ਮਾਨਸਾ ਦੇ ਬਜ਼ਾਰ ‘ਚ ਸ਼ਰੇਆਮ ਚੱਲੀਆਂ ਗੋਲੀਆਂ (ਦੇਖੋ ਵੀਡੀਓ )

firing
ਮਾਨਸਾ ਦੇ ਬਜ਼ਾਰ 'ਚ ਸ਼ਰੇਆਮ ਚੱਲੀਆਂ ਗੋਲੀਆਂ (ਦੇਖੋ ਵੀਡੀਓ )

ਮਾਨਸਾ ਦੇ ਬਜ਼ਾਰ ‘ਚ ਸ਼ਰੇਆਮ ਚੱਲੀਆਂ ਗੋਲੀਆਂ (ਦੇਖੋ ਵੀਡੀਓ ),ਮਾਨਸਾ: ਮਾਨਸਾ ‘ਚ ਇੱਕ ਪਟਰੋਲ ਪੰਪ ‘ਤੇ ਇੱਕ ਨੌਜਵਾਨ ‘ਤੇ ਅੰਧਾਧੁੰਦ ਫਾਇਰਿੰਗ ਕੀਤੀ ਗਈ ਹੈ। ਜਿਸ ਦੇ ਚਲਦੇ ਰਾਜੂ ਨਾਮ ਦੇ ਨੌਜਵਾਨ ਨੂੰ ਤਿੰਨ ਗੋਲੀਆਂ ਲੱਗੀਆਂ ਹਨ। ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

firing mansa
ਮਾਨਸਾ ਦੇ ਬਜ਼ਾਰ ‘ਚ ਸ਼ਰੇਆਮ ਚੱਲੀਆਂ ਗੋਲੀਆਂ (ਦੇਖੋ ਵੀਡੀਓ )

ਮਿਲੀ ਜਾਣਕਾਰੀ ਅਨੁਸਾਰ ਨੂੰ ਮਾਨਸੇ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।ਪਰ ਇੱਕ ਘੰਟਾ ਬੀਤ ਜਾਣ ਤੋਂ ਬਾਅਦ ਵੀ ਜ਼ਖਮੀ ਦਾ ਇਲਾਜ ਡਾਕਟਰ ਨਹੀਂ ਕਰ ਰਹੇ। ਹੈਰਾਨੀ ਦੀ ਗੱਲ ਇਹ ਹੈ ਦੇ ਫੋਰਥ ਕਲਾਸ ਕਰਮਚਾਰੀ ਜ਼ਖਮੀ ਨੌਜਵਾਨ ਦਾ ਇਲਾਜ ਕਰ ਰਿਹਾ ਹੈ। ਜਿਸ ਦੇ ਨਾਲ ਮਾਨਸੇ ਦੇ ਹਸਪਤਾਲ ਦਾ ਜਨਾਜਾ ਨਿਕਲਦਾ ਸਾਫ਼ ਨਜ਼ਰ ਆ ਰਿਹਾ ਹੈ।

firing
ਮਾਨਸਾ ਦੇ ਬਜ਼ਾਰ ‘ਚ ਸ਼ਰੇਆਮ ਚੱਲੀਆਂ ਗੋਲੀਆਂ (ਦੇਖੋ ਵੀਡੀਓ )

ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਘਟਨਾ ਦਾ ਜਾਇਜਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News