Fri, Apr 19, 2024
Whatsapp

ਜੱਜ ਦੇ ਬੇਟੇ ਨੂੰ ਕਾਰ 'ਤੇ ਕਾਲੀ ਫਿਲਮ ਲਗਾਉਣੀ ਪਈ ਮਹਿੰਗੀ, ਪੁਲਿਸ ਨੇ ਕੱਟਿਆ ਚਲਾਨ

Written by  Jashan A -- January 21st 2019 09:55 PM
ਜੱਜ ਦੇ ਬੇਟੇ ਨੂੰ ਕਾਰ 'ਤੇ ਕਾਲੀ ਫਿਲਮ ਲਗਾਉਣੀ ਪਈ ਮਹਿੰਗੀ, ਪੁਲਿਸ ਨੇ ਕੱਟਿਆ ਚਲਾਨ

ਜੱਜ ਦੇ ਬੇਟੇ ਨੂੰ ਕਾਰ 'ਤੇ ਕਾਲੀ ਫਿਲਮ ਲਗਾਉਣੀ ਪਈ ਮਹਿੰਗੀ, ਪੁਲਿਸ ਨੇ ਕੱਟਿਆ ਚਲਾਨ

ਜੱਜ ਦੇ ਬੇਟੇ ਨੂੰ ਕਾਰ 'ਤੇ ਕਾਲੀ ਫਿਲਮ ਲਗਾਉਣੀ ਪਈ ਮਹਿੰਗੀ, ਪੁਲਿਸ ਨੇ ਕੱਟਿਆ ਚਲਾਨ,ਮੋਹਾਲੀ: ਮੋਹਾਲੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਅੱਜ ਮੋਹਾਲੀ ਦੇ ਮਟੌਰ 'ਚ ਪੀਸੀਆਰ ਵੱਲੋਂ ਜੱਜ ਦੇ ਬੇਟੇ ਦੀ ਗੱਡੀ ਦਾ ਚਲਾਨ ਕੱਟ ਦਿੱਤਾ। ਮਿਲੀ ਜਾਣਕਰੀ ਮੁਤਾਬਕ ਇਹ ਚਲਾਨ ਮਟੌਰ 'ਚ ਪੀਸੀਆਰ ਇੰਚਾਰਜ ਅਜੈ ਪਾਠਕ ਵੱਲੋਂ ਕੱਟਿਆ ਗਿਆ ਹੈ। [caption id="attachment_243693" align="aligncenter" width="300"]mohali ਜੱਜ ਦੇ ਬੇਟੇ ਨੂੰ ਕਾਰ 'ਤੇ ਕਾਲੀ ਫਿਲਮ ਲਗਾਉਣੀ ਪਈ ਮਹਿੰਗੀ, ਪੁਲਿਸ ਨੇ ਕੱਟਿਆ ਚਲਾਨ[/caption] ਜ਼ਿਕਰ ਏ ਖਾਸ ਹੈ ਕਿ ਦਿੱਲੀ ਦੇ ਰਹਿਣ ਵਾਲੇ ਇੱਕ ਜੱਜ ਦੇ ਬੇਟੇ ਨੇ ਆਪਣੀ ਕਾਰ 'ਚ ਕਾਲੀ ਫਿਲਮ ਲਗਾਈ ਹੋਈ ਸੀ, ਜਿਸ ਦੇ ਚੱਲਦੇ ਮਟੌਰ 'ਚ ਪੀਸੀਆਰ ਇੰਚਾਰਜ ਅਜੈ ਪਾਠਕ ਵੱਲੋਂ ਉਸ ਦੀ ਕਾਰ ਦਾ ਚਲਾਨ ਕੱਟ ਦਿੱਤਾ। [caption id="attachment_243694" align="aligncenter" width="300"]mohali ਜੱਜ ਦੇ ਬੇਟੇ ਨੂੰ ਕਾਰ 'ਤੇ ਕਾਲੀ ਫਿਲਮ ਲਗਾਉਣੀ ਪਈ ਮਹਿੰਗੀ, ਪੁਲਿਸ ਨੇ ਕੱਟਿਆ ਚਲਾਨ[/caption] ਦੱਸ ਦੇਈਏ ਕਿ ਕਾਨੂੰਨ ਨੇ ਕਾਰ 'ਚ ਕਾਲੀ ਫਿਲਮ ਲਗਾਉਣ ਤੋਂ ਮਨਾਹੀ ਕੀਤੀ ਹੋਈ ਹੈ, ਜਿਸ ਕਾਰਨ ਜੋ ਵੀ ਕਾਰ 'ਚ ਕਾਲੀ ਫਿਲਮ ਲਗਾ ਕੇ ਘੁੰਮਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। -PTC News


Top News view more...

Latest News view more...