ਇੰਤਜ਼ਾਰ ਦੀਆਂ ਘੜੀਆਂ ਹੋਣ ਜਾ ਰਹੀਆਂ ਹਨ ਖ਼ਤਮ, ਕੱਲ੍ਹ ਸ਼ਾਮ ਹੋਣ ਵਾਲੇ ਪੀਟੀਸੀ ਮਿਊਜ਼ਿਕ ਅਵਾਰਡਜ਼ ਦੀਆਂ ਤਿਆਰੀਆਂ ਆਖਰੀ ਪੜ੍ਹਾਅ ‘ਤੇ (ਤਸਵੀਰਾਂ)

ptc music award 2018
ਇੰਤਜ਼ਾਰ ਦੀਆਂ ਘੜੀਆਂ ਹੋਣ ਜਾ ਰਹੀਆਂ ਹਨ ਖ਼ਤਮ, ਕੱਲ੍ਹ ਸ਼ਾਮ ਹੋਣ ਵਾਲੇ ਪੀਟੀਸੀ ਮਿਊਜ਼ਿਕ ਅਵਾਰਡਜ਼ ਦੀਆਂ ਤਿਆਰੀਆਂ ਆਖਰੀ ਪੜ੍ਹਾਅ 'ਤੇ (ਤਸਵੀਰਾਂ)

ਇੰਤਜ਼ਾਰ ਦੀਆਂ ਘੜੀਆਂ ਹੋਣ ਜਾ ਰਹੀਆਂ ਹਨ ਖ਼ਤਮ, ਕੱਲ੍ਹ ਸ਼ਾਮ ਹੋਣ ਵਾਲੇ ਪੀਟੀਸੀ ਮਿਊਜ਼ਿਕ ਅਵਾਰਡਜ਼ ਦੀਆਂ ਤਿਆਰੀਆਂ ਆਖਰੀ ਪੜ੍ਹਾਅ ‘ਤੇ (ਤਸਵੀਰਾਂ),ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2018 ਦਾ ਕਾਂਊਟ ਡਾਊਨ ਸ਼ੁਰੂ ਹੋ ਚੁੱਕਿਆ ਹੈ। ਇਸ ਪਲ ਦਾ ਦਰਸ਼ਕਾਂ ਨੂੰ ਹੀ ਨਹੀਂ ਬਲਕਿ ਉਹਨਾਂ ਗਾਇਕਾਂ, ਮਿਊਜ਼ਿਕ ਡਾਇਰੈਕਟਰਾਂ , ਵੀਡੀਓ ਡਾਇਰੈਕਟਰਾਂ , ਗੀਤਕਾਰਾਂ , ਅਤੇ ਉਸ ਹਰ ਇੱਕ ਵਿਅਕਤੀ ਨੂੰ ਜਿੰਨ੍ਹਾਂ ਦੀਆਂ ਮਿਹਨਤ ਅਤੇ ਸਮਾਂ ਉਹਨਾਂ ਦੇ ਪ੍ਰੋਜੈਕਟਾਂ ‘ਚ ਲੱਗਿਆ ਹੁੰਦਾ ਹੈ।

ਇਸ ਤੋਂ ਇਲਾਵਾ ਹਰ ਵਰਗ ਦੇ ਦਰਸ਼ਕ ਵੀ ਇਸ ਮਿਊਜ਼ਿਕ ਐਵਾਰਡ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਹ ਉਹ ਮੌਕਾ ਹੈ ਜਦੋਂ ਮਿਹਨਤੀ ਆਰਟਿਸਟਾਂ ਦਾ ਫਲ ਉਹਨਾਂ ਦੀ ਝੋਲੀ ਪੈਂਦਾ ਹੈ । ਮਿਊਜ਼ਿਕ ਅਵਾਰਡਜ਼ 2018 ‘ਚ 28 ਕੈਟੇਗਰੀਆਂ ‘ਚ ਗਾਣਿਆਂ ਅਤੇ ਉਹਨਾਂ ਦੀਆਂ ਵੀਡੀਓਜ਼ ਨਾਲ ਸੰਬੰਧਤ ਗਾਣਿਆਂ ਅਤੇ ਆਰਟਿਸਟਾਂ ਨੂੰ ਨਾਮੀਨੇਟ ਕੀਤਾ ਗਿਆ ਹੈ।

