ਮੋਗਾ ਵਿਖੇ ਕਬਾੜ ‘ਚੋਂ ਮਿਲਿਆ ਤੋਪ ਦਾ ਗੋਲਾ, ਫੈਲੀ ਦਹਿਸ਼ਤ

ਮੋਗਾ ਵਿਖੇ ਕਬਾੜ ‘ਚੋਂ ਮਿਲਿਆ ਤੋਪ ਦਾ ਗੋਲਾ, ਫੈਲੀ ਦਹਿਸ਼ਤ,ਮੋਗ: ਮੋਗਾ ‘ਚ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਕਬਾੜ ਚੁੱਕ ਰਹੇ ਕਬਾੜੀਏ ਨੂੰ ਜਿੰਦਾ ਬੰਬ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਬੰਬ ਤੋਪ ਦਾ ਹੈ।

ਕਬਾੜੀਏ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਮੌਕੇ ‘ਤੇ ਪਹੁੰਚੇ ਡੀ.ਐੱਸ.ਪੀ. ‘ਤੇ ਪੁਲਸ ਨੇ ਘਟਨਾ ਵਾਲੀ ਸਥਾਨ ਦਾ ਜਾਇਜ਼ਾ ਲਿਆ।

ਹੋਰ ਪੜ੍ਹੋ: ਪੁਲਿਸ ਹਿਰਾਸਤ ‘ਚ ਮੌਤ ਦਾ ਮਾਮਲਾ: ਮ੍ਰਿਤਕ ਜਸਪਾਲ ਦੇ ਦੋਸਤ ਜਸਵੰਤ ਸਿੰਘ ਬਿੱਟਾ ਨੂੰ 7 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

ਪੁਲਿਸ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਪੁਲਸ ਵਲੋਂ ਬੰਬ ਨਿਰੋਦਕ ਦਸਤੇ ਨੂੰ ਬੁਲਾਇਆ ਗਿਆ ਹੈ। ਫਿਲਹਾਲ ਪੁਲਿਸ ਇਸ ਦੀ ਜਾਂਚ ਕਰ ਹੀ ਹੈ।

-PTC News