ਮੋਗਾ ਦੇ ਪਿੰਡ ਸਿੰਘਾਵਾਲਾ ਦਾ ਨੌਜਵਾਨ ਰਘਵਿੰਦਰ ਸਿੰਘ ਸਿੱਧੂ ਬਣਿਆ ਲੰਡਨ ਦਾ ਡਿਪਟੀ ਮੇਅਰ, ਘਰ ‘ਚ ਵਿਆਹ ਵਰਗਾ ਮਾਹੌਲ

moga
ਮੋਗਾ ਦੇ ਪਿੰਡ ਸਿੰਘਾਵਾਲਾ ਦਾ ਨੌਜਵਾਨ ਰਘਵਿੰਦਰ ਸਿੰਘ ਸਿੱਧੂ ਬਣਿਆ ਲੰਡਨ ਦਾ ਡਿਪਟੀ ਮੇਅਰ, ਘਰ 'ਚ ਵਿਆਹ ਵਰਗਾ ਮਾਹੌਲ

ਮੋਗਾ ਦੇ ਪਿੰਡ ਸਿੰਘਾਵਾਲਾ ਦਾ ਨੌਜਵਾਨ ਰਘਵਿੰਦਰ ਸਿੰਘ ਸਿੱਧੂ ਬਣਿਆ ਲੰਡਨ ਦਾ ਡਿਪਟੀ ਮੇਅਰ, ਘਰ ‘ਚ ਵਿਆਹ ਵਰਗਾ ਮਾਹੌਲ,ਮੋਗਾ: ਅਕਸਰ ਹੀ ਕਿਹਾ ਜਾਂਦਾ ਹੈ ਕਿ ਪੰਜਾਬੀ ਜਿਥੇ ਵੀ ਜਾਂਦੇ ਹਨ, ਉਥੇ ਆਪਣੀ ਜਿੱਤ ਦੇ ਝੰਡੇ ਗੱਡ ਦਿੰਦੇ ਹਨ। ਅਜਿਹਾ ਹੀ ਕੁਝ ਕਰ ਦਿਖਾਇਆ ਲੰਡਨ ‘ਚ ਰਹਿਣ ਵਾਲੇ ਮੋਗਾ ਦੇ ਪਿੰਡ ਸਿੰਘਾਵਾਲਾ ਦੇ ਰਘਵਿੰਦਰ ਸਿੰਘ ਨਾਮ ਦੇ ਨੋਜਵਾਨ ਨੇ ਜਿਸ ਨੇ ਹੋੰਸਲੋ ਸ਼ਹਿਰ ਦਾ ਡਿਪਟੀ ਮੇਅਰ ਬਣਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।

moga
ਮੋਗਾ ਦੇ ਪਿੰਡ ਸਿੰਘਾਵਾਲਾ ਦਾ ਨੌਜਵਾਨ ਰਘਵਿੰਦਰ ਸਿੰਘ ਸਿੱਧੂ ਬਣਿਆ ਲੰਡਨ ਦਾ ਡਿਪਟੀ ਮੇਅਰ, ਘਰ ‘ਚ ਵਿਆਹ ਵਰਗਾ ਮਾਹੌਲ

ਸਾਲ 2002 ‘ਚ ਮੋਗਾ ਜਿਲ੍ਹੇ ਦੇ ਪਿੰਡ ਸਿੰਘਾਵਾਲਾ ਦਾ ਰਹਿਣ ਵਾਲਾ ਰਘਵਿੰਦਰ ਸਿੰਘ ਨਾਮ ਦਾ ਨੋਜਵਾਨ ਲੰਡਨ ‘ਚ ਪੜਾਈ ਕਰਨ ਲਈ ਗਿਆ ਸੀ। ਇਸ ਨੋਜਵਾਨ ਨੇ ਉਥੇ ਪੜਾਈ ਕਰਨ ਮਗਰੋਂ ਪਹਿਲਾਂ ਵਕਾਲਤ ਕੀਤੀ ਤੇ ਹੁਣ ਹੋੰਸਲੋ ਸ਼ਹਿਰ ਦਾ ਡਿਪਟੀ ਮੇਅਰ ਬਣਕੇ ਪੰਜਾਬ ਦਾ ਨਾ ਰੋਸ਼ਨ ਕੀਤਾ ਹੈ।

moga
ਮੋਗਾ ਦੇ ਪਿੰਡ ਸਿੰਘਾਵਾਲਾ ਦਾ ਨੌਜਵਾਨ ਰਘਵਿੰਦਰ ਸਿੰਘ ਸਿੱਧੂ ਬਣਿਆ ਲੰਡਨ ਦਾ ਡਿਪਟੀ ਮੇਅਰ, ਘਰ ‘ਚ ਵਿਆਹ ਵਰਗਾ ਮਾਹੌਲ

