Fri, Apr 19, 2024
Whatsapp

ਹੁਣ ਮੁਹਾਲੀ ਨੂੰ ਮਿਲੇਗਾ ਬਲਾਕ ਦਾ ਦਰਜਾ !, ਮੁੱਖ ਮੰਤਰੀ ਨੇ ਬਲਾਕ ਬਣਾਉਣ ਦੀ ਤਜਵੀਜ਼ ਨੂੰ ਦਿੱਤੀ ਹਰੀ ਝੰਡੀ

Written by  Jashan A -- July 28th 2021 01:52 PM
ਹੁਣ ਮੁਹਾਲੀ ਨੂੰ ਮਿਲੇਗਾ ਬਲਾਕ ਦਾ ਦਰਜਾ !, ਮੁੱਖ ਮੰਤਰੀ ਨੇ ਬਲਾਕ ਬਣਾਉਣ ਦੀ ਤਜਵੀਜ਼ ਨੂੰ ਦਿੱਤੀ ਹਰੀ ਝੰਡੀ

ਹੁਣ ਮੁਹਾਲੀ ਨੂੰ ਮਿਲੇਗਾ ਬਲਾਕ ਦਾ ਦਰਜਾ !, ਮੁੱਖ ਮੰਤਰੀ ਨੇ ਬਲਾਕ ਬਣਾਉਣ ਦੀ ਤਜਵੀਜ਼ ਨੂੰ ਦਿੱਤੀ ਹਰੀ ਝੰਡੀ

ਚੰਡੀਗੜ੍ਹ: ਪੰਜਾਬ ਸਰਕਾਰ ਮੁਹਾਲੀ ਸ਼ਹਿਰ ਨੂੰ ਬਲਾਕ ਦਾ ਦਰਜਾ ਦੇਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਜਿਲ੍ਹਾ ਮੁਹਾਲੀ ਵਿਚ ਸ਼ਹਿਰ ਮੁਹਾਲੀ ਨੂੰ ਨਵਾਂ ਬਲਾਕ ਬਣਾ ਰਹੀ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਤਜਵੀਜ਼ ਤਿਆਰ ਕੀਤੀ ਗਈ ਹੈ, ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰੀ ਝੰਡੀ ਦੇ ਦਿੱਤੀ ਹੈ। ਹੁਣ ਮੰਤਰੀ ਮੰਡਲ ਮੁਹਾਲੀ ਨੂੰ ਬਲਾਕ ਬਣਾਉਣ 'ਤੇ ਅੰਤਿਮ ਮੋਹਰ ਲਾਵੇਗਾ। -PTC News


Top News view more...

Latest News view more...