ਹੋਰ ਖਬਰਾਂ

ਮਲੋਟ ’ਚ ਚਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਮਸਾਂ ਬਚਿਆ ਡਰਾਈਵਰ

By Jashan A -- December 30, 2019 2:08 pm

ਮਲੋਟ ’ਚ ਚਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਮਸਾਂ ਬਚਿਆ ਡਰਾਈਵਰ,ਮਲੋਟ: ਸ੍ਰੀ ਮੁਕਤਸਰ ਸਾਹਿਬ ਦੀ ਤਹਿਸੀਲ ਮਲੋਟ ’ਚ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ ਇਕ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ।

Car Fire ਇਸ ਹਾਦਸੇ 'ਚ ਗੱਡੀ ਸੜ੍ਹ ਕੇ ਸੁਆਹ ਹੋ ਗਈ, ਗਨੀਮਤ ਰਹੀ ਕਿ ਕਾਰ ਸਵਾਰ ਵਿਅਕਤੀ ਬਚ ਗਿਆ। ਜਾਣਕਾਰੀ ਅਨੁਸਾਰ ਕਾਰ ਸਵਾਰ ਵਿਅਕਤੀ ਕਿਸੇ ਕੰਮ ਨੂੰ ਲੈ ਕੇ ਮਲੋਟ ਆਇਆ ਹੋਇਆ ਸੀ।

ਹੋਰ ਪੜ੍ਹੋ: ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ

Car Fire ਉਸ ਦੀ ਕਾਰ ਨੂੰ ਅਚਾਨਕ ਲੱਗ ਜਾਣ ਦੀ ਸੂਚਨਾ ਲੋਕਾਂ ਨੇ ਉਸ ਨੂੰ ਰਾਸਤੇ ’ਚ ਰੋਕ ਦੇ ਦਿੱਤੀ ਅਤੇ ਉਸ ਨੂੰ ਬਾਹਰ ਕੱਢ ਲਿਆ। ਉਧਰ ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News

  • Share