Thu, Apr 18, 2024
Whatsapp

ਸਵਾਈਨ ਫਲੂ ਦਾ ਖੌਫ਼, ਮਲੋਟ 'ਚ 55 ਸਾਲਾਂ ਵਿਅਕਤੀ ਦੀ ਹੋਈ ਮੌਤ

Written by  Jashan A -- February 03rd 2019 02:55 PM
ਸਵਾਈਨ ਫਲੂ ਦਾ ਖੌਫ਼, ਮਲੋਟ 'ਚ 55 ਸਾਲਾਂ ਵਿਅਕਤੀ ਦੀ ਹੋਈ ਮੌਤ

ਸਵਾਈਨ ਫਲੂ ਦਾ ਖੌਫ਼, ਮਲੋਟ 'ਚ 55 ਸਾਲਾਂ ਵਿਅਕਤੀ ਦੀ ਹੋਈ ਮੌਤ

ਸਵਾਈਨ ਫਲੂ ਦਾ ਖੌਫ਼, ਮਲੋਟ 'ਚ 55 ਸਾਲਾਂ ਵਿਅਕਤੀ ਦੀ ਹੋਈ ਮੌਤ,ਮਲੋਟ: ਸਵਾਈਨ ਫਲੂ ਕਾਰਨ ਮਲੋਟ 'ਚ ਇੱਕ 55 ਸਾਲ ਦੇ ਵਿਅਕਤੀ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਧਰਮ ਸਿੰਘ ਵਾਸੀ ਮਲੋਟ ਵਜੋਂ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦਾ ਇਲਾਜ਼ ਲੁਧਿਆਣਾ ਦੇ ਅਪੋਲੋ ਹਸਪਤਾਲ 'ਚ ਚੱਲ ਰਿਹਾ ਸੀ। [caption id="attachment_250434" align="aligncenter" width="300"]55-year-old dies of swine flu in Malot ਸਵਾਈਨ ਫਲੂ ਦਾ ਖੌਫ਼, ਮਲੋਟ 'ਚ 55 ਸਾਲਾਂ ਵਿਅਕਤੀ ਦੀ ਹੋਈ ਮੌਤ[/caption] ਦੱਸ ਦੇਈਏ ਕਿ ਸੂਬੇ ‘ਚ ਲਗਾਤਾਰ ਸਵਾਈਨ ਫਲੂ ਦਾ ਕਹਿਰ ਵਧਦਾ ਜਾ ਰਿਹਾ ਹੈ।ਜਿਸ ਕਾਰਨ ਸੂਬੇ ‘ਚ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸ ਬਿਮਾਰੀ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। [caption id="attachment_250433" align="aligncenter" width="300"]55-year-old dies of swine flu in Malot ਸਵਾਈਨ ਫਲੂ ਦਾ ਖੌਫ਼, ਮਲੋਟ 'ਚ 55 ਸਾਲਾਂ ਵਿਅਕਤੀ ਦੀ ਹੋਈ ਮੌਤ[/caption] ਜ਼ਿਕਰ ਈ ਖਾਸ ਹੈ ਕਿ ਸਵਾਈਨ ਫਲੂ ਨਾਂਅ ਦੀ ਬੀਮਾਰੀ ਨੇ ਲੋਕਾਂ ਨੂੰ ਖੌਫ ਦੀ ਦਲਦਲ ‘ਚ ਧਕੇਲਿਆ ਹੈ।ਪਿਛਲੇ ਕਈ ਸਾਲਾਂ ਤੋਂ ਇਸ ਬੀਮਾਰੀ ਨੇ ਸੰਸਾਰ ਵਿੱਚ ਲੋਕਾਂ ਨੂੰ ਆਪਣੀ ਜਕੜ ‘ਚ ਲੈ ਕੇ ਮੌਤ ਦੀ ਨੀਂਦ ਸੌਣ ਲਈ ਮਜਬੂਰ ਕੀਤਾ ਹੈ। -PTC News


Top News view more...

Latest News view more...