ਇਸ ਵਾਰ ਹੋਣ ਵਾਲੇ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2018 ਦੇ ਸਟੇਜ ‘ਤੇ ਇਨਾਮ ਵੰਡ ਤੋਂ ਇਲਾਵਾ ਕਈ ਸਿੰਗਰਾਂ ਵੱਲੋਂ ਆਪਣੇ ਆਪਣੇ ਅੰਦਾਜ਼ ‘ਚ ਪਰਫਾਰਮੈਂਸ ਕੀਤੀ ਜਾਵੇਗੀ। ਜਿੰਨ੍ਹਾਂ ‘ਚ ਬੋਹੇਮੀਆ ਆਪਣੇ ਰੈਪ ਦਾ ਜਲਵਾ ਬਿਖੇਰਣਗੇ। ਇਹਨਾਂ ਤੋਂ ਇਲਾਵਾ ਜੈਜ਼ੀ ਬੀ , ਜੈਸਮੀਨ ਸੈਂਡਲਾਸ , ਸੁਖਸ਼ਿੰਦਰ ਛਿੰਦਾ , ਰਾਜਵੀਰ ਜਵੰਦਾ , ਗਹੁਰ ਖਾਨ ਸੁਦੇਸ਼ ਲਹਿਰੀ ਵਰਗੇ ਵੱਡੇ ਕਲਾਕਾਰ ਮਿਊਜ਼ਿਕ ਅਵਾਰਡ੍ਸ ਦੀਆਂ ਰੌਣਕਾਂ ‘ਚ ਚਾਰ ਚੰਨ ਲਗਾਉਣਗੇ।

ptc music award 2018
ਇੰਤਜ਼ਾਰ ਦੀਆਂ ਘੜੀਆਂ ਹੋਣ ਜਾ ਰਹੀਆਂ ਹਨ ਖ਼ਤਮ, ਕੱਲ੍ਹ ਸ਼ਾਮ ਹੋਣ ਵਾਲੇ ਪੀਟੀਸੀ ਮਿਊਜ਼ਿਕ ਅਵਾਰਡਜ਼ ਦੀਆਂ ਤਿਆਰੀਆਂ ਆਖਰੀ ਪੜ੍ਹਾਅ ‘ਤੇ (ਤਸਵੀਰਾਂ)

ਮਿਊਜ਼ਿਕ ਅਵਾਰਡ੍ਸ ਦੀਆਂ ਤਿਆਰੀਆਂ ਫਿਲਹਾਲ ਮੋਹਾਲੀ ‘ਚ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਹੁਣੇ ਤੋਂ ਹੀ ਦਰਸ਼ਕਾਂ ‘ਚ ਅਵਾਰਡ ਸ਼ੋਅ ਨੂੰ ਲੈ ਕਾਫੀ ਉਤਸੁਕਤਾ ਵੀ ਦਿਖ ਰਹੀ ਹੈ।

ptc music award 2018
ਇੰਤਜ਼ਾਰ ਦੀਆਂ ਘੜੀਆਂ ਹੋਣ ਜਾ ਰਹੀਆਂ ਹਨ ਖ਼ਤਮ, ਕੱਲ੍ਹ ਸ਼ਾਮ ਹੋਣ ਵਾਲੇ ਪੀਟੀਸੀ ਮਿਊਜ਼ਿਕ ਅਵਾਰਡਜ਼ ਦੀਆਂ ਤਿਆਰੀਆਂ ਆਖਰੀ ਪੜ੍ਹਾਅ ‘ਤੇ (ਤਸਵੀਰਾਂ)

ਪੀਟੀਸੀ ਮਿਊਜ਼ਿਕ ਅਵਾਰਡਜ਼ 2018 ਦਾ ਸਿੱਧਾ ਪ੍ਰਸਾਰਣ 8 ਦਸੰਬਰ ਨੂੰ ਪੀਟੀਸੀ ਪੰਜਾਬੀ ‘ਤੇ ਸ਼ਾਮੀ ਗੁਰਬਾਣੀ ਦੇ ਲਾਈਵ ਤੋਂ ਤੁਰੰਤ ਬਾਅਦ ਲਾਈਵ ਦਿਖਾਇਆ ਜਾ ਰਿਹਾ ਹੈ। ਸੋ ਦੇਖਣਾ ਨਾ ਭੁਲਣਾ ਦੁਨੀਆ ਦਾ ਸਭ ਤੋਂ ਵੱਡਾ ਪੰਜਾਬੀ ਮਿਊਜ਼ਿਕ ਅਵਾਰਡ ਸ਼ੋ 2018 ਜਿੱਥੇ ਤੁਹਾਡੇ ਫੇਵਰਿਟ ਆਰਟਿਸਟਾਂ ਨੂੰ ਮਿਲਣਗੇ ਸਭ ਤੋਂ ਵਧੀਆ ਦੇ ਖਿਤਾਬ।

