Thu, Apr 25, 2024
Whatsapp

ਮੌੜ ਮੰਡੀ : ਗੁਰਦੁਆਰਾ ਸ੍ਰੀ ਤਿਤਰਸਰ ਸਾਹਿਬ ਦੇ ਮੁਖੀ ਅੰਗਰੇਜ ਸਿੰਘ ਦਾ ਸੜਕ ਹਾਦਸੇ ਵਿੱਚ ਦਿਹਾਂਤ 

Written by  Shanker Badra -- November 20th 2019 06:13 PM
ਮੌੜ ਮੰਡੀ : ਗੁਰਦੁਆਰਾ ਸ੍ਰੀ ਤਿਤਰਸਰ ਸਾਹਿਬ ਦੇ ਮੁਖੀ ਅੰਗਰੇਜ ਸਿੰਘ ਦਾ ਸੜਕ ਹਾਦਸੇ ਵਿੱਚ ਦਿਹਾਂਤ 

ਮੌੜ ਮੰਡੀ : ਗੁਰਦੁਆਰਾ ਸ੍ਰੀ ਤਿਤਰਸਰ ਸਾਹਿਬ ਦੇ ਮੁਖੀ ਅੰਗਰੇਜ ਸਿੰਘ ਦਾ ਸੜਕ ਹਾਦਸੇ ਵਿੱਚ ਦਿਹਾਂਤ 

ਮੌੜ ਮੰਡੀ : ਗੁਰਦੁਆਰਾ ਸ੍ਰੀ ਤਿਤਰਸਰ ਸਾਹਿਬ ਦੇ ਮੁਖੀ ਅੰਗਰੇਜ ਸਿੰਘ ਦਾ ਸੜਕ ਹਾਦਸੇ ਵਿੱਚ ਦਿਹਾਂਤ:ਮੌੜ ਮੰਡੀ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਮੌੜ ਮੰਡੀ ਤੋਂ ਸਾਹਮਣੇ ਆਇਆ ਹੈ। [caption id="attachment_361939" align="aligncenter" width="300"]Maur Mandi Gurudwara Sri Titarsar Sahib Angrej Singh Road Accident Death ਮੌੜ ਮੰਡੀ : ਗੁਰਦੁਆਰਾ ਸ੍ਰੀ ਤਿਤਰਸਰ ਸਾਹਿਬ ਦੇ ਮੁਖੀ ਅੰਗਰੇਜ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਮੌੜ ਮੰਡੀ ਸਥਿਤ ਗੁਰਦੁਆਰਾ ਸ੍ਰੀ ਤਿਤਰਸਰ ਸਾਹਿਬ ਦੇ ਮੁਖੀ ਅੰਗਰੇਜ ਸਿੰਘ ਦਾ ਅੱਜ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਕੱਲ ਕੀਤਾ ਜਾਵੇਗਾ। [caption id="attachment_361940" align="aligncenter" width="300"]Maur Mandi Gurudwara Sri Titarsar Sahib Angrej Singh Road Accident Death ਮੌੜ ਮੰਡੀ : ਗੁਰਦੁਆਰਾ ਸ੍ਰੀ ਤਿਤਰਸਰ ਸਾਹਿਬ ਦੇ ਮੁਖੀ ਅੰਗਰੇਜ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ[/caption] ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਨਮੇਜਾ ਸਿੰਘ ਸੇਖੋਂ ਨੇ ਅੰਗਰੇਜ ਸਿੰਘ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -PTCNews


Top News view more...

Latest News view more...