Fri, Apr 26, 2024
Whatsapp

ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਦੇ ਹਿੱਤ 'ਚ ਲਿਆ ਫੈਸਲਾ ਭਾਰਤ ਦੀ ਤਰੱਕੀ ਦੇ ਇਤਿਹਾਸ 'ਚ ਸੁਨਿਹਰੇ ਅਧਿਆਇ ਵਜੋਂ ਯਾਦ ਕੀਤਾ ਜਾਵੇਗਾ - ਸੁਖਬੀਰ ਸਿੰਘ ਬਾਦਲ

Written by  Joshi -- July 11th 2018 10:08 AM -- Updated: July 11th 2018 10:24 AM
ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਦੇ ਹਿੱਤ 'ਚ ਲਿਆ ਫੈਸਲਾ ਭਾਰਤ ਦੀ ਤਰੱਕੀ ਦੇ ਇਤਿਹਾਸ 'ਚ ਸੁਨਿਹਰੇ ਅਧਿਆਇ ਵਜੋਂ ਯਾਦ ਕੀਤਾ ਜਾਵੇਗਾ - ਸੁਖਬੀਰ ਸਿੰਘ ਬਾਦਲ

ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਦੇ ਹਿੱਤ 'ਚ ਲਿਆ ਫੈਸਲਾ ਭਾਰਤ ਦੀ ਤਰੱਕੀ ਦੇ ਇਤਿਹਾਸ 'ਚ ਸੁਨਿਹਰੇ ਅਧਿਆਇ ਵਜੋਂ ਯਾਦ ਕੀਤਾ ਜਾਵੇਗਾ - ਸੁਖਬੀਰ ਸਿੰਘ ਬਾਦਲ

ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਦੇ ਹਿੱਤ 'ਚ ਲਿਆ ਫੈਸਲਾ ਭਾਰਤ ਦੀ ਤਰੱਕੀ ਦੇ ਇਤਿਹਾਸ 'ਚ ਸੁਨਿਹਰੇ ਅਧਿਆਇ ਵਜੋਂ ਯਾਦ ਕੀਤਾ ਜਾਵੇਗਾ - ਸੁਖਬੀਰ ਸਿੰਘ ਬਾਦਲ

ਪੰਜਾਬ ਦੇ ਪ੍ਰਧਾਨ ਮੰਤਰੀ ਦੀ ਧੰਨਵਾਦੀ ਰੈਲੀ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਸਾਈਟ ਟਵਿੱਟਰ 'ਤੇ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਲਿਖਿਆ ਕਿ "ਮੈਂ ਨਰਿੰਦਰ ਮੋਦੀ ਜੀ ਦਾ ਪੰਜਾਬ 'ਚ ਸਵਾਗਤ ਕਰਦਾ ਹਾਂ, ਮੋਦੀ ਜੀ ਤੁਸੀਂ ਐੱਮ.ਐੱਸ.ਪੀ ਬਾਰੇ ਫੈਸਲਾ ਲੈ ਕੇ ਕਿਸਾਨਾਂ ਦੀ ਜ਼ਿੰਦਗੀ 'ਚ ਨਵੀਂ ਜਾਨ ਫੂਕ ਦਿੱਤੀ ਹੈ, ਤੁਹਾਡੇ ਵੱਲੋਂ ਲਏ ਇਸ ਫੈਸਲੇ ਨੂੰ ਭਾਰਤ ਦੀ ਤਰੱਕੀ 'ਚ ਸੁਨਿਹਰੇ ਅਧਿਆਇ ਵਜੋਂ ਯਾਦ ਕੀਤਾ ਜਾਵੇਗਾ।" (I am honoured to welcome PM Sh. @narendramodi ji to Punjab, the sacred land of the Gurus . Modi ji, your decision on MSP has given a new lease of life to the ailing farmers in the country and this decision will be remembered as the golden chapter of India’s development) modi's decision golden chapter of India’s development sukhbir singh badalਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਅੱਜ ਮਲੋਟ 'ਚ ਰੈਲੀ ਨੂੰ ਸੰਬੋਧਨ ਕਰਨਗੇ। modi's decision golden chapter of India’s development sukhbir singh badal—PTC News

Top News view more...

Latest News view more...