 ਬੈਸਟ ਮਿਊਜ਼ਿਕ ਵੀਡੀਓ ਆਫ ਰਿਲੀਜੀਅਸ ਗੀਤ (ਟ੍ਰਡੀਸ਼ਨਲ)

ਸੌਂਗ ਆਰਟਿਸਟ
ਬੈਠਾ ਸੋਢੀ ਪਾਤਸ਼ਾਹ ਸੰਤ ਅਜੇ ਨੌ ਨਿਹਾਲ

ਸਿੰਘ

ਬੋਲਿਆ ਤੇਰਾ ਥਾਇ ਪਾਵੈ ਭਾਈ ਰਾਜਿੰਦਰ ਸਿੰਘ ਜੀ , ਭਾਈ ਕਿਰਨਦੀਪ ਸਿੰਘ
ਹੁਕਮ ਭਾਈ ਅਰਵਿੰਦਰ ਸਿੰਘ ਜੀ
ਇਕ  ਬਾਬਾ  ਅਕਾਲ  ਰੂਪ ਭਾਈ ਅਮਨਦੀਪ ਸਿੰਘ ਜੀ
ਮਨ ਧੋਵੋ ਸ਼ਬਦ ਲਾਗੋ ਭਾਈ ਗਗਨਦੀਪ ਸਿੰਘ ਜੀ
ਮਿਲ ਮੇਰੇ ਪ੍ਰੀਤਮ

 

 

ਭਾਈ ਸੰਤੋਖ ਸਿੰਘ ਜੀ
ਤਪਤ ਕੜਾਹਾ ਬੁੱਝ ਗਿਆ ਭਾਈ ਤਜਿੰਦਰ ਸਿੰਘ ਜੀ

 

ਬੈਸਟ ਮਿਊਜ਼ਿਕ ਵੀਡੀਓ ਆਫ ਰਿਲੀਜੀਅਸ ਗੀਤ (ਨਾੱਨ- ਟ੍ਰਡੀਸ਼ਨਲ)

ਸੌਂਗ ਆਰਟਿਸਟ
ਕੌਮ ਹੈ ਸ਼ੇਰਾਂ ਦੀ ਮਨਪ੍ਰੀਤ ਸੰਧੂ
ਸਤਿਗੁਰੂ ਨਾਨਕ ਪ੍ਰੀਤ ਹਰਪਾਲ
ਸਿੰਘ ਸੋਲਜਰ ਰਵਿੰਦਰ ਗਰੇਵਾਲ
ਤੱਕੜੀ ਕੰਵਰ ਗਰੇਵਾਲ
ਤੋਰ ਦਿੱਤਾ ਲਾਲਾਂ ਨੂੰ ਕਮਲਜੀਤ ਨੀਰੂ

 

ਬੈਸਟ ਨਾੱਨ- ਰੇਸੀਡੈਂਟ ਪੰਜਾਬੀ ਮਿਊਜ਼ਿਕ ਡਾਇਰੈਕਟਰ

ਮਿਊਜ਼ਿਕ ਡਾਇਰੈਕਟਰ ਸੌਂਗ
ਡਾ. ਜ਼ਿਊਸ ਵੂਫਰ
ਹਰਜ ਨਾਗਰਾ ਬੰਬ ਗਾਣਾ
ਪਾਵ ਧਾਰੀਆ ਨੈਣ
ਸੁਖਸ਼ਿੰਦਰ ਸ਼ਿੰਦਾ ਤੇਰੇ ਨਾਲ ਸਾਹ ਚੱਲਦਾ
ਟਾਈਗਰ ਸਟਾਈਲ ਤੂੰ ਮੇਰੀ ਕੇਅਰ ਨੀ ਕਰਦਾ
ਵੀ ਮਿਊਜ਼ਿਕ ਲਾਹੌਰ

 

ਬੈਸਟ ਨਾੱਨ- ਰੇਸੀਡੈਂਟ ਪੰਜਾਬੀ ਵੋਕਲਿਸਟ

ਆਰਟਿਸਟ ਸੌਂਗ
ਬੱਬਲ ਰਾਏ ਰੋਂਦੀ ਤੇਰੇ ਲਈ
ਜੀ ਸਿੱਧੂ ਕ੍ਰੈਡਿਟ ਕਾਰਡ
ਗੀਤਾ ਜ਼ੈਲਦਾਰ ਜੀਣ ਨੂੰ
ਜੈਜ਼ ਧੰਮੀ ਐਤਵਾਰ
ਜੈਜ਼ੀ ਬੀ ਵਨ ਮਿਲੀਅਨ
ਸੁਖਸ਼ਿੰਦਰ ਸ਼ਿੰਦਾ ਰੋਗ
ਜ਼ੋਰਾ ਰੰਧਾਵਾ ਵੂਫਰ

