Advertisment

ਮੂਨਕ : ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ , 2 ਬੱਚਿਆਂ ਦੀ ਮੌਤ , ਕਈ ਜ਼ਖਮੀ

author-image
Shanker Badra
Updated On
New Update
ਮੂਨਕ : ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ , 2 ਬੱਚਿਆਂ ਦੀ ਮੌਤ , ਕਈ ਜ਼ਖਮੀ
Advertisment
ਮੂਨਕ : ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ , 2 ਬੱਚਿਆਂ ਦੀ ਮੌਤ , ਕਈ ਜ਼ਖਮੀ:ਮੂਨਕ : ਜ਼ਿਲਾ ਸੰਗਰੂਰ ਦੇ ਮੂਨਕ ਵਿੱਚ ਅੱਜ ਸਵੇਰੇ ਪੰਜ ਵਜੇ ਇੱਕ ਗਰੀਬ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟਿਆ , ਜਦੋਂ ਮਕਾਨ ਦੀ ਛੱਤ ਉੱਪਰ ਡਿੱਗ ਗਈ। ਇਸ ਹਾਦਸੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਹੈ ਅਤੇ ਪੰਜ ਜਾਣੇ ਜ਼ਖਮੀ ਹਨ।  Moonak Poor family House Fall , 2 children Death , several injured ਮੂਨਕ : ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ , 2 ਬੱਚਿਆਂ ਦੀ ਮੌਤ , ਕਈ ਜ਼ਖਮੀ ਮਿਲੀ ਜਾਣਕਾਰੀ ਅਨੁਸਾਰ ਮੂਨਕ ਵਿਖੇ ਇੱਕ ਗਰੀਬ ਪਰਿਵਾਰ ਘਰ ਅੰਦਰ ਸੁੱਤਾ ਪਿਆ ਸੀ ਤਾਂ ਮੁਨਸ਼ੀ ਰਾਮ ਦੇ ਘਰ ਦੀ ਅਚਾਨਕ ਛੱਤ ਡਿੱਗ ਗਈ ਹੈ। Moonak Poor family House Fall , 2 children Death , several injured ਮੂਨਕ : ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ , 2 ਬੱਚਿਆਂ ਦੀ ਮੌਤ , ਕਈ ਜ਼ਖਮੀ ਜਿਸ ਕਾਰਨ 11 ਸਾਲਾਂ ਲੜਕੀ ਖੁਸ਼ੀ ਅਤੇ 13 ਸਾਲਾਂ ਮੁੰਡੇ ਕੁਲਦੀਪ ਦੀ ਮੌਤ ਹੋ ਗਈ ਹੈ। ਇਸ ਦੇ ਇਲਾਵਾ ਹੋਰ ਵੀ ਕਈ ਪਰਿਵਾਰਕ ਮੈਂਬਰ ਜ਼ਖਮੀ ਹਨ। Moonak Poor family House Fall , 2 children Death , several injured ਮੂਨਕ : ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ , 2 ਬੱਚਿਆਂ ਦੀ ਮੌਤ , ਕਈ ਜ਼ਖਮੀ ਇਸ ਘਟਨਾ ਤੋਂ ਬਾਅਦ ਮੌਕੇ ਤੇ ਪੁੱਜੇ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਇਹ ਗਰੀਬ ਪਰਿਵਾਰ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲਦਾ ਸੀ। ਉਨ੍ਹਾਂ ਨੇ ਇਸ ਪੀੜਤ ਪਰਿਵਾਰ ਲਈ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment