ਪਿਓ ਦੇ ਮੋਢੇ ‘ਤੇ ਬੈਠ ਵੱਡੀਆਂ ਹੋਈਆਂ ਧੀਆਂ ਨੇ ਅੱਜ ਪਿਓ ਦੀ ਅਰਥੀ ਨੂੰ ਦਿੱਤਾ ਮੋਢਾ, ਹਰ ਕਿਸੇ ਦੇ ਨਿਕਲੇ ਹੰਝੂ

moga
ਪਿਓ ਦੇ ਮੋਢੇ ‘ਤੇ ਬੈਠ ਵੱਡੀਆਂ ਹੋਈਆਂ ਧੀਆਂ ਨੇ ਅੱਜ ਪਿਓ ਦੀ ਅਰਥੀ ਨੂੰ ਦਿੱਤਾ ਮੋਢਾ, ਹਰ ਕਿਸੇ ਦੇ ਨਿਕਲੇ ਹੰਝੂ

ਪਿਓ ਦੇ ਮੋਢੇ ‘ਤੇ ਬੈਠ ਵੱਡੀਆਂ ਹੋਈਆਂ ਧੀਆਂ ਨੇ ਅੱਜ ਪਿਓ ਦੀ ਅਰਥੀ ਨੂੰ ਦਿੱਤਾ ਮੋਢਾ, ਹਰ ਕਿਸੇ ਦੇ ਨਿਕਲੇ ਹੰਝੂ,ਧਰਮਕੋਟ: ਮੋਗਾ ਦੇ ਧਰਮਕੋਟ ਤੋਂ ਇੱਕ ਅਜਿਹਾ ਮਾਮਲਾ ਸ੍ਹਾਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੇ ਵੀ ਹੰਝੂ ਨਹੀਂ ਰੁਕਣਗੇ।

moga
ਪਿਓ ਦੇ ਮੋਢੇ ‘ਤੇ ਬੈਠ ਵੱਡੀਆਂ ਹੋਈਆਂ ਧੀਆਂ ਨੇ ਅੱਜ ਪਿਓ ਦੀ ਅਰਥੀ ਨੂੰ ਦਿੱਤਾ ਮੋਢਾ, ਹਰ ਕਿਸੇ ਦੇ ਨਿਕਲੇ ਹੰਝੂ

ਹੋਰ ਪੜ੍ਹੋ:ਹੁਣ ਧੀਆਂ ਨਹੀਂ ਵੰਡਾਉਂਦੀਆਂ ਦੁੱਖ ,ਕਰਤੂਤ ਸੁਣ ਕੇ ਉੱਡ ਜਾਣਗੇ ਹੋਸ਼

ਦਰਅਸਲ, ਇਥੇ ਜਿਸ ਪਿਓ ਦੇ ਮੋਢੇ ‘ਤੇ ਬੈਠ ਕੇ ਧੀਆਂ ਵੱਡੀਆਂ ਹੋਈਆਂ ਅੱਜ ਉਸ ਪਿਓ ਦੀ ਅਰਥੀ ਨੂੰ ਮੋਢਾ ਦਿੱਤਾ ਤੇ ਉਸਦੀ ਚਿਤਾ ਨੂੰ ਅੱਗ ਦੇ ਕੇ ਇਨ੍ਹਾਂ ਕੁੜੀਆਂ ਨੇ ਮੁੰਡੇ ਹੋਣ ਦਾ ਫਰਜ਼ ਨਿਭਾਇਆ ਹੈ।

moga
ਪਿਓ ਦੇ ਮੋਢੇ ‘ਤੇ ਬੈਠ ਵੱਡੀਆਂ ਹੋਈਆਂ ਧੀਆਂ ਨੇ ਅੱਜ ਪਿਓ ਦੀ ਅਰਥੀ ਨੂੰ ਦਿੱਤਾ ਮੋਢਾ, ਹਰ ਕਿਸੇ ਦੇ ਨਿਕਲੇ ਹੰਝੂ

ਮਿਲੀ ਜਾਣਕਾਰੀ ਮੁਤਾਬਕ ਸਾਬਕਾ ਫੌਜੀ ਜਗਰਾਜ ਸਿੰਘ ਦਾ ਦਿਹਾਂਤ ਹੋ ਗਿਆ।ਫੌਜ ਦੇ ਜਵਾਨਾਂ ਵੱਲੋਂ ਉਨ੍ਹਾਂ ਨੂੰ ਪਹਿਲਾਂ ਸਲਾਮੀ ਦਿੱਤੀ ਗਈ ਤੇ ਬਾਅਦ ‘ਚ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਉਨ੍ਹਾਂ ਦਾ ਸਸਕਾਰ ਉਨ੍ਹਾਂ ਦੀਆਂ ਧੀਆਂ ਨੇ ਕੀਤਾ।

ਹੋਰ ਪੜ੍ਹੋ:ਕੁਰੜ ਵਿਖੇ ਲੜਕੀਆਂ ਨੇ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦੇ ਕੇ ਕੀਤੀ ਮਿਸਾਲ ਪੈਦਾ

moga
ਪਿਓ ਦੇ ਮੋਢੇ ‘ਤੇ ਬੈਠ ਵੱਡੀਆਂ ਹੋਈਆਂ ਧੀਆਂ ਨੇ ਅੱਜ ਪਿਓ ਦੀ ਅਰਥੀ ਨੂੰ ਦਿੱਤਾ ਮੋਢਾ, ਹਰ ਕਿਸੇ ਦੇ ਨਿਕਲੇ ਹੰਝੂ

ਜਦੋਂ ਧੀਆਂ ਨੇ ਉਸ ਦੀ ਅਰਥੀ ਨੂੰ ਮੋਢਾ ਦਿੱਤਾ ਤਾਂ ਇਹ ਦ੍ਰਿਸ਼ ਦੇਖ ਕੇ ਉੱਥੇ ਮੌਜ਼ੂਦ ਹਰ ਕਿਸੇ ਦੀ ਅੱਖ ‘ਚ ਅੱਥਰੂ ਆ ਗਏ।ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪਿੰਡ ‘ਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਵਾਲਿਆਂ ਦਾ ਵੀ ਕਾਫੀ ਬੁਰਾ ਹਾਲ ਹੈ।

-PTC News