ਮੋਗਾ : ਪਿੰਡ ਦੇ ਪੰਚਾਇਤ ਮੈਂਬਰ ਨੇ ਡੀਪੂ ਹੋਲਡਰ ਨੂੰ ਸਰਕਾਰੀ ਕਣਕ ਵੇਚਦੇ ਸਮੇਂ ਰੰਗੇ ਹੱਥੀਂ ਦਬੋਚਿਆ

Moga: Depot holder Arrested Selling Government Wheat by Panchayat Member 

ਮੋਗਾ : ਪਿੰਡ ਦੇ ਪੰਚਾਇਤ ਮੈਂਬਰ ਨੇ ਡੀਪੂ ਹੋਲਡਰ ਨੂੰ ਸਰਕਾਰੀ ਕਣਕ ਵੇਚਦੇ ਸਮੇਂ ਰੰਗੇ ਹੱਥੀਂ ਦਬੋਚਿਆ:ਮੋਗਾ : ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸਾਹੋਕੇ ਵਿਖੇ ਇਕ ਡੀਪੂ ਹੋਲਡਰ ਨੂੰ ਡਿਪੂ ਦੀ ਸਰਕਾਰੀ ਕਣਕ ਵੇਚਣ ਸਮੇਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।

Moga: Depot holder Arrested Selling Government Wheat by Panchayat Member 
ਮੋਗਾ :  ਪਿੰਡ ਦੇ ਪੰਚਾਇਤ ਮੈਂਬਰ ਨੇ ਡੀਪੂ ਹੋਲਡਰ ਨੂੰ ਸਰਕਾਰੀ ਕਣਕ ਵੇਚਦੇ ਸਮੇਂ ਰੰਗੇ ਹੱਥੀਂ ਦਬੋਚਿਆ

ਇਹ ਵੀ ਪੜ੍ਹੋ : ਦਸਵੀਂ ‘ਚ ਪੜ੍ਹਦੀ ਲੜਕੀ ਦਾ ਹੋਇਆ ਪੇਟ ਦਰਦ, ਪਰ ਦਿੱਤਾ ਬੱਚੇ ਨੂੰ ਜਨਮ

ਮਿਲੀ ਜਾਣਕਾਰੀ ਅਨੁਸਾਰ ਇਸ ਡੀਪੂ ਹੋਲਡਰ ਨੂੰ ਸਰਕਾਰੀ ਕਣਕ ਵੇਚਣ ਸਮੇਂ ਪਿੰਡ ਦੇ ਪੰਚਾਇਤ ਮੈਂਬਰ ਨੇ ਰੰਗੇ ਹੱਥੀਂ ਦਬੋਚ ਲਿਆ ਹੈ ਅਤੇ ਇਸ ਤੋਂ ਬਾਅਦ ਮਾਮਲਾ ਖ਼ੂਬ ਭੱਖ ਗਿਆ ਹੈ।

Moga: Depot holder Arrested Selling Government Wheat by Panchayat Member 
ਮੋਗਾ :  ਪਿੰਡ ਦੇ ਪੰਚਾਇਤ ਮੈਂਬਰ ਨੇ ਡੀਪੂ ਹੋਲਡਰ ਨੂੰ ਸਰਕਾਰੀ ਕਣਕ ਵੇਚਦੇ ਸਮੇਂ ਰੰਗੇ ਹੱਥੀਂ ਦਬੋਚਿਆ

ਇਸ ਤੋਂ ਬਾਅਦ ਭੜਕੇ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਉਕਤ ਡੀਪੂ ਹੋਲਡਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਡੀਪੂ ਹੋਲਡਰ ਖ਼ਿਲਾਫ਼ ਕਾਨੂੰਨੀ ਕਾਰਵਾਈ ਅਤੇ ਉਸ ਦਾ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ ਹੈ।

Moga: Depot holder Arrested Selling Government Wheat by Panchayat Member 
ਮੋਗਾ :  ਪਿੰਡ ਦੇ ਪੰਚਾਇਤ ਮੈਂਬਰ ਨੇ ਡੀਪੂ ਹੋਲਡਰ ਨੂੰ ਸਰਕਾਰੀ ਕਣਕ ਵੇਚਦੇ ਸਮੇਂ ਰੰਗੇ ਹੱਥੀਂ ਦਬੋਚਿਆ

ਇਹ ਵੀ ਪੜ੍ਹੋ : ਚਿੱਟਾ ਹੋ ਗਿਆ ਲਹੂ, ਕਲਯੁਗੀ ਮਾਮੇ ਨੇ ਕੀਤਾ ਆਪਣੀ ਹੀ ਨਾਬਾਲਿਗ ਭਾਣਜੀ ਨਾਲ ਗਲਤ ਕੰਮ

ਦੱਸ ਦੇਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ,ਇਸ ਤੋਂ ਪਹਿਲਾਂ ਵੀ ਸਰਕਾਰੀ ਕਣਕ ਨੂੰ ਲੈ ਕੇ ਬਹੁਤ ਸਾਰੇ ਘਪਲੇ ਸਾਹਮਣੇ ਆਉਂਦੇ ਰਹਿੰਦੇ ਹਨ ਤੇ ਗ਼ਰੀਬਾਂ ਦੇ ਰਾਸ਼ਨ ਕਾਰਡ ਕੱਟ ਕੇ ਸਰਕਾਰੀ ਕਣਕ ਨਹੀਂ ਦਿੱਤੀ ਜਾਂਦੀ।
-PTCNews