ਮੋਹਾਲੀ ਦੇ ਪਿੰਡ ਰਾਏਪੁਰ ਵਿਖੇ ਖੜ੍ਹੀ ਫਸਲ ਨੂੰ ਲੱਗੀ ਅੱਗ, 14 ਏਕੜ ਕਣਕ ਸੜ੍ਹ ਕੇ ਹੋਈ ਸੁਆਹ (ਤਸਵੀਰਾਂ)

fire

ਮੋਹਾਲੀ ਦੇ ਪਿੰਡ ਰਾਏਪੁਰ ਵਿਖੇ ਖੜ੍ਹੀ ਫਸਲ ਨੂੰ ਲੱਗੀ ਅੱਗ, 14 ਏਕੜ ਕਣਕ ਸੜ੍ਹ ਕੇ ਹੋਈ ਸੁਆਹ (ਤਸਵੀਰਾਂ),ਮੋਹਾਲੀ: ਮੋਹਾਲੀ ਦੇ ਪਿੰਡ ਰਾਏਪੁਰ ਵਿਖੇ ਕਣਕ ਦੀ ਖੜ੍ਹੀ ਫਸਲ ਨੂੰ ਅੱਗ ਲੱਗ ਗਈ। ਜਿਸ ਵਿੱਚ ਤਕਰੀਬਨ14 ਏਕੜ ਫਸਲ ਸੜ ਕੇ ਤਬਾਹ ਹੋ ਗਈ।

fire
ਮੋਹਾਲੀ ਦੇ ਪਿੰਡ ਰਾਏਪੁਰ ਵਿਖੇ ਖੜ੍ਹੀ ਫਸਲ ਨੂੰ ਲੱਗੀ ਅੱਗ, 14 ਏਕੜ ਕਣਕ ਸੜ੍ਹ ਕੇ ਹੋਈ ਸੁਆਹ (ਤਸਵੀਰਾਂ)

ਜ਼ਮੀਨ ਦੇ ਮਾਲਕ ਕਿਸਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਨਾਲ ਉਨ੍ਹਾਂ ਦੀ ਫਸਲ ਨੂੰ ਅੱਗ ਲੱਗੀ ਅਤੇ ਮੌਕੇ ਤੇ ਫੋਨ ਕਰਨ ਦੇ ਬਾਵਜੂਦ ਕੋਈ ਵੀ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਪੁੱਜੀ।

ਹੋਰ ਪੜ੍ਹੋ:ਸੰਗਰੂਰ ਅਤੇ ਮਾਨਸਾ ਦੇ 2 ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਆਤਮ ਹੱਤਿਆ

fire
ਮੋਹਾਲੀ ਦੇ ਪਿੰਡ ਰਾਏਪੁਰ ਵਿਖੇ ਖੜ੍ਹੀ ਫਸਲ ਨੂੰ ਲੱਗੀ ਅੱਗ, 14 ਏਕੜ ਕਣਕ ਸੜ੍ਹ ਕੇ ਹੋਈ ਸੁਆਹ (ਤਸਵੀਰਾਂ)

ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਖੁਦ ਹੀ ਟੈਂਕਰ ਮੰਗਵਾ ਕੇ ਅੱਗ ਬੁਝਾਈ।

fire
ਮੋਹਾਲੀ ਦੇ ਪਿੰਡ ਰਾਏਪੁਰ ਵਿਖੇ ਖੜ੍ਹੀ ਫਸਲ ਨੂੰ ਲੱਗੀ ਅੱਗ, 14 ਏਕੜ ਕਣਕ ਸੜ੍ਹ ਕੇ ਹੋਈ ਸੁਆਹ (ਤਸਵੀਰਾਂ)

ਕਿਸਾਨ ਮਨਪ੍ਰੀਤ ਵੱਲੋਂ ਮੰਗ ਕੀਤੀ ਗਈ ਕਿ ਉਨ੍ਹਾਂ ਦੀ ਫ਼ਸਲ ਦਾ ਮੁਆਵਜ਼ਾ ਉਨ੍ਹਾਂ ਨੂੰ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਵਾਸਤੇ ਸਿਰਫ ਇਹੀ ਰੋਜ਼ੀ ਰੋਟੀ ਦਾ ਜ਼ਰੀਆ ਸੀ ਜੋ ਅੱਗ ਨਾਲ ਤਬਾਹ ਹੋ ਗਈ ਹੈ।

-PTC News