ਮੋਹਾਲੀ: “ਆਪ” ਲੀਡਰ ਅਮਨਦੀਪ ਕੌਰ ਦੇ ਕੁੱਤੇ ਨੇ ਬਜ਼ੁਰਗ ਮਹਿਲਾ ਨੂੰ ਕੱਟਿਆ, ਹਾਲਤ ਗੰਭੀਰ

dog
ਮੋਹਾਲੀ: "ਆਪ" ਲੀਡਰ ਅਮਨਦੀਪ ਕੌਰ ਦੇ ਕੁੱਤੇ ਨੇ ਬਜ਼ੁਰਗ ਮਹਿਲਾ ਨੂੰ ਕੱਟਿਆ, ਹਾਲਤ ਗੰਭੀਰ

ਮੋਹਾਲੀ: “ਆਪ” ਲੀਡਰ ਅਮਨਦੀਪ ਕੌਰ ਦੇ ਕੁੱਤੇ ਨੇ ਬਜ਼ੁਰਗ ਮਹਿਲਾ ਨੂੰ ਕੱਟਿਆ, ਹਾਲਤ ਗੰਭੀਰ,ਮੋਹਾਲੀ: ਪੰਜਾਬ ‘ਚ ਅਵਾਰਾ ਕੁੱਤਿਆਂ ਦਾ ਖੌਫ਼ ਲਗਾਤਾਰ ਵਧਦਾ ਜਾ ਰਿਹਾ ਹੈ।ਜਿਸ ਕਾਰਨ ਹੁਣ ਤੱਕ ਕਈ ਲੋਕ ਇਹਨਾਂ ਦਾ ਸ਼ਿਕਾਰ ਹੋ ਕੇ ਮੌਤ ਦੇ ਘਾਟ ਉਤਰ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਮੋਹਾਲੀ ਦੇ ਫੇਜ਼ 1 ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਕੁੱਤੇ ਨੇ ਬਜ਼ੁਰਗ ਮਹਿਲਾ ਨੂੰ ਕੱਟ ਲਿਆ।

dog
ਮੋਹਾਲੀ: “ਆਪ” ਲੀਡਰ ਅਮਨਦੀਪ ਕੌਰ ਦੇ ਕੁੱਤੇ ਨੇ ਬਜ਼ੁਰਗ ਮਹਿਲਾ ਨੂੰ ਕੱਟਿਆ, ਹਾਲਤ ਗੰਭੀਰ

ਹੋਰ ਪੜ੍ਹੋ:ਭਾਖੜਾ ਨਹਿਰ ਤੋਂ ਵਿਦਿਆਰਥਣ ਦੀ ਲਾਸ਼ ਮਿਲਣ ਨਾਲ ਇਲਾਕੇ ‘ਚ ਫੈਲੀ ਸਨਸਨੀ

ਜਿਸ ਕਾਰਨ ਬਜ਼ੁਰਗ ਮਹਿਲਾ ਗੰਭੀਰ ਜ਼ਖਮੀ ਹੋ ਗਈ ਅਤੇ ਉਸ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

dog
ਮੋਹਾਲੀ: “ਆਪ” ਲੀਡਰ ਅਮਨਦੀਪ ਕੌਰ ਦੇ ਕੁੱਤੇ ਨੇ ਬਜ਼ੁਰਗ ਮਹਿਲਾ ਨੂੰ ਕੱਟਿਆ, ਹਾਲਤ ਗੰਭੀਰ

ਮਿਲੀ ਜਾਣਕਾਰੀ ਮੁਤਾਬਕ ਜਿਸ ਕੁੱਤੇ ਨੇ ਕੱਟਿਆ ਉਹ ਆਮ ਆਦਮੀ ਪਾਰਟੀ ਦੀ ਲੀਡਰ ਅਮਨਦੀਪ ਕੌਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੁੱਤਾ ਪਹਿਲਾ ਵੀ ਕਈ ਲੋਕਾਂ ਨੂੰ ਕੱਟ ਚੁੱਕਿਆ ਅਤੇ ਮੁਹੱਲੇ ਵਾਲੇ ਵਾਰ ਵਾਰ ਉਸ ਨੂੰ ਬੰਨ੍ਹ ਕੇ ਰੱਖਣ ਲਈ ਅਪੀਲ ਕਰਦੇ ਸਨ।

ਹੋਰ ਪੜ੍ਹੋ:ਮਹਿਲਾ ਨੇ ਆਪਣੇ ਬੁਆਏਫਰੈਂਡ ਨਾਲ ਕੀਤਾ ਅਜਿਹਾ ਘਿਨੌਣਾ ਕੰਮ, ਜਾਣ ਕੇ ਰਹਿ ਜਾਓਗੇ ਦੰਗ!

dog
ਮੋਹਾਲੀ: “ਆਪ” ਲੀਡਰ ਅਮਨਦੀਪ ਕੌਰ ਦੇ ਕੁੱਤੇ ਨੇ ਬਜ਼ੁਰਗ ਮਹਿਲਾ ਨੂੰ ਕੱਟਿਆ, ਹਾਲਤ ਗੰਭੀਰ

ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਅਮਨਦੀਪ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

-PTC News