 

ਬੈਸਟ ਨਿਉਂ ਏਜ ਸੇਨਸੈਸ਼ਨ

ਆਰਟਿਸਟ ਸੌਂਗ
ਅੰਮ੍ਰਿਤ ਮਾਨ ਪਰੀਆਂ ਤੋਂ ਸੋਹਣੀ
ਗੁਰਨਾਮ ਭੁੱਲਰ ਡਾਇੰਮਡ
ਹਾਰਡੀ ਸੰਧੂ ਨਾਂਹ
ਜੋਰਡਨ ਸੰਧੂ ਹੀਰੋ
ਕਾਦਿਰ ਥਿੰਦ ਕਣਕ ਸੁਨਹਿਰੀ
ਖ਼ਾਨ ਸਾਹਿਬ ਨਾਰਾਜ਼ਗੀ
ਮਾਨਕਿਰਤ ਔਲਖ ਖ਼ਯਾਲ
ਮੀਤ ਕੌਰ ਹੈਸ਼ਟੈਗ
ਪਰਮੀਸ਼ ਵਰਮਾ ਛੜਾ
ਰਾਜਵੀਰ ਜਵੰਦਾ ਲੈਂਡਲੋਰਡ
ਰੂਪ ਕੌਰ ਕੂਨਰ ਵੱਟਐਵਰ
ਸਿੱਧੂ ਮੂਸੇ ਵਾਲਾ ਇੱਸਾ ਜੱਟ

 

 

 

ਬੈਸਟ ਪੋਪਲਰ ਸੌਂਗ ਆਫ ਦਾ ਇਅਰ

ਸੌਂਗ ਆਰਟਿਸਟ
ਦਾਰੂ ਬੰਦ ਮਨਕਿਰਤ ਔਲਖ
ਡਾਇੰਮਡ ਗੁਰਨਾਮ ਭੁੱਲਰ
ਡਿਫਰੇਂਸ ਅੰਮ੍ਰਿਤ ਮਾਨ
ਗਾਲ੍ਹ ਨੀ ਕੱਢਣੀ ਪਰਮੀਸ਼ ਵਰਮਾ
ਗਿਟਾਰ ਸਿੱਖਦਾ ਜੱਸੀ ਗਿੱਲ
ਹਾਈ ਐਂਡ ਦਿਲਜੀਤ ਦੋਸਾਂਝ
ਲਾਹੌਰ ਗੁਰੂ ਰੰਧਾਵਾ
ਨਾਂਹ ਹਾਰਡੀ ਸੰਧੂ
ਰੋਂਈ ਨਾਂਹ  ਨਿੰਜਾ

 

ਬੈਸਟ ਕਲੱਬ ਸੌਂਗ ਆਫ ਦਾ ਇਅਰ

ਸੌਂਗ ਆਰਟਿਸਟ
ਮੈਗਨੇਟ ਕਰਨ ਸਿੰਘ ਅਰੋੜਾ
ਨਾਂਹ ਹਾਰਡੀ ਸੰਧੂ
ਨੱਚਣ ਤੋਂ ਪਹਿਲਾਂ ਯੁਵਰਾਜ ਹੰਸ
ਵਨ ਮਿਲੀਅਨ ਜੈਜ਼ੀ ਬੀ
ਰਾਤ ਕਮਾਲ ਹੈ ਗੁਰੂ ਰੰਧਾਵਾ, ਤੁਲਸੀ ਕੁਮਾਰ
ਵੀਰਾ ਜੈਸਮੀਨ ਸੈਂਡਲਾਸ
ਵੂਫਰ ਡਾ. ਜ਼ਿਊਸ ft. ਸਨੂਪ ਡਾਗ, ਜ਼ੋਰਾ ਰੰਧਾਵਾ

 

 

ਬੈਸਟ ਸੂਫੀ ਸੌਂਗ ਆਫ ਦਾ ਇਅਰ

ਸੌਂਗ ਆਰਟਿਸਟ
ਮਾਇਆਨਗਰੀ ਕੰਵਰ ਗਰੇਵਾਲ
ਪੁੱਠੇ ਸਿੱਧੇ ਸਾਈਂ ਸੁਲਤਾਨ
ਰੰਗੀ ਗਈ ਲਖਵਿੰਦਰ ਵਡਾਲੀ
ਤਾਂ ਤੂੰ ਉੱਥੇ ਜਾਵੇਦ ਬਸ਼ੀਰ
ਵਿਹੜੇ ਆ ਵੜ੍ਹ ਜਸਬੀਰ ਜੱਸੀ

 

 -PTC News