Advertisment

ਜਦੋਂ ਪੁਲਿਸ ਨੇ ਕੇਲਿਆਂ ਨਾਲ ਭਰੇ ਟਰੱਕ ਦੀ ਕੀਤੀ ਤਲਾਸ਼ੀ ਤਾਂ 160 ਬੋਰੀਆਂ ਚੂਰਾ ਪੋਸਤ ਬਰਾਮਦ

author-image
Shanker Badra
Updated On
New Update
ਜਦੋਂ ਪੁਲਿਸ ਨੇ ਕੇਲਿਆਂ ਨਾਲ ਭਰੇ ਟਰੱਕ ਦੀ ਕੀਤੀ ਤਲਾਸ਼ੀ ਤਾਂ 160 ਬੋਰੀਆਂ ਚੂਰਾ ਪੋਸਤ ਬਰਾਮਦ
Advertisment
ਜਦੋਂ ਪੁਲਿਸ ਨੇ ਕੇਲਿਆਂ ਨਾਲ ਭਰੇ ਟਰੱਕ ਦੀ ਕੀਤੀ ਤਲਾਸ਼ੀ ਤਾਂ 160 ਬੋਰੀਆਂ ਚੂਰਾ ਪੋਸਤ ਬਰਾਮਦ:ਮੋਗਾ : ਮੋਗਾ ਦੇ ਕਸਬਾ ਕੋਟ ਈਸੇ ਖਾਂ ਦੇ ਮੇਨ ਚੌਕ ਕੋਲ ਐਂਟੀ ਨਾਰਕੋਟਿਕ ਸੈੱਲ ਦੀ ਪੁਲਿਸ ਨੇ ਇੰਸਪੈਕਟਰ ਦਵਿੰਦਰ ਪ੍ਰਕਾਸ਼ ਦੀ ਅਗਵਾਈ ਵਿਚ 160 ਬੋਰੀਆਂ ਚੂਰਾ ਪੋਸਤ ਨਾਲ ਭਰੇ ਇੱਕ ਟਰੱਕ ਨੂੰ ਕਾਬੂ ਕੀਤਾ ਹੈ।ਇਸ ਦੌਰਾਨ ਟਰੱਕ ਵਿਚ ਸਵਾਰ ਵਿਅਕਤੀ ਡਰਾਈਵਰ ਸਮੇਤ ਭੱਜਣ ਵਿਚ ਕਾਮਯਾਬ ਹੋ ਗਏ। Moga Kot Ise Khan Truck Including 160 sacks chura post recovered

ਜਦੋਂ ਪੁਲਿਸ ਨੇ ਕੇਲਿਆਂ ਨਾਲ ਭਰੇ ਟਰੱਕ ਦੀ ਕੀਤੀ ਤਲਾਸ਼ੀ ਤਾਂ 160 ਬੋਰੀਆਂ ਚੂਰਾ ਪੋਸਤ ਬਰਾਮਦ ਮਿਲੀ ਜਾਣਕਾਰੀ ਅਨੁਸਾਰ ਟਰੱਕ ਦੇ ਉੱਪਰ ਵਾਲੇ ਪਾਸੇ ਭੁਲੇਖਾ ਪਾਉਣ ਲਈ ਕੱਚੇ ਕੇਲੇ ਲੱਦੇ ਹੋਏ ਸਨ।ਜਦੋਂ ਪੁਲਿਸ ਨੇ ਸ਼ੱਕ ਦੇ ਅਧਾਰ 'ਤੇ ਇਸ ਟਰੱਕ ਨੂੰ ਰੋਕ ਕੇ ਤਲਾਸ਼ੀ ਕੀਤੀ ਤਾਂ ਤਲਾਸ਼ੀ ਦੌਰਾਨ ਟਰੱਕ 'ਚੋਂ 160 ਬੋਰ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। Moga Kot Ise Khan Truck Including 160 sacks chura post recovered

ਜਦੋਂ ਪੁਲਿਸ ਨੇ ਕੇਲਿਆਂ ਨਾਲ ਭਰੇ ਟਰੱਕ ਦੀ ਕੀਤੀ ਤਲਾਸ਼ੀ ਤਾਂ 160 ਬੋਰੀਆਂ ਚੂਰਾ ਪੋਸਤ ਬਰਾਮਦ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫ਼ਰੀਦਕੋਟ ‘ਚ ਘਰ ਨੂੰ ਲੱਗੀ ਭਿਆਨਕ ਅੱਗ , ਬਜੁਰਗ ਜੋੜੇ ਦੀ ਹੋਈ ਮੌਤ ਪੁਲਿਸ ਦੀ ਇਸ ਕਾਰਵਾਈ ਦੌਰਾਨ ਤਸਕਰਾਂ ਵੱਲੋਂ ਪੁਲਿਸ 'ਤੇ ਫਾਇਰਿੰਗ ਵੀ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਟਰੱਕ ਅਤੇ ਬੋਰੀਆਂ ਕਾਬੂ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment