ਮੁੱਖ ਖਬਰਾਂ

ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ 'ਤੇ ਵਿਅਕਤੀ ਨੇ ਹਸਪਤਾਲ 'ਚ ਕੀਤੀ ਆਤਮਹੱਤਿਆ

By Jagroop Kaur -- April 20, 2021 10:28 pm -- Updated:April 20, 2021 10:34 pm

ਕੋਰੋਨਾ ਮਹਾਂਮਾਰੀ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਦਾ ਜਾ ਰਿਹਾ ਹੈ। ਕੋਰੋਨਾ ਦੇ ਦੂਜੇ ਹੱਲੇ ਅੱਗੇ ਸਰਕਾਰ ਦੀਆਂ ਤਿਆਰੀਆਂ ਵੀ ਜਾਰੀ ਹਨ ਉਥੇ ਹੀ ਦੂਜੇ ਪਾਸੇ ਕੋਰੋਨਾ ਕਾਰਨ ਲੋਕਾਂ ਦਾ ਮਨੋਬਲ ਡਿੱਗ ਰਿਹਾ ਹੈ। ਮੰਗਲਵਾਰ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਅੰਦਰ ਕੋਰੋਣਾ ਮਰੀਜ਼ ਨੇ ਫੰਦਾ ਲੱਗਾ ਕੀਤੀ ਸੁਸਾਈਡ ਕਰ ਲਿਆ ਮਰਨ ਵਾਲੇ ਦੀ ਉਮਰ 35 ਸਾਲ ਸੀ ਅਤੇ ਉਸ ਦਾ ਨਾਮ ਸਤਨਾਮ ਸੀ।Coronavirus & COVID-19 Overview: Symptoms, Risks, Prevention, Treatment & More

ਪੜ੍ਹੋ ਹੋਰ ਖ਼ਬਰਾਂ : ਪੰਜਾਬ ‘ਚ ਵੀ ਲੱਗਿਆ ਲੌਕਡਾਊਨ, ਜਾਣੋਂ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ  

ਜਾਣਕਾਰੀ ਮੁਤਾਬਿਕ ਸਤਪਾਲ ਦੇ ਪੇਟ 'ਚ ਪ੍ਰੋਬਲਮ ਹੋਈ ਸੀ। ਸ਼ੁਕਰਵਾਰ ਮਾਡਲ ਟਾਊਨ ਕ੍ਰਿਸ਼ਨਾ ਹਸਪਤਾਲ ਦਾਖਿਲ ਹੋਇਆ ਸੀ। ਉਥੇ ਓਪਰੇਸ਼ਨ ਦਾ ਖਰਚ ਦਸਿਆ ਗਿਆ 1 ਲੱਖ ਰੁਪਏ ਦਾ ਬਿਲ ਬਣ ਗਿਆ , ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਵੀ ਸੀ ਇਸ ਦੇ ਨਾਲ ਹੀ ਉਸਨੂੰ ਚਿੰਤਾ ਇੰਨੀ ਹੋਈ ਕਿ ਉਸ ਨੇ ਆਪਣੀਆਂ ਦੋ ਬੱਚੀਆਂ ਨੂੰ ਘਰ ਭੇਜ ਦਿੱਤੋ ਅਤੇ ਪਿੱਛੋਂ ਫਾਹਾ ਲੈਕੇ ਆਤਮਹੱਤਿਆ ਕਰ ਲਈ।Yamunanagar in lead, Haryana reports 1,161 Covid-19 cases | Chandigarh News - Times of India

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ , ਜਿਸ ਤੋਂ ਬਾਅਦ ਹੁਣ ਲੋਕ ਚਿੰਤਾ ਵਿਚ ਹਨ। ਪ੍ਰਸ਼ਾਸਨ ਵੱਲੋਂ ਸਖਤੀਆਂ ਕੀਤੀਆਂ ਜਾ ਰਹੀਆਂ ਹਨ।

  • Share