Thu, Apr 18, 2024
Whatsapp

ਨਾਬਾਲਗ ਲੜਕੀ ਹੋਰਡਿੰਗ ਬੋਰਡ 'ਤੇ ਚੜ੍ਹੀ, ਪ੍ਰੇਮੀ ਨੇ ਕੀਤਾ ਵਿਆਹ ਕਰਵਾਉਣ ਤੋਂ ਇਨਕਾਰ

Written by  Shanker Badra -- November 09th 2020 06:55 PM
ਨਾਬਾਲਗ ਲੜਕੀ ਹੋਰਡਿੰਗ ਬੋਰਡ 'ਤੇ ਚੜ੍ਹੀ, ਪ੍ਰੇਮੀ ਨੇ ਕੀਤਾ ਵਿਆਹ ਕਰਵਾਉਣ ਤੋਂ ਇਨਕਾਰ

ਨਾਬਾਲਗ ਲੜਕੀ ਹੋਰਡਿੰਗ ਬੋਰਡ 'ਤੇ ਚੜ੍ਹੀ, ਪ੍ਰੇਮੀ ਨੇ ਕੀਤਾ ਵਿਆਹ ਕਰਵਾਉਣ ਤੋਂ ਇਨਕਾਰ

ਨਾਬਾਲਗ ਲੜਕੀ ਹੋਰਡਿੰਗ ਬੋਰਡ 'ਤੇ ਚੜ੍ਹੀ, ਪ੍ਰੇਮੀ ਨੇ ਕੀਤਾ ਵਿਆਹ ਕਰਵਾਉਣ ਤੋਂ ਇਨਕਾਰ:ਮੱਧ ਪ੍ਰਦੇਸ਼ :ਅਕਸਰ ਹੀ ਦੇਖਿਆ ਜਾਂਦਾ ਹੈ ਕਿ ਇੱਕ ਤਰਫ਼ਾ ਪਿਆਰ ਵਿਚ ਮੁੰਡੇ ਹੱਦਾਂ ਪਾਰ ਕਰਦੇ ਹਨ। ਸ਼ੋਲੇ ਫ਼ਿਲਮ ਵਿਚ ਵੀਰੂ ਦਾ ਟੈਂਕੀ 'ਤੇ ਚੜ ਕੇਬਸੰਤੀ ਨੂੰ ਵਿਆਹ ਲਈ ਮਨਾਉਣ ਦਾ ਦ੍ਰਿਸ਼ ਤਾਂ ਤੁਸੀਂ ਦੇਖਿਆ ਹੋਵੇਗਾ ਪਰ ਕਿਸੇ ਲੜਕੀ ਦੇ ਲਈ ਪ੍ਰੇਮੀ ਦਾ ਡਰਾਮਾ ਘੱਟ ਹੀ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇੱਕ ਮਾਮਲਾ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਦੇਖਣ ਨੂੰ ਮਿਲਿਆ ਹੈ। [caption id="attachment_447916" align="aligncenter" width="700"]Minor girl climbs atop hoarding in Indore to marry boy against mother’s wish ਨਾਬਾਲਗ ਲੜਕੀਹੋਰਡਿੰਗ ਬੋਰਡ 'ਤੇਚੜ੍ਹੀ, ਪ੍ਰੇਮੀ ਨੇ ਕੀਤਾ ਵਿਆਹ ਕਰਵਾਉਣ ਤੋਂ ਇਨਕਾਰ[/caption] ਇੰਦੌਰ ਦੇਪਰਦੇਸ਼ੀਪੁਰਾ ਥਾਣਾ ਖੇਤਰ ਦੇ MR -4 ਵਿਖੇ ਐਤਵਾਰ ਦੇਰ ਸ਼ਾਮ ਇਕ ਨਾਬਾਲਗ ਲੜਕੀ 30 ਫੁੱਟ ਉੱਚੀ ਜੈਂਟਰੀਗੇਟ 'ਤੇ ਚੜ੍ਹ ਗਈ। ਲੜਕੀ ਨੇ ਹੋਰਡਿੰਗ ਬੋਰਡ 'ਤੇ ਚੜ ਕੇ ਹੋ ਕੇ ਹੰਗਾਮਾ ਕੀਤਾ ਹੈ। ਉਹ ਆਪਣੇ ਪ੍ਰੇਮੀ ਨਾਲ ਵਿਆਹ ਕਰਾਉਣ ਨੂੰ ਲੈ ਕੇ ਅੜੀ ਰਹੀ। ਇਸ ਮੌਕੇ 'ਤੇ ਪਹੁੰਚੀ ਪੁਲਿਸ ਨੇ ਲੜਕੀ ਨੂੰ ਵਿਆਹ ਕਰਾਉਣ ਲਈ ਯਕੀਨ ਦਿਵਾਉਂਦਿਆਂ ਬਹੁਤ ਮੁਸ਼ਕਲ ਨਾਲ ਹੇਠਾਂ ਉਤਾਰ ਲਿਆ। ਇਹ ਵੀ ਪੜ੍ਹੋ : ਡਰੱਗ ਮਾਮਲੇ 'ਚ NCB