Fri, Apr 26, 2024
Whatsapp

ਮਨੀਮਾਜਰਾ : ਸੋਨੇ ਦੀ ਦੁਕਾਨ ਲੁੱਟਣ ਆਏ ਲੁਟੇਰਿਆਂ ਦੇ ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੇ ਸਕੈਚ

Written by  Shanker Badra -- December 07th 2018 01:11 PM
ਮਨੀਮਾਜਰਾ : ਸੋਨੇ ਦੀ ਦੁਕਾਨ ਲੁੱਟਣ ਆਏ ਲੁਟੇਰਿਆਂ ਦੇ ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੇ ਸਕੈਚ

ਮਨੀਮਾਜਰਾ : ਸੋਨੇ ਦੀ ਦੁਕਾਨ ਲੁੱਟਣ ਆਏ ਲੁਟੇਰਿਆਂ ਦੇ ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੇ ਸਕੈਚ

ਮਨੀਮਾਜਰਾ : ਸੋਨੇ ਦੀ ਦੁਕਾਨ ਲੁੱਟਣ ਆਏ ਲੁਟੇਰਿਆਂ ਦੇ ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੇ ਸਕੈਚ:ਚੰਡੀਗੜ੍ਹ :ਮਨੀਮਾਜਰਾ 'ਚ ਬੀਤੇ ਦਿਨੀਂ ਇੱਕ ਜਿਊਲਰੀ ਦੀ ਦੁਕਾਨ ‘ਤੇ ਲੁਟੇਰਿਆਂ ਵੱਲੋਂ ਫਾਇਰਿੰਗ ਕਰਨ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ 2 ਹਥਿਆਰਬੰਦ ਲੁਟੇਰਿਆਂ ਦੇ ਸਕੈਚ ਜਾਰੀ ਕਰ ਦਿੱਤੇ ਹਨ। [caption id="attachment_226160" align="aligncenter" width="300"]Manimajra Jewelry Shop Robbers Chandigarh Police Issued sketches ਮਨੀਮਾਜਰਾ : ਸੋਨੇ ਦੀ ਦੁਕਾਨ ਲੁੱਟਣ ਆਏ ਲੁਟੇਰਿਆਂ ਦੇ ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੇ ਸਕੈਚ[/caption] ਦੱਸ ਦਈਏ ਕਿ ਦੁਕਾਨ ਲੁੱਟਣ ਦੀ ਵਾਤਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ, ਜਿਸ ਦੀ ਮਦਦ ਨਾਲ ਸਕੈਚ ਜਾਰੀ ਕਰ ਦਿੱਤੇ ਗਏ ਹਨ। [caption id="attachment_226159" align="aligncenter" width="300"]Manimajra Jewelry Shop Robbers Chandigarh Police Issued sketches ਮਨੀਮਾਜਰਾ : ਸੋਨੇ ਦੀ ਦੁਕਾਨ ਲੁੱਟਣ ਆਏ ਲੁਟੇਰਿਆਂ ਦੇ ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੇ ਸਕੈਚ[/caption] ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਨੀਮਾਜਰਾ ਦੇ ਸੈਕਟਰ -816 ‘ਚ ਸਥਿਤ G .H . ornaments ਜਿਊਲਰੀ ਦੀ ਦੁਕਾਨ ਨੂੰ ਲੁਟੇਰੇ ਲੁੱਟਣ ਲਈ ਆਏ ਸਨ, ਜਿਸ ਤੋਂ ਬਾਅਦ ਲੁਟੇਰਿਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ।ਇਸ ਘਟਨਾ ਤੋਂ ਬਾਅਦ ਲੁਟੇਰੇ ਉਥੋਂ ਫ਼ਰਾਰ ਹੋ ਗਏ ਸਨ। -PTCNews


Top News view more...

Latest News view more...