Thu, Apr 25, 2024
Whatsapp

ਮੋਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਪਿਓ ਪੁੱਤ 6 ਕਰੋੜ ਦੇ ਗਹਿਣਿਆਂ ਸਮੇਤ ਕਾਬੂ

Written by  Shanker Badra -- September 20th 2018 08:50 AM
ਮੋਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਪਿਓ ਪੁੱਤ 6 ਕਰੋੜ ਦੇ ਗਹਿਣਿਆਂ ਸਮੇਤ ਕਾਬੂ

ਮੋਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਪਿਓ ਪੁੱਤ 6 ਕਰੋੜ ਦੇ ਗਹਿਣਿਆਂ ਸਮੇਤ ਕਾਬੂ

ਮੋਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਪਿਓ ਪੁੱਤ 6 ਕਰੋੜ ਦੇ ਗਹਿਣਿਆਂ ਸਮੇਤ ਕਾਬੂ:ਮੋਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਪਿਓ ਪੁੱਤ 6 ਕਰੋੜ ਦੇ ਸੋਨੇ ਦੇ ਗਹਿਣਿਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਕਸਟਮ ਵਿਭਾਗ ਨੇ ਲੁਧਿਆਣਾ ਨਿਵਾਸੀ ਕੁਲਵਿੰਦਰ ਸਿੰਘ ਨੂੰ 1 ਕਿੱਲੋ 900 ਗਰਾਮ ਸੋਨੇ ਸਮੇਤ ਮੋਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ। -PTCNews


Top News view more...

Latest News view more...