ਮਾਂ ਆਪਣੀ ਔਲਾਦ ਲਈ ਕੀ-ਕੀ ਕਰਦੀ ਹੈ ਕੁਰਬਾਨੀ, ਦੇਖੋ ਵੀਡੀਓ

A bird to save your children your ransom give Ready
ਮਾਂ ਆਪਣੀ ਔਲਾਦ ਲਈ ਕੀ-ਕੀ ਕਰਦੀ ਹੈ ਕੁਰਬਾਨੀ, ਦੇਖੋ ਵੀਡੀਓ

ਮਾਂ ਆਪਣੀ ਔਲਾਦ ਲਈ ਕੀ-ਕੀ ਕਰਦੀ ਹੈ ਕੁਰਬਾਨੀ, ਦੇਖੋ ਵੀਡੀਓ:ਦੁਨੀਆ ਦੇ ਰਿਸ਼ਤਿਆਂ ਵਿੱਚੋਂ ਸਭ ਤੋਂ ਪਵਿੱਤਰ ਤੇ ਸੰਘਣਾ ਰਿਸ਼ਤਾ ਹੈ ਮਾਂ ਦਾ, ਜੋ ਅਤਿ ਸਤਿਕਾਰ ਰੱਖਦਾ ਹੈ। ਮਾਂ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ। ਮਾਂ-ਬਾਪ ਆਪਣੀ ਔਲਾਦ ਲਈ ਜਿੰਦਗੀ ਨਾਲ ਬਹੁਤ ਯੁੱਧ ਲੜਦੇ ਹਨ ਪਰ ਧੰਨ ਹੈ ਉਹ ਮਾਂ ਜੋ ਆਪਣੀ ਹੋਣ ਵਾਲੀ ਔਲਾਦ ਲਈ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੈ।ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਬਹੁਤ ਜੋਰਾਂ-ਸ਼ੋਰਾਂ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਤਸਵੀਰਾਂ ਵਿਚ ਦਿਖਾਈ ਦੇ ਰਹੀ ਇਸ ਮਾਂ ਦੀ ਹਿੰਮਤ ਨੂੰ ਸਲਾਮ ਕੀਤਾ ਜਾ ਰਿਹਾ ਹੈ।

A bird to save your children your ransom give Ready
ਮਾਂ ਆਪਣੀ ਔਲਾਦ ਲਈ ਕੀ-ਕੀ ਕਰਦੀ ਹੈ ਕੁਰਬਾਨੀ, ਦੇਖੋ ਵੀਡੀਓ

ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੰਛੀ ਆਪਣੇ ਬੱਚਿਆਂ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੋ ਜਾਂਦਾ ਹੈ।ਰੱਬ ਹਰ ਥਾਂ ਨਹੀਂ ਹੋ ਸਕਦਾ ਤਾਂ ਹੀ ਉਸਨੇ ਮਾਂ ਬਣਾਈ ਹੈ। ਇਸ ਵੀਡੀਓ ਵਿੱਚ ਇੱਕ ਪੰਛੀ ਦੇ ਕਿਸੇ ਖੇਤ ਵਿੱਚ ਆਂਡੇ ਪਏ ਦਿਖਾਈ ਦੇ ਰਹਿ ਹਨ ,ਉੱਥੇ ਜਦੋਂ ਇੱਕ ਮਸ਼ੀਨ ਲੰਘਣ ਲੱਗਦੀ ਹੈ ਤਾਂ ਫੀਮੇਲ (ਮਹਿਲਾ) ਪੰਛੀ ਆਪਣੀ ਹੋਣ ਵਾਲੀ ਔਲਾਦ ਲਈ ਆਪਣੀ ਜ਼ਿੰਦਗੀ ਦਾਅ ‘ਤੇ ਲੈ ਦਿੰਦਾ ਹੈ। ਇਸ ਵੀਡੀਓ ‘ਚ ਦਿਖਾਈ ਦਿੰਦੀ ਮਮਤਾ ਨੂੰ ਕਿਸੇ ਨੇ ਕੈਮਰੇ ਵਿੱਚ ਕੈਦ ਕਰ ਲਿਆ ਹੈ।

A bird to save your children your ransom give Ready
ਮਾਂ ਆਪਣੀ ਔਲਾਦ ਲਈ ਕੀ-ਕੀ ਕਰਦੀ ਹੈ ਕੁਰਬਾਨੀ, ਦੇਖੋ ਵੀਡੀਓ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਡਰੱਗ ਤਸਕਰਾਂ ਦਾ ਸਾਥ ਦਿੰਦਾ ਸੀ ਇਹ ਤੋਤਾ , ਮੰਮੀ ਪੁਲਿਸ , ਮੰਮੀ ਪੁਲਿਸ !

ਇਹ ਤਸਵੀਰਾਂ ਵੀ ਕੁਝ ਅਜਿਹਾ ਹੀ ਦਰਸਾ ਰਹੀਆਂ ਹਨ ਕਿ ਇੱਕ ਮਾਂ ਅੰਦਰ ਆਪਣੀ ਔਲਾਦ ਲਈ ਕਿੰਨਾ ਪਿਆਰ ਭਰਿਆ ਹੁੰਦਾ ਹੈ।ਇਨ੍ਹਾਂ ਤਸਵੀਰਾਂ ਨੂੰ ਦੇਖ ਤੁਹਾਡੀਆਂ ਅੱਖਾਂ ਵਿਚ ਹੰਝੂ ਆ ਜਾਣਗੇ।
-PTCNews

View this post on Instagram

ਮਾਂ ਹੁੰਦੀ ਐ ਮਾਂ ਓ ਦੁਨੀਆ ਵਾਲਿਓ

A post shared by PTC News (Official) (@ptc_news) on