Advertisment

ਮੈਕਸੀਕੋ 'ਚ ਗੜ੍ਹੇਮਾਰੀ ਦਾ ਕਹਿਰ, 5 ਫੁੱਟ ਤੱਕ ਜੰਮੀ ਬਰਫ (ਤਸਵੀਰਾਂ)

author-image
Jashan A
Updated On
New Update
ਮੈਕਸੀਕੋ 'ਚ ਗੜ੍ਹੇਮਾਰੀ ਦਾ ਕਹਿਰ, 5 ਫੁੱਟ ਤੱਕ ਜੰਮੀ ਬਰਫ (ਤਸਵੀਰਾਂ)
Advertisment
ਮੈਕਸੀਕੋ 'ਚ ਗੜ੍ਹੇਮਾਰੀ ਦਾ ਕਹਿਰ, 5 ਫੁੱਟ ਤੱਕ ਜੰਮੀ ਬਰਫ (ਤਸਵੀਰਾਂ),ਮੈਕਸੀਕੋ ਸਿਟੀ: ਜਿਥੇ ਦੁਨੀਆ ਦੇ ਕਈ ਦੇਸ਼ ਅੱਤ ਦੀ ਗਰਮੀ ਨਾਲ ਬੇਹਾਲ ਹੋ ਰਹੇ ਹਨ, ਉਥੇ ਹੀ ਮੈਕਸੀਕੋ 'ਚ ਲੋਕਾਂ ਨੂੰ ਠੰਡ ਨੇ ਕੰਬਣੀ ਛੇੜ ਦਿੱਤੀ ਹੈ।ਦਰਅਸਲ, ਮੈਕਸੀਕੋ ਵਿਚ ਭਾਰੀ ਗੜੇਮਾਰੀ ਹੋਈ। publive-imageਇਸ ਗੜ੍ਹੇਮਾਰੀ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ।ਮੈਕਸੀਕੋ ਦੇ ਗਵਾਦਲਜਾਰਾ ਸ਼ਹਿਰ ਵਿਚ ਸੋਮਵਾਰ ਸਵੇਰੇ ਗੜਿਆਂ ਦਾ ਤੂਫਾਨ ਆਇਆ। ਇਸ ਨਾਲ ਪੂਰੇ ਸ਼ਹਿਰ ਦੀਆਂ ਸੜਕਾਂ 'ਤੇ 5 ਫੁੱਟ ਤੱਕ ਉੱਚੀ ਬਰਫ ਜੰਮ ਗਈ। ਹੋਰ ਪੜ੍ਹੋ:
Advertisment
ਬਰਗਾੜੀ ਦੇ ਮੁੱਖ ਦੋਸ਼ੀ ਦੇ ਜੇਲ੍ਹ 'ਚ ਹਮਲੇ ਦੌਰਾਨ ਮਾਰੇ ਜਾਣ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਤੱਥਾਂ ਦੀ ਪੜਤਾਲ ਦੀ ਜਾਂਚ ਦੇ ਹੁਕਮ publive-imageਪੂਰੇ ਸ਼ਹਿਰ ਵਿਚ ਬਰਫ ਦੇ ਛੋਟੇ-ਛੋਟੇ ਪਹਾੜ ਬਣ ਗਏ। ਜਲਿਸਕੋ ਦੇ ਗਵਰਨਰ ਅਲਫਾਰੋ ਰਾਮਿਰੇਜ਼ ਨੇ ਕਿਹਾ,''ਕਰੀਬ ਡੇਢ ਘੰਟੇ ਤੱਕ ਚੱਲੇ ਤੂਫਾਨ ਨਾਲ 200 ਘਰਾਂ ਅਤੇ 50 ਗੱਡੀਆਂ ਨੂੰ ਨੁਕਸਾਨ ਪਹੁੰਚਿਆ। publive-imageਭਾਵੇਂਕਿ ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।'' ਤੂਫਾਨ ਬੰਦ ਹੋਣ ਦੇ ਬਾਅਦ ਲੋਕ ਘਰਾਂ ਵਿਚੋਂ ਨਿਕਲੇ ਤਾਂ ਦੇਖਿਆ ਕਿ ਸੜਕਾਂ ਬਰਫੀਲੀ ਨਦੀਆਂ ਦੀ ਤਰ੍ਹਾਂ ਦਿਖਾਈ ਦੇ ਰਹੀਆਂ ਸਨ। -PTC News-
mexico-hailstorm mexico-hailstorm-news latest-mexico-hailstorm-news mexico-hailstorm-5-feet-snow mexico-hailstorm-5-feet-snow-news
Advertisment

Stay updated with the latest news headlines.

Follow us:
Advertisment