ਵੱਲੋਂ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੇ ਘਰ 'ਚ ਛਾਪੇਮਾਰੀ [caption id="attachment_447917" align="aligncenter" width="700"]Minor girl climbs atop hoarding in Indore to marry boy against mother’s wish ਨਾਬਾਲਗ ਲੜਕੀਹੋਰਡਿੰਗ ਬੋਰਡ 'ਤੇਚੜ੍ਹੀ, ਪ੍ਰੇਮੀ ਨੇ ਕੀਤਾ ਵਿਆਹ ਕਰਵਾਉਣ ਤੋਂ ਇਨਕਾਰ[/caption] ਦਰਅਸਲ 'ਚ ਲੜਕੀ ਦੇ ਬੁਆਏਫ੍ਰੈਂਡ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਲੜਕੀ ਲੜਕੀ 30 ਫੁੱਟ ਉੱਚੇ ਹੋਰਡਿੰਗ ਬੋਰਡ 'ਤੇ ਚੜ ਗਈ ਅਤੇ ਉਸ ਦੇ ਉੱਪਰ ਬੈਠ ਗਈ। ਇਸ ਦੌਰਾਨ ਲੜਕੀ ਮੋਬਾਈਲ ਚਲਾਉਂਦੀ ਰਹੀ। ਲੋਕਾਂ ਨੇ ਉਸਨੂੰ ਨੀਚੇ ਉਤਰਨ ਲਈ ਕਿਹਾ ਪਰ ਉਸਨੇ ਕਿਸੇ ਦੀ ਨਹੀਂ ਸੁਣੀ। ਇਸ ਦੌਰਾਨ ਇਹ ਸਭ ਦੇਖ ਕੇ ਹੌਲੀ ਹੌਲੀ ਇਲਾਕੇ ਵਿੱਚ ਵੱਡੀ ਭੀੜ ਇਕੱਠੀ ਹੋ ਗਈ। [caption id="attachment_447915" align="aligncenter" width="700"]Minor girl climbs atop hoarding in Indore to marry boy against mother’s wish ਨਾਬਾਲਗ ਲੜਕੀਹੋਰਡਿੰਗ ਬੋਰਡ 'ਤੇਚੜ੍ਹੀ, ਪ੍ਰੇਮੀ ਨੇ ਕੀਤਾ ਵਿਆਹ ਕਰਵਾਉਣ ਤੋਂ ਇਨਕਾਰ[/caption] ਜਦੋਂ ਪੁਲਿਸ ਨੇ ਉਸਨੂੰ ਹੇਠਾਂ ਆਉਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਜਿਸ ਮੁੰਡੇ ਨੂੰ ਮੈਂ ਪਿਆਰ ਕਰਦੀ ਹਾਂ ਉਹ ਮੇਰੇ ਨਾਲ ਵਿਆਹ ਨਹੀਂ ਕਰਾ ਰਿਹਾ। ਉਸਨੇ ਕਿਹਾ ਕਿ ਜਦੋਂ ਤੱਕ ਉਹ ਹਾਂ ਨਹੀਂ ਕਹਿੰਦਾ ਤੱਦ ਤੱਕ ਮੈਂ ਥੱਲੇ ਨਹੀਂ ਆਵਾਂਗੀ। ਗੱਲ ਕਰਦੇ ਸਮੇਂ ਉਹ ਕਦੇ ਬੈਠ ਜਾਂਦੀ ਅਤੇ ਕਦੇ ਕਿਸੇ ਨੂੰ ਫੋਨ ਲਗਾਉਣ ਲੱਗ ਜਾਂਦੀ ਹੈ। ਜਦੋਂ ਉਸਨੇ 45 ਮਿੰਟ ਨਹੀਂ ਸੁਣਿਆ ਤਾਂ ਪੁਲਿਸ ਨੇ ਕਿਹਾ ਕਿ ਤੁਸੀਂ ਹੇਠਾਂ ਆ ਜਾਓ, ਅਸੀਂ ਤੁਹਾਡਾ ਵਿਆਹ ਕਰਾਵਾਂਗੇ। ਇਹ ਸੁਣਦਿਆਂ ਹੀ ਉਹ ਹੇਠਾਂ ਆ ਗਈ। -PTCNews


Top News view more...

Latest News view more...