Thu, Apr 25, 2024
Whatsapp

ਬੇਟੀ ਨੂੰ ਸਕੂਲ ਛੱਡਣ ਗਈ ਮਾਂ, ਦੋਵਾਂ ਦੀਆਂ ਲਾਸ਼ਾਂ ਮਿਲੀਆਂ ਗੁਰਦਆਰਾ ਸਾਹਿਬ ਦੇ ਸਰੋਵਰ 'ਚੋਂ!

Written by  Joshi -- November 24th 2017 04:08 PM
ਬੇਟੀ ਨੂੰ ਸਕੂਲ ਛੱਡਣ ਗਈ ਮਾਂ, ਦੋਵਾਂ ਦੀਆਂ ਲਾਸ਼ਾਂ ਮਿਲੀਆਂ ਗੁਰਦਆਰਾ ਸਾਹਿਬ ਦੇ ਸਰੋਵਰ 'ਚੋਂ!

ਬੇਟੀ ਨੂੰ ਸਕੂਲ ਛੱਡਣ ਗਈ ਮਾਂ, ਦੋਵਾਂ ਦੀਆਂ ਲਾਸ਼ਾਂ ਮਿਲੀਆਂ ਗੁਰਦਆਰਾ ਸਾਹਿਬ ਦੇ ਸਰੋਵਰ 'ਚੋਂ!

ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ, ਪਟਿਆਲਾ 'ਚ ਉਸ ਸਮੇਂ ਸਨਸਨੀ ਭਰਿਆ ਮਾਹੌਲ ਪੈਦਾ ਹੋ ਗਿਆ, ਜਦੋਂ ਸਰੋਵਰ 'ਚੋਂ ਦੋ ਲਾਸ਼ਾਂ ਬਰਾਮਦ ਹੋਈਆਂ। ਜਦੋਂ ਗੁਰਦੁਆਰਾ ਸਾਹਿਬ ਵਿਖੇ ਔਰਤ ਦੀ ਲਾਸ਼ ਮਿਲੀ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ। ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲਣ ਤੋਂ ਬਾਅਦ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਹ ਔਰਤ ਇੱਕਲੀ ਨਹੀਂ ਸੀ ਬਲਕਿ ਉਸਦੇ ਨਾਲ ਇੱਕ ਬੱਚੀ ਵੀ ਸੀ, ਜਿਸਦੀ ਉਮਰ ਤਕਰੀਬਨ 4 ਸਾਲ ਦੀ ਸੀ। ਬੇਟੀ ਨੂੰ ਸਕੂਲ ਛੱਡਣ ਗਈ ਮਾਂ, ਦੋਵਾਂ ਦੀਆਂ ਲਾਸ਼ਾਂ ਮਿਲੀਆਂ ਗੁਰਦਆਰਾ ਸਾਹਿਬ ਦੇ ਸਰੋਵਰ 'ਚੋਂ!ਔਰਤ ਆਪਣੀ ਬੱਚੀ ਨੂੰ ਸਕੂਲ ਛੱਡਣ ਲਈ ਘਰੋਂ ਗਈ ਸੀ। ਫਿਰ ਪੁਲਿਸ ਵੱਲੋਂ ਗੋਤਾਖੋਰਾਂ ਨੂੰ ਬੁਲਾਇਆ ਗਿਆ ਅਤੇ ਤਲਾਸ਼ ਦੌਰਾਨ ੪ ਸਾਲਾ ਬੱਚੀ ਦੀ ਵੀ ਲਾਸ਼ ਨੂੰ ਵੀ ਬਰਾਮਦ ਕਰ ਲਿਆ ਗਿਆ ਸੀ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਹੈ। —PTC News


  • Tags

Top News view more...

Latest News view more...