ਮੁੱਖ ਖਬਰਾਂ

ਫੇਸਬੁੱਕ ਮਾਲਕ ਦੀ ਭੈਣ ਹੋਈ ਛੇੜਛਾੜ ਦੀ ਸ਼ਿਕਾਰ, ਜਾਣੋ ਪੂਰਾ ਮਾਮਲਾ

By Joshi -- December 02, 2017 4:05 pm

Mark Zuckerberg sister Randi's harassment: ਫੇਸਬੁੱਕ ਮਾਲਕ ਦੀ ਭੈਣ ਹੋਈ ਛੇੜਛਾੜ ਦੀ ਸ਼ਿਕਾਰ, ਜਾਣੋ ਪੂਰਾ ਮਾਮਲਾ

ਰਾਂਦੀ ਜ਼ੁਕਰਬਰਗ, ਫੇਸਬੁੱਕ ਦੇ ਮਾਰਕੀਟ ਵਿਕਾਸ ਦੇ ਸਾਬਕਾ ਨਿਰਦੇਸ਼ਕ ਅਤੇ ਕੰਪਨੀ ਦੇ ਸਹਿ-ਸੰਸਥਾਪਕ ਅਤੇ ਸੀਈਓ ਮਾਰਕ ਜੁਕਰਬਰਗ ਦੀ ਭੈਣ ਨੂੰ ਅਲਾਸਕਾ ਏਅਰਲਾਈਨਜ਼ ਦੀ ਇੱਕ ਉਡਾਣ' ਤੇ ਜਿਨਸੀ ਤੌਰ 'ਤੇ ਪਰੇਸ਼ਾਨ ਕਰਨ ਦੀ ਖਬਰ ਹੈ। ਇਹ ਖੁਲਾਸਾ ਖੁਦ ਪੀੜਤਾ ਵੱਲੋਂ ਆਪਣੀ ਫੇਸਬੁੱਕ ਪੋਸਟ 'ਤੇ ਕੀਤਾ ਗਿਆ ਹੈ।
Mark Zuckerberg sister Randi's harassment: ਫੇਸਬੁੱਕ ਮਾਲਕ ਦੀ ਭੈਣ ਹੋਈ ਛੇੜਛਾੜ ਦੀ ਸ਼ਿਕਾਰਸਿਲਿਕਨ ਵੈਲੀ ਦੀ ਉਦਯੋਗਪਤੀ ਨੇ ਆਪਣੀ ਗੱਲ ਰੱਖਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਅਤੇ ਦੱਸਿਆ ਕਿ ਫਲਾਈਟ ਅਟੈਂਡੈਂਟਸ ਨੇ ਉਸ ਦੇ ਸਹਿ-ਯਾਤਰੀ ਦੇ ਵਿਵਹਾਰ ਨੂੰ ਨਜ਼ਰਅੰਦਾਜ ਕਰ ਦਿੱਤਾ।

Mark Zuckerberg sister Randi's harassment: "ਅਲਾਸਕਾ ਏਅਰ ਲਾਈਨਜ਼ ਦੀ ਫਲਾਈਟ ਤੋਂ ਬਾਅਦ ਉਸਨੇ ਲਿਖਿਆ, ਮੈਂ ਬਹੁਤ ਗੁੱਸੇ 'ਚ ਹਾਂ ਅਤੇ, ਨਮੋਸ਼ੀ ਤੇ ਅਪਮਾਨਜਨਕ ਮਹਿਸੂਸ ਕਰ ਰਹੀ ਹਾਂ। ਮੇਰੇ ਸਫਰ ਦੌਰਾਨ ਮੇਰੇ ਸਹਿ ਯਾਤਰੀ ਨੇ ਮੇਰੇ 'ਤੇ ਵਾਰ-ਵਾਰ ਲੱਚਰ, ਅਣਉਚਿਤ ਅਤੇ ਅਪਮਾਨਜਨਕ ਸੈਕਸ ਸੰਬੰਧੀ ਟਿੱਪਣੀਆਂ ਕੀਤੀਆਂਂ," ਰਾਂਦੀ ਨੇ ਵੀਰਵਾਰ ਨੂੰ ਦੇਰ ਰਾਤ ਫੇਸਬੁੱਕ 'ਤੇ ਪੋਸਟ ਕੀਤਾ।

"ਮੇਰੇ ਅਤੇ ਮੇਰੇ ਸਹਿਕਰਮੰਦ ਨੇ ਘਟਨਾ ਦੀ ਰਿਪੋਰਟ ਫਲਾਈਟ ਅਟੈਂਡੈਂਟਸ ਨੂੰ ਕੀਤੀ, ਜਿੰਨ੍ਹਾਂ ਨੇ ਬਜਾਏ ਉਸਨੂੰ ਕੁਝ ਕਹਿਣ ਦੇ ਉਸਦੇ ਵਿਵਹਾਰ ਨੂੰ ਨਜ਼ਰਅੰਦਾਜ਼ ਕਰ ਦਿੱਤਾ।"
Mark Zuckerberg sister Randi's harassment: ਫੇਸਬੁੱਕ ਮਾਲਕ ਦੀ ਭੈਣ ਹੋਈ ਛੇੜਛਾੜ ਦੀ ਸ਼ਿਕਾਰਇਸੇ ਦੌਰਾਨ, ਅਲਾਸਕਾ ਏਅਰ ਲਾਈਨਜ਼ ਨੇ ਇਕ ਜਾਂਚ ਸ਼ੁਰੂ ਕੀਤੀ ਹੈ ਅਤੇ ਉਸ ਆਪਣੇ ਦੇ ਸਹਿ-ਯਾਤਰੀ ਦੇ ਯਾਤਰਾ ਵਿਸ਼ੇਸ਼ ਅਧਿਕਾਰਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ।

—PTC News

  • Share