Thu, Apr 25, 2024
Whatsapp

ਮੋਗਾ: ਐਂਟੀ ਨਾਰਕੋਟਿਕਸ ਤੇ ਡਰੱਗ ਸੈੱਲ ਵੱਲੋਂ 1 ਕੁਇੰਟਲ 80 ਕਿਲੋ ਚੂਰਾ-ਪੋਸਤ ਬਰਾਮਦ, ਟਰੱਕ ਡਰਾਈਵਰ ਕਾਬੂ

Written by  Jashan A -- February 13th 2019 02:57 PM -- Updated: February 13th 2019 02:58 PM
ਮੋਗਾ: ਐਂਟੀ ਨਾਰਕੋਟਿਕਸ ਤੇ ਡਰੱਗ ਸੈੱਲ ਵੱਲੋਂ 1 ਕੁਇੰਟਲ 80 ਕਿਲੋ ਚੂਰਾ-ਪੋਸਤ ਬਰਾਮਦ, ਟਰੱਕ ਡਰਾਈਵਰ ਕਾਬੂ

ਮੋਗਾ: ਐਂਟੀ ਨਾਰਕੋਟਿਕਸ ਤੇ ਡਰੱਗ ਸੈੱਲ ਵੱਲੋਂ 1 ਕੁਇੰਟਲ 80 ਕਿਲੋ ਚੂਰਾ-ਪੋਸਤ ਬਰਾਮਦ, ਟਰੱਕ ਡਰਾਈਵਰ ਕਾਬੂ

ਮੋਗਾ: ਐਂਟੀ ਨਾਰਕੋਟਿਕਸ ਤੇ ਡਰੱਗ ਸੈੱਲ ਵੱਲੋਂ 1 ਕੁਇੰਟਲ 80 ਕਿਲੋ ਚੂਰਾ-ਪੋਸਤ ਬਰਾਮਦ, ਟਰੱਕ ਡਰਾਈਵਰ ਕਾਬੂ,ਮੋਗਾ: ਮੋਗਾ ਦੇ ਐਂਟੀ ਨਾਰਕੋਟਿਕਸ ਐਂਡ ਡਰੱਗ ਸੈੱਲ ਨੇ ਇੱਕ ਟਰੱਕ ਵਿੱਚੋਂ ਲੱਖਾਂ ਰੁਪਏ ਦਾ ਚੂਰਾ ਪੋਸਤ ਸਮੇਤ ਟਰੱਕ ਚਾਲਕ ਨੂੰ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਵਿਭਾਗ ਦੀ ਟੀਮ ਵੱਲੋਂ ਗੁਪਤ ਸੂਤਰਾਂ ਤੋਂ ਮਿਲੀ ਜਾਣਕਾਰੀ 'ਤੇ ਮੋਗਾ-ਲੁਧਿਆਣਾ ਰੋਡ ’ਤੇ ਜਾ ਰਹੇ ਕੋਲੇ ਦੇ ਭਰੇ ਟਰੱਕ ਨੂੰ ਰੋਕਿਆ ਤਾਂ ਪੁਲਿਸ ਨੇ ਤਲਾਸ਼ੀ ਲੈਂਦੇ ਹੋਏ ਟੂਲ ਬਾਕਸ ਅਤੇ ਕੈਬਿਨ ਵਿੱਚੋਂ ਛੇ ਬੋਰੀਆਂ (1 ਕੁਇੰਟਲ 80 ਕਿਲੋ) ਚੂਰਾ-ਪੋਸਤ ਬਰਾਮਦ ਕੀਤਾ। [caption id="attachment_255715" align="aligncenter" width="300"]moga ਮੋਗਾ: ਐਂਟੀ ਨਾਰਕੋਟਿਕਸ ਤੇ ਡਰੱਗ ਸੈੱਲ ਵੱਲੋਂ 1 ਕੁਇੰਟਲ 80 ਕਿਲੋ ਚੂਰਾ-ਪੋਸਤ ਬਰਾਮਦ, ਟਰੱਕ ਡਰਾਈਵਰ ਕਾਬੂ[/caption] ਇਸ ਮੌਕੇ ਡੀ.ਐੱਸ.ਪੀ. ਆਈ. ਹਰਰਿੰਦਰ ਸਿੰਘ ਡੋਡ ਵੀ ਮੌਜੂਦ ਸਨ। ਬਰਾਮਦ ਕੀਤੇ ਗਏ ਚੂਰਾ-ਪੋਸਤ ਦੀ ਕੀਮਤ 7-8 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਹੋਰ ਪੜ੍ਹੋ:ਜੰਮੂ ਕਸ਼ਮੀਰ ਦੇ ਬਡਗਾਮ ‘ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫ਼ਲਤਾ, 2 ਅੱਤਵਾਦੀ ਕੀਤੇ ਢੇਰ, ਦੇਖੋ ਤਸਵੀਰਾਂ ਪੁਲਿਸ ਨੇ ਟਰੱਕ ਚਾਲਕ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ। [caption id="attachment_255716" align="aligncenter" width="300"]moga ਮੋਗਾ: ਐਂਟੀ ਨਾਰਕੋਟਿਕਸ ਤੇ ਡਰੱਗ ਸੈੱਲ ਵੱਲੋਂ 1 ਕੁਇੰਟਲ 80 ਕਿਲੋ ਚੂਰਾ-ਪੋਸਤ ਬਰਾਮਦ, ਟਰੱਕ ਡਰਾਈਵਰ ਕਾਬੂ[/caption] ਕਥਿਤ ਦੋਸ਼ੀ ਖਿਲਾਫ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਸੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News


Top News view more...

Latest News view more...