Sat, Apr 20, 2024
Whatsapp

ਚੰਨ ਨੂੰ ਅਰਘ ਦੇ ਸੁਹਾਗਣਾਂ ਨੇ ਖੋਲ੍ਹਿਆ ਕਰਵਾ ਚੌਥ ਵਰਤ ,ਸੁਹਾਗਣਾਂ ਨੇ ਕੀਤਾ ਚੰਨ ਮਾਹੀ ਦਾ ਦੀਦਾਰ !

Written by  Shanker Badra -- October 27th 2018 09:24 PM -- Updated: October 27th 2018 09:44 PM
ਚੰਨ ਨੂੰ ਅਰਘ ਦੇ ਸੁਹਾਗਣਾਂ ਨੇ ਖੋਲ੍ਹਿਆ ਕਰਵਾ ਚੌਥ ਵਰਤ ,ਸੁਹਾਗਣਾਂ ਨੇ ਕੀਤਾ ਚੰਨ ਮਾਹੀ ਦਾ ਦੀਦਾਰ !

ਚੰਨ ਨੂੰ ਅਰਘ ਦੇ ਸੁਹਾਗਣਾਂ ਨੇ ਖੋਲ੍ਹਿਆ ਕਰਵਾ ਚੌਥ ਵਰਤ ,ਸੁਹਾਗਣਾਂ ਨੇ ਕੀਤਾ ਚੰਨ ਮਾਹੀ ਦਾ ਦੀਦਾਰ !

