ਮੁਹਾਲੀ: ਵਧਾਈ ਦੇ ਪੈਸਿਆਂ ਨੂੰ ਲੈ ਕੇ ਕਿੰਨਰ ਆਹਮੋ-ਸਾਹਮਣੇ, ਦੇਖੋ ਵੀਡੀਓ

mohali
ਮੁਹਾਲੀ: ਵਧਾਈ ਦੇ ਪੈਸਿਆਂ ਨੂੰ ਲੈ ਕੇ ਕਿੰਨਰ ਆਹਮੋ-ਸਾਹਮਣੇ, ਦੇਖੋ ਵੀਡੀਓ

ਮੁਹਾਲੀ: ਵਧਾਈ ਦੇ ਪੈਸਿਆਂ ਨੂੰ ਲੈ ਕੇ ਕਿੰਨਰ ਆਹਮੋ-ਸਾਹਮਣੇ, ਦੇਖੋ ਵੀਡੀਓ,ਮੁਹਾਲੀ: ਮੁਹਾਲੀ ‘ਚ ਵਧਾਈ ਦੇ ਪੈਸਿਆਂ ਨੂੰ ਲੈ ਕੇ ਕਿੰਨਰਾਂ ਨੇ ਇਕ ਦੂਸਰੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਦਰਅਸਲ ਸ਼ਹਿਰ ‘ਚ ਨਕਲੀ ਕਿੰਨਰ ਬਣ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ।

mohali
ਮੁਹਾਲੀ: ਵਧਾਈ ਦੇ ਪੈਸਿਆਂ ਨੂੰ ਲੈ ਕੇ ਕਿੰਨਰ ਆਹਮੋ-ਸਾਹਮਣੇ, ਦੇਖੋ ਵੀਡੀਓ

ਕਿੰਨਰ ਕਾਜਲ ਮੰਗਲ ਮੂਰਤੀ ਨੇ ਇੱਥੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਸ਼ਹਿਰ ‘ਚ ਕੁਝ ਲੋਕ ਜਾਣ-ਬੁੱਝ ਕੇ ਕਿੰਨਰਾਂ ਦੇ ਲਿਬਾਸ ‘ਚ ਘੁੰਮ ਰਹੇ ਹਨ ਅਤੇ ਆਮ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੇ ਹਨ, ਜਿਸ ਕਾਰਨ ਅਸਲੀ ਕਿੰਨਰ ਬਦਨਾਮ ਹੋ ਰਹੇ ਹਨ।

mohali
ਮੁਹਾਲੀ: ਵਧਾਈ ਦੇ ਪੈਸਿਆਂ ਨੂੰ ਲੈ ਕੇ ਕਿੰਨਰ ਆਹਮੋ-ਸਾਹਮਣੇ, ਦੇਖੋ ਵੀਡੀਓ

ਜ਼ਿਕਰ ਏ ਖਾਸ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆਈਆਂ ਹਨ। ਮੁਹਾਲੀ ਅਰਪੋਰਟ ਰੋਡ ‘ਤੇ ਕੁਝ ਅਨਸਰਾਂ ਵੱਲੋਂ ਕਿੰਨਰਾਂ ਦਾ ਭੇਸ ਬਣਾ ਕੇ ਲੋਕਾਂ ਤੋਂ ਪੈਸੇ ਲੁੱਟ ਰਹੇ ਸਨ। ਇਨ੍ਹਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਨ੍ਹਾਂ ‘ਤੇ ਮਾਮਲਾ ਵੀ ਦਰਜ ਹੋਇਆ ਸੀਤੇ ਕਿੰਨਰ ਨਗਨ ਹਾਲਤ ‘ਚ ਸੜਕਾਂ ‘ਤੇ ਉਤਰ ਆਏ ਸਨ।

-PTC News