Thu, Apr 25, 2024
Whatsapp

ਵਿਆਹੁਤਾ ਨਾਲ ਘਰ 'ਚ ਵੜ੍ਹ ਕੇ ਕੀਤੀ ਜਬਰਦਸਤੀ, ਦਿੱਤੀ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ

Written by  Joshi -- July 03rd 2018 09:03 AM
ਵਿਆਹੁਤਾ ਨਾਲ ਘਰ 'ਚ ਵੜ੍ਹ ਕੇ ਕੀਤੀ ਜਬਰਦਸਤੀ, ਦਿੱਤੀ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ

ਵਿਆਹੁਤਾ ਨਾਲ ਘਰ 'ਚ ਵੜ੍ਹ ਕੇ ਕੀਤੀ ਜਬਰਦਸਤੀ, ਦਿੱਤੀ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ

ਵਿਆਹੁਤਾ ਨਾਲ ਘਰ 'ਚ ਵੜ੍ਹ ਕੇ ਕੀਤੀ ਜਬਰਦਸਤੀ, ਦਿੱਤੀ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਸੰਦੌੜ ਪੁੱਲਿਸ ਵੱਲੋਂ ਇੱਕ ਵਿਅਕਤੀ 'ਤੇ ਵਿਆਹੁਤਾ ਨਾਲ ਜਬਰਦਸਤੀ ਕਰਨ ਦੇ ਦੋਸ਼ ਲੱਗੇ ਹਨ ਜੋ ਕਿ ਪਹਿਲਾਂ ਘਰ 'ਚ ਜਬਰਦਸਤੀ ਦਾਖਲ ਹੋਇਆ ਅਤੇ ਫਿਰ  ਉਸਨੇ ਪੀੜਤਾ ਨਾਲ ਜਬਰ ਜ਼ਨਾਹ ਕੀਤਾ। ਪੁਲਸ ਵੱਲੋਂ ਇਸ ਮਾਮਲੇ 'ਚ ਪਿੰਡ ਮਾਣਕਵਾਲ ਦੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। married woman raped in Punjabਮਿਲੀ ਜਾਣਕਾਰੀ ਮੁਤਾਬਕ, ਵਿਆਹੁਤਾ ਔਰਤ ਨੂੰ ਘਰ ਵਿਚ ਇਕੱਲੀ ਜਾਣ ਕੇ ਦੋਸ਼ੀ ਵੱਲੋਂ ਵਿਆਹੁਤਾ ਔਰਤ ਨਾਲ ਜਬਰ ਜ਼ਨਾਹ ਕੀਤਾ ਗਿਆ ਅਤੇ ਕਿਸੇ ਨੂੰ ਇਸ ਬਾਰੇ ਦੱਸਣ 'ਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਉਕਤ ਘਟਨਾ ਤੋਂ ਬਾਅਦ ਪੀੜਤਾ ਵੱਲੋਂ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ ਗਈ  ਅਤੇ ਪੁਲਸ ਨੂੰ ਵੀ ਇਸ ਬਾਰੇ ਸੂਚਨਾ ਦਿੱਤੀ ਗਈ। ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਦੋਸ਼ੀ ਦੇ ਖਿਲਾਫ ਧਮਕੀ ਦੇਣ ਅਤੇ ਜਬਰ ਜ਼ਨਾਹ ਤਹਿਤ ਮਾਮਲਾ ਦਰਜ ਕਰ ਲਿਆ ਹੈ। —PTC News


Top News view more...

Latest News view more...