Advertisment

ਮਿਨੀ ਮਾਊਸ ਨੂੰ ਆਵਾਜ਼ ਦੇਣ ਵਾਲੀ ਰੂਸੀ ਟੇਲਰ ਦਾ ਹੋਇਆ ਦੇਹਾਂਤ

author-image
Jashan A
Updated On
New Update
ਮਿਨੀ ਮਾਊਸ ਨੂੰ ਆਵਾਜ਼ ਦੇਣ ਵਾਲੀ ਰੂਸੀ ਟੇਲਰ ਦਾ ਹੋਇਆ ਦੇਹਾਂਤ
Advertisment
ਮਿਨੀ ਮਾਊਸ ਨੂੰ ਆਵਾਜ਼ ਦੇਣ ਵਾਲੀ ਰੂਸੀ ਟੇਲਰ ਦਾ ਹੋਇਆ ਦੇਹਾਂਤ,ਕੈਲੀਫੋਰਨੀਆ: ਮਿਨੀ ਮਾਊਸ ਨੂੰ ਪਿਆਰੀ ਆਵਾਜ਼ ਦੇਣ ਵਾਲੀ ਫੇਮਸ ਵਾਇਸ ਐਕਟਰ ਰੂਸੀ ਟੇਲਰ ਦਾ ਦੇਹਾਂਤ ਹੋ ਗਿਆ। 75 ਸਾਲ ਦੀ ਉਮਰ 'ਚ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। ਵਾਲਟ ਡਿਜ਼ਨੀ ਕੰਪਨੀ ਦੇ ਸੀਈਓ ਬਾਬ ਈਗਰ ਨੇ ਟਵਿਟਰ 'ਤੇ ਇਸ ਦੁਖਦ ਖਬਰ ਦੀ ਜਾਣਕਾਰੀ ਦਿੱਤੀ। publive-image ਬਾਬ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਰੂਸੀ ਟੇਲਰ ਦੇ ਦਿਹਾਂਤ ਦੇ ਨਾਲ ਹੀ ਮਿਨੀ ਮਾਊਸ ਨੇ ਆਪਣੀ ਆਵਾਜ਼ ਗੁਆ ਦਿੱਤੀ ਹੈ। ਮਿਨੀ ਤੇ ਰੂਸੀ ਨੇ 30 ਤੋਂ ਵਧੇਰੇ ਸਾਲਾਂ ਤੱਕ ਦੁਨੀਆਭਰ ਦੇ ਲੋਕਾਂ ਦਾ ਮਨੋਰੰਜਨ ਕੀਤਾ। https://twitter.com/WaltDisneyCo/status/1155242382784266241 ਹੋਰ ਪੜ੍ਹੋ:ਪਟਿਆਲਾ-ਸਰਹਿੰਦ ਰੋਡ 'ਤੇ ਬੱਸ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ ਰੂਸੀ ਨੂੰ ਡਿਜ਼ਨੀ ਦੀ ਲੈਜੈਂਡ ਵੀ ਕਿਹਾ ਜਾਂਦਾ ਹੈ। ਰੂਸੀ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ ਤੇ ਉਸ ਦੇ ਪਰਿਵਾਰ-ਦੋਸਤਾਂ ਨਾਲ ਗਹਿਰੀ ਹਮਦਰਦੀ ਹੈ।ਰੂਸੀ ਨੇ ਕਰੀਬ ਚਾਰ ਦਹਾਕਿਆਂ ਤੱਕ ਵਾਇਸ ਐਕਟਰ ਦੇ ਤੌਰ 'ਤੇ ਕੰਮ ਕੀਤਾ। -PTC News-
minnie-mouse-news minnie-mouse-news-in-punjabi russi-taylor-death russi-taylor-death-news latest-russi-taylor-death-news russi-taylor-death-news-in-punjabi
Advertisment

Stay updated with the latest news headlines.

Follow us:
Advertisment