Fri, Apr 19, 2024
Whatsapp

ਯੂਥ ਅਕਾਲੀ ਦਲ ਅੱਜ ਮਾਨਸਾ ਤੇ ਸਰਦੂਲਗੜ੍ਹ 'ਚ ਕਰੇਗਾ ਰੈਲੀ, ਪ੍ਰਕਾਸ਼ ਸਿੰਘ ਬਾਦਲ , ਹਰਸਿਮਰਤ ਕੌਰ ਬਾਦਲ ਤੇ ਬਿਕਰਮ ਮਜੀਠੀਆ ਕਰਨਗੇ ਸ਼ਿਰਕਤ

Written by  Jashan A -- March 29th 2019 08:56 AM -- Updated: March 29th 2019 08:58 AM
ਯੂਥ ਅਕਾਲੀ ਦਲ ਅੱਜ ਮਾਨਸਾ ਤੇ ਸਰਦੂਲਗੜ੍ਹ 'ਚ ਕਰੇਗਾ ਰੈਲੀ, ਪ੍ਰਕਾਸ਼ ਸਿੰਘ ਬਾਦਲ , ਹਰਸਿਮਰਤ ਕੌਰ ਬਾਦਲ ਤੇ ਬਿਕਰਮ ਮਜੀਠੀਆ ਕਰਨਗੇ ਸ਼ਿਰਕਤ

ਯੂਥ ਅਕਾਲੀ ਦਲ ਅੱਜ ਮਾਨਸਾ ਤੇ ਸਰਦੂਲਗੜ੍ਹ 'ਚ ਕਰੇਗਾ ਰੈਲੀ, ਪ੍ਰਕਾਸ਼ ਸਿੰਘ ਬਾਦਲ , ਹਰਸਿਮਰਤ ਕੌਰ ਬਾਦਲ ਤੇ ਬਿਕਰਮ ਮਜੀਠੀਆ ਕਰਨਗੇ ਸ਼ਿਰਕਤ

ਯੂਥ ਅਕਾਲੀ ਦਲ ਅੱਜ ਮਾਨਸਾ ਤੇ ਸਰਦੂਲਗੜ੍ਹ 'ਚ ਕਰੇਗਾ ਰੈਲੀ, ਪ੍ਰਕਾਸ਼ ਸਿੰਘ ਬਾਦਲ , ਹਰਸਿਮਰਤ ਕੌਰ ਬਾਦਲ ਤੇ ਬਿਕਰਮ ਮਜੀਠੀਆ ਕਰਨਗੇ ਸ਼ਿਰਕਤ,ਮਾਨਸਾ: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ‘ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ, ਜਿਸ ਦੌਰਾਨ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ।ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਅੱਜ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਾਨਸਾ ਅਤੇ ਸਰਦੂਲਗੜ੍ਹ 'ਚ ਰੈਲੀ ਕਰਨ ਜਾ ਰਿਹਾ ਹੈ। [caption id="attachment_275785" align="aligncenter" width="300"]yad ਯੂਥ ਅਕਾਲੀ ਦਲ ਅੱਜ ਮਾਨਸਾ ਤੇ ਸਰਦੂਲਗੜ੍ਹ 'ਚ ਕਰੇਗਾ ਰੈਲੀ, ਪ੍ਰਕਾਸ਼ ਸਿੰਘ ਬਾਦਲ , ਹਰਸਿਮਰਤ ਕੌਰ ਬਾਦਲ ਤੇ ਬਿਕਰਮ ਮਜੀਠੀਆ ਕਰਨਗੇ ਸ਼ਿਰਕਤ[/caption] ਇਸ ਵਿਸ਼ਾਲ ਰੈਲੀ ‘ਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਸ਼ਿਰਕਤ ਕਰਨਗੇ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਹੋਰ ਪੜ੍ਹੋ:ਸ਼ਾਹਕੋਟ ਜ਼ਿਮਨੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਕੀਤੀ ਪ੍ਰੈਸ ਕਾਨਫਰੰਸ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਗੁਰਦਾਸਪੁਰ ਜ਼ਿਲ੍ਹੇ 'ਚ ਆਗੂਆਂ ਤੇ ਵਰਕਰਾਂ ਨਾਲ ਬੈਠਕਾਂ ਕਰਨਗੇ। [caption id="attachment_275784" align="aligncenter" width="300"]yad ਯੂਥ ਅਕਾਲੀ ਦਲ ਅੱਜ ਮਾਨਸਾ ਤੇ ਸਰਦੂਲਗੜ੍ਹ 'ਚ ਕਰੇਗਾ ਰੈਲੀ, ਪ੍ਰਕਾਸ਼ ਸਿੰਘ ਬਾਦਲ , ਹਰਸਿਮਰਤ ਕੌਰ ਬਾਦਲ ਤੇ ਬਿਕਰਮ ਮਜੀਠੀਆ ਕਰਨਗੇ ਸ਼ਿਰਕਤ[/caption] ਰੈਲੀ ਨੂੰ ਲੈ ਕੇ ਪਾਰਟੀ ਵਰਕਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਵਰਕਰਾਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਦੇ ਆਉਣ ਜਾਣ ਲਈ ਵੀ ਵਾਹਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ।ਦੱਸ ਦੇਈਏ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਯੂਥ ਅਕਾਲੀ ਦਲ ਵੱਲੋਂ ਪਾਰਟੀ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। -PTC News


Top News view more...

Latest News view more...