ਨਿਹੰਗ ਸਿੰਘਾ ‘ਤੇ ਟਿੱਪਣੀ ਕਰਨ ਵਾਲਾ ਸ਼ਿਵ ਸੈਨਾ ਹਿੰਦ ਦਾ ਪ੍ਰਧਾਨ ਚੜ੍ਹਿਆ ਪੁਲਿਸ ਅੜਿੱਕੇ

shiv sena nishant sharma
shiv sena nishant sharma

ਮੁਹਾਲੀ : ਬੀਤੇ ਕੁਝ ਦਿਨ ਪਹਿਲਾਂ ਸਿਵ ਸ਼ੈਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਨਿਹੰਗ ਸਿੰਘਾਂ ‘ਤੇ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਪੂਰੀ ਸਿੱਖ ਕੌਮ ‘ਚ ਰੋਸ ਪਾਇਆ ਜਾ ਰਿਹਾ ਸੀ ਇਸ ਤਹਿਤ ਸ਼ਿਵ ਸੈਨਾ ਪ੍ਰਧਾਨ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਉਸ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸੀ। ਦਸਣਯੋਗ ਹੈਕ ਕਿ ਸ਼ਿਵ ਸੈਨਾ ਪ੍ਰਧਾਨ ਨੇ ਬੋਲਿਆ ਕਿ ” ਜਿਹੜੇ ਚਾਰ ਚਾਰ ਫੁਟੀਆ , ਭਿੰਨ ਭਿੰਨ ਛੁਟੀਆ , ਦੋ ਦੇ ਛੁਟੀਆ ਝਲਕਾਰਾ ਲਈ ਫਿਰਦੇ ਨੇ ਅਤੇ ਨੂੰਹ ਪਾਟੇ ਨੂੰ ਵੀ ਬਦਨਾਮ ਕਰ ਰਹੇ।Self-styled Shiv Sena leader attacked in Punjab jail – KashmirPEN

READ MORE : ਭਾਜਪਾ ਨੇਤਾ ਆਰ.ਪੀ. ਸਿੰਘ ਵੱਲੋਂ ਦਿੱਤਾ ਬਿਆਨ ਬੇਹੱਦ ਗ਼ੈਰ ਜ਼ਿੰਮੇਵਾਰਾਨਾ ਅਤੇ…

ਜੇਕਰ ਸਰਕਾਰ ਇੰਨਾ ਤੇ ਪਾਧੀ ਨਹੀ ਲਗਾਉਦੀ ਤਾ ਅਸੀ ਵੀ ਚੂੜੀਆਂ ਨਹੀਂ ਪਾਈਆ ਹੋਈਆ ਤਾ ਅਸੀ ਵੀ ਸ਼ਸਤਰ ਧਾਰਨ ਕਰਾਗੇ ਅਤੇ ਇੱਟ ਦਾ ਜਵਾਬ ਪੱਥਰ ਨਾਲ ਦੇਵਾਗੇ , ” ਇਸ ਤਰਾ ਸਿਵ ਸ਼ੋਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਆਪਣੇ ਸਾਥੀਆਂ ਨਾਲ ਹਮਸ਼ਵਰਾ ਹੋ ਕੇ ਦੇਸ਼ ਵਿੱਚ ਚੰਗੇ ਭੜਕਾਉਣ ਅਤੇ ਦੇਸ਼ ਵਿੱਚ ਅਰਾਜਕਤਾ ਫੈਲਾਉਣ ਦਾ ਮਹੋਲ ਅਤੇ ਇੱਕ ਧਾਰਮਿਕ ਫਿਰਕੇ ਦੀਆ ਧਾਰਮਿਕ ਭਾਵਨਾਵਾਂ ਨੂੰ ਭੜ ਕਾਉਣ ਦਾ ਮਾਹੌਲ ਪੈਦਾ ਕੀਤਾ।Nishant Sharma & 2 Others Get Three Years Sentence for Attempting Attack on  Jathedar Hawara | Sikh24.com

READ MORE :26 ਸਾਲਾ ਨੌਜਵਾਨ ਲਈ ਮੌਤ ਬਣ ਆਈ ਚਾਈਨਾ ਡੋਰ, ਉਜੜਿਆ ਹੱਸਦਾ…

ਮੁਹਾਲੀ ਵਿਖੇ ਧਾਰਾ 124 – ਏ , 295 ਏ , 298 , 153 ਏ , 153 • ਬੀ , 506 , 149,120 ਬੀ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਕੇ ਗਿਰਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।