ਪੀਟੀਸੀ ਮਿਊਜ਼ਿਕ ਅਵਾਰਡ 2018: ਬੋਹੇਮੀਆ ਨੇ ਆਪਣੀ ਪਰਫਾਰਮੈਂਸ ਨਾਲ ਜਿੱਤਿਆ ਲੋਕਾਂ ਦਾ ਦਿਲ (ਤਸਵੀਰਾਂ)

ptc punjabi music award
ਪੀਟੀਸੀ ਮਿਊਜ਼ਿਕ ਅਵਾਰਡ 2018: ਬੋਹੇਮੀਆ ਨੇ ਆਪਣੀ ਪਰਫਾਰਮੈਂਸ ਨਾਲ ਜਿੱਤਿਆ ਲੋਕਾਂ ਦਾ ਦਿਲ (ਤਸਵੀਰਾਂ)

ਪੀਟੀਸੀ ਮਿਊਜ਼ਿਕ ਅਵਾਰਡ 2018: ਬੋਹੇਮੀਆ ਨੇ ਆਪਣੀ ਪਰਫਾਰਮੈਂਸ ਨਾਲ ਜਿੱਤਿਆ ਲੋਕਾਂ ਦਾ ਦਿਲ (ਤਸਵੀਰਾਂ),ਰੈਪ ਦੇ ਬਾਦਸ਼ਾਹ ਕਹੇ ਜਾਣ ਵਾਲੇ ਆਰਟਿਸਟ ਬੋਹੇਮੀਆ ਨੇ ਪੀਟੀਸੀ ਮਿਊਜ਼ਿਕ ਅਵਾਰਡਜ਼ ਦੇ ਸਟੇਜ਼ ਵੱਧ ਰਹੀ ਠੰਡ ਨੂੰ ਇੱਕ ਦਮ ਹੀ ਗਰਮੀ ‘ਚ ਬਦਲ ਦਿੱਤਾ।

ptc punjabi music award
ਪੀਟੀਸੀ ਮਿਊਜ਼ਿਕ ਅਵਾਰਡ 2018: ਬੋਹੇਮੀਆ ਨੇ ਆਪਣੀ ਪਰਫਾਰਮੈਂਸ ਨਾਲ ਜਿੱਤਿਆ ਲੋਕਾਂ ਦਾ ਦਿਲ (ਤਸਵੀਰਾਂ)

ਕ੍ਰਾਊਡ ਦਾ ਅਜਿਹਾ ਸ਼ੋਰ ਕਦੇ ਕਿਸੇ ਨੇ ਨਹੀਂ ਵੇਖਿਆ ਹੋਵੇਗਾ ਜਿੰਦਾਂ ਹੀ ਬੋਹੇਮੀਆਂ ਸਟੇਜ਼ ‘ਤੇ ਐਂਟਰੀ ਮਾਰੀ ਮਾਹੌਲ ਪੂਰਾ ਗਰਮ ਹੋ ਗਿਆ। ਬੋਹੇਮੀਆਂ ਦਾ ਸਾਥ ਨਿਭਾਇਆ ਉਹਨਾਂ ਦੇ ਸ਼ੁਰੂ ਤੋਂ ਉਹਨਾਂ ਦੇ ਪਾਰਟਨਰ ਰਹੇ ਗੀਤਾ ਬੈਂਸ ਨੇ ਨਿਭਾਇਆ।

ptc punjabi music award
ਪੀਟੀਸੀ ਮਿਊਜ਼ਿਕ ਅਵਾਰਡ 2018: ਬੋਹੇਮੀਆ ਨੇ ਆਪਣੀ ਪਰਫਾਰਮੈਂਸ ਨਾਲ ਜਿੱਤਿਆ ਲੋਕਾਂ ਦਾ ਦਿਲ (ਤਸਵੀਰਾਂ)

ਮਿਊਜ਼ਿਕ ਅਵਾਰਡ ਆਪਣੇ ਪੋਰੇ ਜੋਬਣ ‘ਤੇ ਪਹੁੰਚ ਚੁੱਕਿਆ ਹੈ। ਮਾਹੌਲ ਪੂਰਾ ਗਰਮ ਹੋ ਗਿਆ ਹੈ। ਬੋਹੇਮੀਆ ਦੀ ਪਰਫਾਰਮੈਂਸ ਨੇ ਦਰਸ਼ਕਾਂ ਦੀ ਉਤਸੁਕਤਾ ਨੂੰ ਸ਼ਿਖਰਾਂ ‘ਤੇ ਪਹੁੰਚਾ ਦਿੱਤਾ ਹੈ। ਪਰਫਾਰਮੈਂਸ ਤੋਂ ਬਾਅਦ ਬੋਹੇਮੀਆ ਭਾਵੁਕ ਵੀ ਹੋ ਗਏ ਉਹਨਾਂ ਪੀਟੀਸੀ ਵੱਲੋਂ ਕੀਤੇ ਗਏ ਅਜਿਹੇ ਉਪਰਾਲੇ ਦੀ ਉਹਨਾਂ ਸ਼ਲਾਗਾ ਕਰਦੇ ਹੋਏ ਤਾਰੀਫਾਂ ਦੇ ਪੁੱਲ ਬੰਨ ਦਿੱਤੇ।

