾਪਰਿਆ ਦਰਦਨਾਕ ਹਾਦਸਾ ,ਡੇਢ ਸਾਲਾ ਬੱਚੇ ਦੀ ਸਕੂਲ ਵੈਨ ਹੇਠਾਂ ਆਉਣ ਕਾਰਨ ਹੋਈ ਮੌਤ

ਮਲੋਟ 'ਚ ਵਾਪਰਿਆ ਦਰਦਨਾਕ ਹਾਦਸਾ ,ਡੇਢ ਸਾਲਾ ਬੱਚੇ ਦੀ ਸਕੂਲ ਵੈਨ ਹੇਠਾਂ ਆਉਣ ਕਾਰਨ ਹੋਈ ਮੌਤ

ਮਲੋਟ 'ਚ ਵਾਪਰਿਆ ਦਰਦਨਾਕ ਹਾਦਸਾ ,ਡੇਢ ਸਾਲਾ ਬੱਚੇ ਦੀ ਸਕੂਲ ਵੈਨ ਹੇਠਾਂ ਆਉਣ ਕਾਰਨ ਹੋਈ ਮੌਤ:ਮਲੋਟ : ਮਲੋਟ ਦੇ ਅਜੀਤ ਨਗਰ 'ਚ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ।ਜਿਥੇ ਇੱਕ ਸਕੂਲ ਵੈਨ ਦੀ ਲਪੇਟ 'ਚ ਆਉਣ ਕਾਰਨ ਡੇਢ ਸਾਲਾ ਬੱਚੇ ਦੀ ਮੌਤ ਹੋ ਗਈ ਹੈ।ਮ੍ਰਿਤਕ ਬੱਚੇ ਦੀ ਪਛਾਣ ਰਿਕਸ਼ਿਤ ਪੁੱਤਰ ਸੁਰਜੀਤ ਕੁਮਾਰ ਵਲੋਂ ਹੋਈ ਹੈ। [caption id="attachment_259398" align="aligncenter" width="300"]Malout Ajit Nagar School van Due Children Death ਮਲੋਟ 'ਚ ਵਾਪਰਿਆ ਦਰਦਨਾਕ ਹਾਦਸਾ , ਡੇਢ ਸਾਲਾ ਬੱਚੇ ਦੀ ਸਕੂਲ ਵੈਨ ਹੇਠਾਂ ਆਉਣ ਕਾਰਨ ਹੋਈ ਮੌਤ[/caption] ਜਾਣਕਾਰੀ ਅਨੁਸਾਰ ਮਲੋਟ ਦੇ ਅਜੀਤ ਨਗਰ 'ਚ ਸੁਰਜੀਤ ਸਿੰਘ ਨਾਂਅ ਦਾ ਇੱਕ ਵਿਅਕਤੀ ਰਹਿੰਦਾ ਹੈ ,ਜਿਸ ਦੇ 2 ਬੱਚੇ ਹਨ।ਉਹ ਆਪਣੇ ਸੁਰਜੀਤ ਸਿੰਘ ਅੱਜ ਸਵੇਰ ਘਰ ਦੇ ਬਾਹਰ ਆਪਣੇ ਵੱਡੇ ਪੁੱਤਰ ਨੂੰ ਸਕੂਲ ਵੈਨ 'ਚ ਚੜਾਉਣ ਲਈ ਗਿਆ ਸੀ,ਇਸ ਦੌਰਾਨ ਅਚਾਨਕ ਉਸ ਦਾ ਛੋਟਾ ਪੁੱਤਰ ਸਕੂਲ ਵੈਨ ਹੇਠ ਆ ਗਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਹੈ। [caption id="attachment_259400" align="aligncenter" width="300"]Malout Ajit Nagar School van Due Children Death ਮਲੋਟ 'ਚ ਵਾਪਰਿਆ ਦਰਦਨਾਕ ਹਾਦਸਾ , ਡੇਢ ਸਾਲਾ ਬੱਚੇ ਦੀ ਸਕੂਲ ਵੈਨ ਹੇਠਾਂ ਆਉਣ ਕਾਰਨ ਹੋਈ ਮੌਤ[/caption] ਇਸ ਦਰਦਨਾਕ ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾਇਆ ਹੈ। -PTCNews


Top News view more...

Latest News view more...