ਚੰਨ ਨੂੰ ਅਰਘ ਦੇ ਸੁਹਾਗਣਾਂ ਨੇ ਖੋਲ੍ਹਿਆ ਕਰਵਾ ਚੌਥ ਵਰਤ ,ਸੁਹਾਗਣਾਂ ਨੇ ਕੀਤਾ ਚੰਨ ਮਾਹੀ ਦਾ ਦੀਦਾਰ !:ਕਰਵਾ ਚੌਥ ਦਾ ਤਿਉਹਾਰ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸ ਮੌਕੇ ਔਰਤਾਂ ਆਪਣੇ ਪਤੀ ਦੀ ਲੰਮੀ ਉੁਮਰ ਲਈ ਕਾਮਨਾ ਕਰਦੀਆਂ ਹੋਈਆਂ ਪੂਰਾ ਦਿਨ ਵਰਤ ਰੱਖਦੀਆਂ ਹਨ।ਇਸ ਦਿਨ ਸੁਹਾਗਣਾਂ ਵੱਲੋਂ ਸੂਰਜ ਚੜ੍ਹਣ ਤੋਂ ਪਹਿਲਾਂ ਸਵੇਰੇ ਉੱਠ ਕੇ ਸਰਗੀ ਖਾ ਕੇ ਇਸ ਵਰਤ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਅਤੇ ਰਾਤ ਨੂੰ ਚੰਨ ਦੇਖ ਕੇ ਉਸ ਨੂੰ ਅਰਘ ਦੇਣ ਤੋਂ ਬਾਅਦ ਵਰਤ ਪੂਰਾ ਹੁੰਦਾ ਹੈ।moon Argh Woman opened Karva Chauth Moon mahai daedarਜਿਥੇ ਅੱਜ ਸੁਹਾਗਣਾਂ ਵੱਲੋਂ ਸਵੇਰ ਤੋਂ ਚੰਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ,ਓਥੇ ਹੀ ਗੁਰੂ ਨਗਰੀ ਅੰਮ੍ਰਿਤਸਰ 'ਚ ਚੰਨ ਨਿਕਲ ਆਇਆ ਹੈ।ਜਿਸ ਦੇ ਲਈ ਸੁਹਾਗਣਾਂ ਵੱਲੋਂ ਅੱਜ ਕੋਠਿਆਂ 'ਤੇ ਚੜ ਚੰਨ ਚੜਨ ਦਾ ਬੇ ਸਬਰੀ ਨਾਲ ਇੰਤਜ਼ਾਰ ਕੀਤਾ ਗਿਆ ਸੀ।ਇਸ ਦੌਰਾਨ ਸੁਹਾਗਣਾਂ ਨੇ ਚੰਨ ਦੇਖ ਕੇ ਉਸ ਨੂੰ ਅਰਘ ਦੇਣ ਤੋਂ ਬਾਅਦ ਵਰਤ ਸੰਪਨ ਕੀਤਾ ਹੈ।moon Argh Woman opened Karva Chauth Moon mahai daedarਜਾਣਕਾਰੀ ਲਈ ਦੱਸ ਦੇਈਏ ਕਿ ਔਰਤਾਂ ਦਾ ਪ੍ਰਸਿੱਧ ਤਿਉਹਾਰ ਕਰਵਾ ਚੌਥ ਅੱਜ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ਹੈ।ਇਸ ਦਿਨ ਸਵੇਰ ਤੋਂ ਹੀ ਬਜ਼ਾਰਾਂ ਵਿੱਚ ਭਾਰੀ ਰੌਣਕ ਦੇਖਣ ਨੂੰ ਮਿਲੀ ਹੈ।ਦੁਪਿਹਰ ਤੱਕ ਆਪਣੇ ਆਪ ਨੂੰ ਤਿਆਰ ਕਰ ਸੁੰਦਰ ਪਹਿਰਾਵੇ ਪਹਿਨ ਔਰਤਾਂ ਬਜ਼ਾਰਾਂ ਵਿੱਚ ਭਾਰੀਂ ਖਰੀਦਦਾਰੀ ਕਰਦੀਆਂ ਵੇਖੀਆਂ ਗਈਆਂ ਤੇ ਹੱਥਾਂ ਤੇ ਮਹਿੰਦੀ ਲਗਾਈ ਗਈ।moon Argh Woman opened Karva Chauth Moon mahai daedarਕਰਵਾ ਚੌਥ ਦਾ ਵਰਤ ਰੱਖਣ ਤੋਂ ਬਾਅਦ ਸੁਹਾਗਣਾਂ ਨੇ ਸ਼ਾਮ ਨੂੰ ਕਰਵਾ ਚੌਥ ਵਰਤ ਕਥਾ ਸੁਣਨ ਦੀ ਪੂਰੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ।moon Argh Woman opened Karva Chauth Moon mahai daedarਕਰਵਾ ਚੌਥ ਵਰਤ ਰੱਖਣ ਤੋਂ ਬਾਅਦ ਸੁਹਾਗਣਾਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਤੇ ਸਹੇਲੀਆਂ ਨਾਲ ਕਲੱਬਾਂ ਤੇ ਫਿਲਮਾਂ ਦੇਖ ਕੇ ਸਮਾਂ ਬਤੀਤ ਕੀਤਾ।ਜਿਓਂ ਹੀ ਸ਼ਾਮ ਦੇ ਚਾਰ ਵੱਜੇ ਉਦੋਂ ਸੁਹਾਗਣਾਂ ਤੇ ਮੁਟਿਆਰਾਂ ਨੇ ਕਰਵਾ ਚੌਥ ਵਰਤ ਸੁਣਨ ਲਈ ਵਰਤ ਦੀ ਥਾਲੀ ਸਜਾਈ।moon Argh Woman opened Karva Chauth Moon mahai daedarਇਸ ਪਵਿੱਤਰ ਦਿਨ 'ਤੇ ਸੁਹਾਗਣਾਂ ਵੱਲੋਂ ਆਪਣੇ ਪਤੀ ਦੀ ਲੰਮੀ ਉਮਰ ਲਈ ਰੱਖਿਆ ਇਹ ਵਰਤ ਰਾਤ ਨੂੰ ਚੰਨ ਦੇ ਦਿਖਣ ਤੋਂ ਬਾਅਦ, ਪ੍ਮਾਤਮਾਂ ਅੱਗੇ ਅਰਦਾਸ ਕਰਨ 'ਤੇ ਹੀ ਸੰਪਨ ਗਿਆ ਹੈ। -PTCNews


Top News view more...

Latest News view more...