ptc punjabi music award
ਪੀਟੀਸੀ ਮਿਊਜ਼ਿਕ ਅਵਾਰਡ 2018: ਬੋਹੇਮੀਆ ਨੇ ਆਪਣੀ ਪਰਫਾਰਮੈਂਸ ਨਾਲ ਜਿੱਤਿਆ ਲੋਕਾਂ ਦਾ ਦਿਲ (ਤਸਵੀਰਾਂ)

ਉਥੇ ਹੀ ਪੰਜਾਬੀ ਰੈਪਰ ਬੋਹਮੀਆ ਨੂੰ ‘ਇੰਟਰਨੈਸ਼ਨਲ ਪੰਜਾਬੀ ਆਈਕਨ ਅਵਾਰਡ’ ਨਾਲ ਨਵਾਜਿਆ ਗਿਆ ਹੈ । ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018’ ਦੇ ਮੰਚ ਤੋਂ ਪੀਟੀਸੀ ਨੈੱਟਵਰਕ ਦੇ ਐੱਮ.ਡੀ ਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਨ ਨੇ ਬੋਹਮੀਆ ਨੂੰ ਇਹ ਅਵਾਰਡ ਦੇ ਕੇ ਸਨਮਾਨਤਿ ਕੀਤਾ ਹੈ।

ptc punjabi music award
ਪੀਟੀਸੀ ਮਿਊਜ਼ਿਕ ਅਵਾਰਡ 2018: ਬੋਹੇਮੀਆ ਨੇ ਆਪਣੀ ਪਰਫਾਰਮੈਂਸ ਨਾਲ ਜਿੱਤਿਆ ਲੋਕਾਂ ਦਾ ਦਿਲ (ਤਸਵੀਰਾਂ)

ਪੀਟੀਸੀ ਨੈੱਟਵਰਕ ਵੱਲੋਂ ਬੋਹਮੀਆ ਨੂੰ ਇਹ ਅਵਾਰਡ ਇਸ ਮਿਲਿਆ ਹੈ ਕਿਉਂਕਿ ਰੈਪਰ ਹੋਣ ਦੇ ਬਾਵਜੂਦ ਉਹ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਹਨ।ਰੈਪ ਦੀ ਵਜ਼ਾ ਕਰਕੇ ਨਾ ਸਿਰਫ ਉਹਨਾਂ ਨੂੰ ਪੰਜਾਬ ਦੇ ਲੋਕ ਪਸੰਦ ਕਰਦੇ ਹਨ ਬਲਕਿ ਵਿਦੇਸ਼ਾਂ ਵਿੱਚ ਵੀ ਉਹਨਾਂ ਦੇ ਰੈਪ ਤੇ ਗਾਣਿਆਂ ਨੂੰ ਸੁਣਿਆ ਜਾਂਦਾ ਹੈ।

ptc punjabi music award
ਪੀਟੀਸੀ ਮਿਊਜ਼ਿਕ ਅਵਾਰਡ 2018: ਬੋਹੇਮੀਆ ਨੇ ਆਪਣੀ ਪਰਫਾਰਮੈਂਸ ਨਾਲ ਜਿੱਤਿਆ ਲੋਕਾਂ ਦਾ ਦਿਲ (ਤਸਵੀਰਾਂ)

ਇਹਨਾਂ ਹਿੱਟ ਗਾਣਿਆਂ ਕਰਕੇ ਉਹਨਾਂ ਨੂੰ ਪੀਟੀਸੀ ਪੰਜਾਬੀ ਨੇ ਇੰਟਰਨੈਸ਼ਨਲ ਪੰਜਾਬੀ ਆਈਕਨ ਅਵਾਰਡ ਨਾਲ ਸਨਮਾਨਿਤ ਕੀਤਾ ਹੈ । ਬੋਹਮੀਆ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਪਾਕਿਸਤਾਨ ਦੇ ਕਰਾਚੀ ਵਿੱਚ ਹੋਇਆ ਸੀ।

-PTC News