Sat, Apr 20, 2024
Whatsapp

ਮੈਚ ਦੌਰਾਨ ਅੰਪਾਇਰ ਦੇ ਸਿਰ 'ਤੇ ਲੱਗੀ ਗੇਂਦ, ਮਚੀ ਤੜਥੱਲੀ 

Written by  Joshi -- April 13th 2018 08:00 AM -- Updated: April 13th 2018 09:48 AM
ਮੈਚ ਦੌਰਾਨ ਅੰਪਾਇਰ ਦੇ ਸਿਰ 'ਤੇ ਲੱਗੀ ਗੇਂਦ, ਮਚੀ ਤੜਥੱਲੀ 

ਮੈਚ ਦੌਰਾਨ ਅੰਪਾਇਰ ਦੇ ਸਿਰ 'ਤੇ ਲੱਗੀ ਗੇਂਦ, ਮਚੀ ਤੜਥੱਲੀ 

ਮੈਚ ਦੌਰਾਨ ਅੰਪਾਇਰ ਦੇ ਸਿਰ 'ਤੇ ਲੱਗੀ ਗੇਂਦ, ਮਚੀ ਤੜਥੱਲੀ
ਚੱਲ ਰਹੇ ਟੀ-੨੦ ਮੈਚਾਂ 'ਚੋਂ ਹੈਦਰਾਬਾਦ ਵਿਖੇ ਹੋ ਰਹੇ  ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਦੇ ਮੈਛ ਦੌਰਾਨ ਹਾਦਸਾ ਵਾਪਰਨ ਨਾਲ ਉਥੇ ਮੌਜੂਦ ਖਿਡਾਰੀਆਂ ਅਤੇ ਖੇਡ ਪ੍ਰਸ਼ੰਸਕਾਂ ਲਈ ਸਥਿਤੀ ਤਣਾਅਪੂਰਨ ਹੋ ਗਈ।ਹੋਇਆ ਕੁਝ ਅਜਿਹਾ ਕਿ ਟੀ-੨੦ ਮੈਚ ਦੇ ਦੌਰਾਨ, ਅੰਪਾਇਰ ਨੰਦਨ ਦੇ ਸਿਰ 'ਤੇ ਜ਼ੋਰ ਨਾਲ ਆ ਕੇ ਗੇਂਦ ਵੱਜ ਗਈ ਜਦੋਂ ੧੪੮ ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੇ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਵੱਲੋਂ ਓਪਨਿੰਗ ਕਰਨ ਆਏ ਰਿਧੀਮਾਨ ਸਾਹਾ ਤੇ ਸ਼ਿਖਰ ਧਵਨ ਨੇ ਧਮਾਕੇਦਾਰ ਬੱਲੇਬਾਜੀ ਸ਼ੁਰੂ ਕੀਤਾ। ਜਸਪ੍ਰੀਤ ਬੁਮਰਾਹ ਦੇ ੬ਵੇਂ ਓਵਰ ਦੀ ਆਖਰੀ ਗੇਂਦ ਦੌਰਾਨ ਧਵਨ ਵੱਲੋੰ ਮਾਰੇ ਸ਼ਾਟ ਨਾਲ ਜਦੋਂ ਚੌਕਾ ਵੱਜਿਆ ਤਾਂ ਅੰਪਾਇਰ ਨੰਦਨ ਨੇ ਬ੍ਰੇਕ ਲਈ ਇਸ਼ਾਰਾ ਕੀਤਾ, ਜਿਸ ਤੋਂ ਬਾਅਦ ਗਰਾਊਂਡ ਦੇ ਬਾਹਰ ਸੁੱਟੀ ਗਈ ਥ੍ਰੋਅ ਨੰਦਨ ਦੇ ਸਿਰ 'ਤੇ ਵੱਜ ਗਈ। ਇਹ ਗੇਂਦ ਉਸ ਸਮੇਂ ਵੱਜੀ ਜਦੋਂ ਖਿਡਾਰੀ ਵੱਲੋਂ ਅੰਪਾਇਰ ਨੂੰ ਗੇਂਦ ਫੜ੍ਹਾਈ ਗਈ, ਪਰ ਉਹ ਆਣੇ ਧਿਆਨ 'ਚ ਸਨ ਤਾਂ ਗੇਂਦ ਉਹਨਾਂ ਦੇ ਸਿਰ 'ਤੇ ਜਾ ਕੇ ਵੱਜ ਗਈ। ਮੈਚ ਦੌਰਾਨ ਅੰਪਾਇਰ ਦੇ ਸਿਰ 'ਤੇ ਲੱਗੀ ਗੇਂਦ, ਮਚੀ ਤੜਥੱਲੀ —PTC News
 

  • Tags

Top News view more...

Latest News view more...