Sat, Apr 20, 2024
Whatsapp

ਮਮਦੋਟ: ਬੀ.ਐੱਸ.ਐੱਫ ਜਵਾਨਾਂ ਵੱਲੋਂ ਸਰਹੱਦ ਤੋਂ ਪਾਰ ਭਾਰਤੀ ਖੇਤਰ 'ਚ ਸੁੱਟੀ ਗਈ ਕਰੀਬ 3 ਕਿੱਲੋ ਹੈਰੋਇਨ ਬਰਾਮਦ

Written by  Jashan A -- January 28th 2019 09:11 AM
ਮਮਦੋਟ: ਬੀ.ਐੱਸ.ਐੱਫ ਜਵਾਨਾਂ ਵੱਲੋਂ ਸਰਹੱਦ ਤੋਂ ਪਾਰ ਭਾਰਤੀ ਖੇਤਰ 'ਚ ਸੁੱਟੀ ਗਈ ਕਰੀਬ 3 ਕਿੱਲੋ ਹੈਰੋਇਨ ਬਰਾਮਦ

ਮਮਦੋਟ: ਬੀ.ਐੱਸ.ਐੱਫ ਜਵਾਨਾਂ ਵੱਲੋਂ ਸਰਹੱਦ ਤੋਂ ਪਾਰ ਭਾਰਤੀ ਖੇਤਰ 'ਚ ਸੁੱਟੀ ਗਈ ਕਰੀਬ 3 ਕਿੱਲੋ ਹੈਰੋਇਨ ਬਰਾਮਦ

ਮਮਦੋਟ: ਬੀ.ਐੱਸ.ਐੱਫ ਜਵਾਨਾਂ ਵੱਲੋਂ ਸਰਹੱਦ ਤੋਂ ਪਾਰ ਭਾਰਤੀ ਖੇਤਰ 'ਚ ਸੁੱਟੀ ਗਈ ਕਰੀਬ 3 ਕਿੱਲੋ ਹੈਰੋਇਨ ਬਰਾਮਦ,ਮਮਦੋਟ: ਬੀਤੀ ਰਾਤ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਵੱਡੀ ਸਫਲਤਾ ਉਸ ਸਮੇਂ ਹੱਥ ਲੱਗੀ, ਜਦੋਂ ਮਮਦੋਟ ਨੇੜੇ ਬੀ.ਐਸ.ਐਫ. ਚੌਕੀ ਗੱਟੀ ਹੱਯਾਤ ਵਿਖੇ ਬੀ.ਐੱਸ ਐੱਫ ਜਵਾਨਾਂ ਵੱਲੋਂ ਵੱਡੀ ਨਸ਼ੇ ਦੀ ਖੇਪ ਬਰਾਮਦ ਕੀਤੀ। [caption id="attachment_247064" align="aligncenter" width="300"]drug ਮਮਦੋਟ: ਬੀ.ਐੱਸ.ਐੱਫ ਜਵਾਨਾਂ ਵੱਲੋਂ ਸਰਹੱਦ ਤੋਂ ਪਾਰ ਭਾਰਤੀ ਖੇਤਰ 'ਚ ਸੁੱਟੀ ਗਈ ਕਰੀਬ 3 ਕਿੱਲੋ ਹੈਰੋਇਨ ਬਰਾਮਦ[/caption] ਦਰਅਸਲ ਪਾਕਿ ਵਾਲੇ ਪਾਸਿਓਂ ਤਾਰੋਂ ਪਾਰ ਸਮੱਗਲਰਾਂ ਵੱਲੋਂ ਭਾਰਤੀ ਖੇਤਰ 'ਚ ਸੁੱਟੀ ਗਈ 6 ਪੈਕਟਾਂ 'ਚ ਵਜ਼ਨੀ 2.920 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। [caption id="attachment_247065" align="aligncenter" width="300"]drug ਮਮਦੋਟ: ਬੀ.ਐੱਸ.ਐੱਫ ਜਵਾਨਾਂ ਵੱਲੋਂ ਸਰਹੱਦ ਤੋਂ ਪਾਰ ਭਾਰਤੀ ਖੇਤਰ 'ਚ ਸੁੱਟੀ ਗਈ ਕਰੀਬ 3 ਕਿੱਲੋ ਹੈਰੋਇਨ ਬਰਾਮਦ[/caption] ਮਿਲੀ ਜਾਣਕਾਰੀ ਮੁਤਾਬਕ ਜਵਾਨਾਂ ਨੂੰ ਇਸ ਘਟਨਾ ਬਾਰੇ ਉਸ ਸਮੇਂ ਪਤਾ ਚੱਲਿਆ ਜਦੋ ਸਰਹੱਦ ਦੇ ਤਾਰੋਂ ਪਾਰ ਕੰਡਿਆਲੇ ਖੇਤਰ ਵਿੱਚ ਜਵਾਨਾਂ ਨੂੰ ਕੁਝ ਹਿੱਲ ਜੁੱਲ ਦਿਖਾਈ ਦਿੱਤੀ। ਜਿਸ ਦੌਰਾਨ ਜਵਾਨਾਂ ਨੇ ਫਾਇਰਿੰਗ ਕੀਤੀ ਸ਼ੁਰੂ ਕਰ ਦਿੱਤੀ। ਪਰ ਤਸਕਰ ਭੱਜਣ ਵਿੱਚ ਕਾਮਯਾਬ ਹੋ ਗਏ। -PTC News


Top News view more...

Latest News view more...