ਜਿਸ ਨੂੰ ਲੈ ਕੇ ਉਸ ਦੇ ਪਿੰਡ ਸਿੰਘਾਵਾਲਾ ਵਿਖੇ ਉਸਦੇ ਮਾਂ-ਪਿਓ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।ਰਘਵਿੰਦਰ ਸਿੰਘ ਦੀ ਮਾਤਾ ਅਤੇ ਪਿਤਾ ਤਰਲੋਕ ਸਿੰਘ ਨੇ ਦੱਸਿਆ ਕੀ ਸਾਲ 2002 ‘ਚ ਰਘਵਿੰਦਰ ਪੜਾਈ ਕਰਨ ਲਈ ਲਈ ਲੰਡਨ ਗਿਆ ਸੀ।

moga
ਮੋਗਾ ਦੇ ਪਿੰਡ ਸਿੰਘਾਵਾਲਾ ਦਾ ਨੌਜਵਾਨ ਰਘਵਿੰਦਰ ਸਿੰਘ ਸਿੱਧੂ ਬਣਿਆ ਲੰਡਨ ਦਾ ਡਿਪਟੀ ਮੇਅਰ, ਘਰ ‘ਚ ਵਿਆਹ ਵਰਗਾ ਮਾਹੌਲ

ਉਥੇ ਜਾ ਕੇ ਉਸ ਨੇ ਵਕਾਲਤ ਦੀ ਡਿਗਰੀ ਹਾਸਲ ਕੀਤੀ।ਪਿਤਾ ਤਿਰਲੋਕ ਸਿੰਘ ਨੇ ਦੱਸਿਆ ਕਿ ਉਸ ਦੇ ਦਾਦਾ ਜੀ ਨੇ ਲੰਬੇ ਸਮੇਂ ਤੱਕ ਪਿੰਡ ਦੀ ਸਰਪੰਚੀ ਕੀਤੀ ਹੈ।

moga
ਮੋਗਾ ਦੇ ਪਿੰਡ ਸਿੰਘਾਵਾਲਾ ਦਾ ਨੌਜਵਾਨ ਰਘਵਿੰਦਰ ਸਿੰਘ ਸਿੱਧੂ ਬਣਿਆ ਲੰਡਨ ਦਾ ਡਿਪਟੀ ਮੇਅਰ, ਘਰ ‘ਚ ਵਿਆਹ ਵਰਗਾ ਮਾਹੌਲ

ਉਹਨਾਂ ਨਾਲ ਬੈਠ ਕੇ ਰਘਵਿੰਦਰ ਸਿਆਸਤ ਵੱਲ ਧਿਆਨ ਦਿੰਦਾ ਰਹਿੰਦਾ ਸੀ।

moga
ਮੋਗਾ ਦੇ ਪਿੰਡ ਸਿੰਘਾਵਾਲਾ ਦਾ ਨੌਜਵਾਨ ਰਘਵਿੰਦਰ ਸਿੰਘ ਸਿੱਧੂ ਬਣਿਆ ਲੰਡਨ ਦਾ ਡਿਪਟੀ ਮੇਅਰ, ਘਰ ‘ਚ ਵਿਆਹ ਵਰਗਾ ਮਾਹੌਲ

ਉਸ ਨੂੰ ਸਿਆਸਤ ‘ਚ ਜਾਣ ਦਾ ਸ਼ੌਂਕ ਸੀ ਤੇ ਉਸ ਨੇ ਸਾਲ 2018 ‘ਚ ਸਿਆਸਤ ‘ਚ ਆ ਕੇ ਪਹਿਲਾਂ ਕੌਂਸਲਰ ਬਣਿਆ ਤੇ ਹੁਣ ਮਈ ਮਹੀਨੇ ‘ਚ ਉਹ ਡਿਪਟੀ ਮੇਅਰ ਬਣਨ ‘ਚ ਕਾਮਯਾਬ ਹੋਇਆ।

-PTC News