ਮਿਸ ਇੰਗਲੈਂਡ ਡਾ. ਭਾਸ਼ਾ ਮੁਖਰਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

Miss England 2019 And Indian-origin doctor Bhasha Mukerjee At Golden Temple Amritsar
ਮਿਸ ਇੰਗਲੈਂਡਡਾ. ਭਾਸ਼ਾ ਮੁਖਰਜੀ ਸੱਚਖੰਡਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

ਮਿਸ ਇੰਗਲੈਂਡ ਡਾ. ਭਾਸ਼ਾ ਮੁਖਰਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ:ਅੰਮ੍ਰਿਤਸਰ : ਮਿਸ ਇੰਗਲੈਂਡ 2019ਡਾ. ਭਾਸ਼ਾ ਮੁਖਰਜੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ ਹੈ। ਜਿੱਥੇ ਉਨ੍ਹਾਂ ਨੇ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇਪਰਿਵਾਰਕ ਮੈਂਬਰਾਂ ਸਮੇਤ ਮੱਥਾ ਟੇਕਿਆ ਹੈ।

Miss England 2019 And Indian-origin doctor Bhasha Mukerjee At Golden Temple Amritsar
ਮਿਸ ਇੰਗਲੈਂਡਡਾ. ਭਾਸ਼ਾ ਮੁਖਰਜੀ ਸੱਚਖੰਡਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

ਇਸ ਮੌਕੇ ਉਸ ਨੇ ਕਿਹਾ ਕਿ ਉਸ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਹੌਲ ਅਤੇ ਵਾਤਾਵਰਣ ਬਹੁਤ ਵਧੀਆ ਲੱਗਾ ਹੈ। ਇੱਥੇ ਨਤਮਸਤਕ ਹੋ ਕੇ ਉਸ ਦੇ ਮਨ ਨੂੰ ਸਕੂਨ ਮਿਲਿਆ ਹੈ।ਉਸ ਦੇ ਪਿਤਾ ਹਿੰਦੂਸਤਾਨੀ ਸਨ ਅਤੇ ਭਾਸ਼ਾ ਮੁਖਰਜੀ ਲਗਭਗ 9 ਸਾਲ ਦੀ ਉਮਰ ਵਿੱਚ ਹੀ ਲੰਡਨ ਚਲੀ ਗਈ ਸੀ।

Miss England 2019 And Indian-origin doctor Bhasha Mukerjee At Golden Temple Amritsar
ਮਿਸ ਇੰਗਲੈਂਡਡਾ. ਭਾਸ਼ਾ ਮੁਖਰਜੀ ਸੱਚਖੰਡਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

ਦੱਸ ਦੇਈਏ ਕਿ 2019 ਵਿੱਚ ਡਾ. ਭਾਸ਼ਾ ਮੁਖਰਜੀਨੇ ਮਿਸ ਇੰਗਲੈਂਡ ਦਾ ਖ਼ਿਤਾਬ ਜਿੱਤਿਆ ਸੀ। ਭਾਸ਼ਾ ਮੁਖਰਜੀ ਇੱਕ ਡਾਕਟਰ ਹੈ ਅਤੇ ਉਸ ਕੋਲ ਗਰੈਜੂਏਸ਼ਨ ਦੀਆਂ 2 ਡਿਗਰੀਆਂ ਵੀ ਹਨ। ਜੇਕਰ ਉਸ ਨੂੰ ਬਿਊਟੀ ਵਿਦ ਬਰੇਨ ਕਿਹਾ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ, ਕਿਉਂਕਿ ਉਸ ਦਾ ਆਈਕਿਊ ਲੈਵਲ ਮਹਾਨ ਸਾਇੰਟਿਸਟ ਆਈਂਸਟਾਈਨ ਤੋਂ ਥੋੜਾ ਹੀ ਘੱਟ ਹੈ।
-PTCNews