Advertisment

ਮਨੀਲਾ 'ਚ ਪੈਸੇ ਕਮਾਉਣ ਗਏ ਨੌਜਵਾਨ ਦੀ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਹੱਤਿਆ, ਪਰਿਵਾਰ 'ਚ ਛਾਇਆ ਮਾਤਮ

author-image
Jashan A
Updated On
New Update
ਮਨੀਲਾ 'ਚ ਪੈਸੇ ਕਮਾਉਣ ਗਏ ਨੌਜਵਾਨ ਦੀ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਹੱਤਿਆ, ਪਰਿਵਾਰ 'ਚ ਛਾਇਆ ਮਾਤਮ
Advertisment
ਮਨੀਲਾ 'ਚ ਪੈਸੇ ਕਮਾਉਣ ਗਏ ਨੌਜਵਾਨ ਦੀ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਹੱਤਿਆ, ਪਰਿਵਾਰ 'ਚ ਛਾਇਆ ਮਾਤਮ ,ਬੰਗਾ: ਹਲਕਾ ਬੰਗਾ ਦੇ ਪਿੰਡ ਕੁਲਥਮ ਦਾ ਨੌਜਵਾਨ ਪੈਸੇ ਕਮਾਉਣ ਲਈ ਮਨੀਲਾ ਗਿਆ ਸੀ, ਜਿਥੇ ਕੁਝ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਹਿਚਾਣ ਨ ਗੁਰਪ੍ਰੀਤ ਉਰਫ ਗੋਪੀ ਵਜੋਂ ਹੋਈ ਹੈ। manila ਮਨੀਲਾ 'ਚ ਪੈਸੇ ਕਮਾਉਣ ਗਏ ਨੌਜਵਾਨ ਦੀ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਹੱਤਿਆ, ਪਰਿਵਾਰ 'ਚ ਛਾਇਆ ਮਾਤਮ ਜਦੋਂ ਇਸ ਸੂਚਨਾ ਬਾਰੇ ਪਰਿਵਾਰਿਕ ਮੈਬਰਾਂ ਨੂੰ ਪਤਾ ਚੱਲਿਆ ਤਾਂ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਕਰੀਬ 12 ਸਾਲਾਂ ਤੋਂ ਮਨੀਲਾ ਗਿਆ ਹੋਇਆ ਸੀ ਅਤੇ ਫਾਈਨਾਸ ਦਾ ਕੰਮ ਕਰ ਰਿਹਾ ਸੀ, firing ਮਨੀਲਾ 'ਚ ਪੈਸੇ ਕਮਾਉਣ ਗਏ ਨੌਜਵਾਨ ਦੀ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਹੱਤਿਆ, ਪਰਿਵਾਰ 'ਚ ਛਾਇਆ ਮਾਤਮ ਜਿਸ ਨੂੰ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਗੋਲੀ ਮਾਰਨ ਉਪਰੰਤ ਲੁਟੇਰੇ ਨਗਦੀ ਅਤੇ ਉਸ ਦੀ ਸਕੂਟਰੀ ਲੈ ਕੇ ਮੋਕੇ ਤੋਂ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਤਕਰੀਬਨ ਚਾਰ ਕੁ ਮਹੀਨੇ ਪਹਿਲਾਂ ਉਹਨਾਂ ਦੇ ਇੱਕ ਰਿਸਤੇਦਾਰ ਦੀ ਲੁਟੇਰਿਆਂ ਵਲੋਂ ਮਨੀਲਾ ਵਿਖੇ ਹੱਤਿਆ ਕਰ ਦਿੱਤੀ ਗਈ ਸੀ। -PTC News-
punjabi-news latest-punjabi-news news-in-punjabi manila-news
Advertisment

Stay updated with the latest news headlines.

Follow us:
Advertisment