ਸੰਗਰੂਰ ਦੇ ਪਿੰਡ ਸਾਰੋਂ ਵਿਖੇ ਨਾਬਾਲਿਗ ਧੀਆਂ ਸਮੇਤ ਮਾਂ ਦੀ ਮਿਲੀ ਲਾਸ਼ , ਪੂਰੇ ਪਿੰਡ ‘ਚ ਫ਼ੈਲੀ ਸਨਸਨੀ

Mother dies after killing minor daughters in Saron Village ,Sangrur
ਸੰਗਰੂਰ ਦੇ ਪਿੰਡ ਸਾਰੋਂ ਵਿਖੇ ਨਾਬਾਲਿਗ ਧੀਆਂ ਸਮੇਤ ਮਾਂ ਦੀ ਮਿਲੀ ਲਾਸ਼ , ਪੂਰੇ ਪਿੰਡ 'ਚ ਫ਼ੈਲੀ ਸਨਸਨੀ      

ਸੰਗਰੂਰ ਦੇ ਪਿੰਡ ਸਾਰੋਂ ਵਿਖੇ ਨਾਬਾਲਿਗ ਧੀਆਂ ਸਮੇਤ ਮਾਂ ਦੀ ਮਿਲੀ ਲਾਸ਼ , ਪੂਰੇ ਪਿੰਡ ‘ਚ ਫ਼ੈਲੀ ਸਨਸਨੀ:ਸੰਗਰੂਰ : ਸੰਗਰੂਰ ਦੇ ਨੇੜਲੇ ਪਿੰਡ ਸਾਰੋਂ ‘ਚ ਇੱਕ ਵਿਆਹੁਤਾ ਔਰਤ ਵੱਲੋਂ ਆਪਣੀਆਂ 2 ਨਾਬਾਲਿਗ ਧੀਆਂ ਸਮੇਤ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Mother dies after killing minor daughters in Saron Village ,Sangrur
ਸੰਗਰੂਰ ਦੇ ਪਿੰਡ ਸਾਰੋਂ ਵਿਖੇ ਨਾਬਾਲਿਗ ਧੀਆਂ ਸਮੇਤ ਮਾਂ ਦੀ ਮਿਲੀ ਲਾਸ਼ , ਪੂਰੇ ਪਿੰਡ ‘ਚ ਫ਼ੈਲੀ ਸਨਸਨੀ

ਪੜ੍ਹੋ ਹੋਰ ਖ਼ਬਰਾਂ : ਦਿੱਲੀ ‘ਚ ਮੌਸਮ ਦਾ ਵਿਗੜਿਆ ਮਿਜਾਜ਼, ਤੇਜ਼ ਮੀਂਹ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ

ਪੁਲਿਸ ਨੇ ਨਾਬਾਲਿਗ ਕੁੜੀਆਂ ਦੀ ਲਾਸ਼ ਬੈੱਡ ਤੋਂ ਬਰਾਮਦ ਕੀਤੀ, ਜਦਕਿ ਔਰਤ ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ ਹੈ। ਮ੍ਰਿਤਕ ਔਰਤ ਦੀ ਪਛਾਣ 29 ਸਾਲ ਬਲਜੀਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਸਾਰੋਂ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ।

Mother dies after killing minor daughters in Saron Village ,Sangrur
ਸੰਗਰੂਰ ਦੇ ਪਿੰਡ ਸਾਰੋਂ ਵਿਖੇ ਨਾਬਾਲਿਗ ਧੀਆਂ ਸਮੇਤ ਮਾਂ ਦੀ ਮਿਲੀ ਲਾਸ਼ , ਪੂਰੇ ਪਿੰਡ ‘ਚ ਫ਼ੈਲੀ ਸਨਸਨੀ

ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਸੰਗਰੂਰ ‘ਚ ਭੇਜ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬੱਚੀਆਂ ਦੀ ਮੌਤ ਦਾ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲ ਜਾਵੇਗਾ।

Mother dies after killing minor daughters in Saron Village ,Sangrur
ਸੰਗਰੂਰ ਦੇ ਪਿੰਡ ਸਾਰੋਂ ਵਿਖੇ ਨਾਬਾਲਿਗ ਧੀਆਂ ਸਮੇਤ ਮਾਂ ਦੀ ਮਿਲੀ ਲਾਸ਼ , ਪੂਰੇ ਪਿੰਡ ‘ਚ ਫ਼ੈਲੀ ਸਨਸਨੀ

ਪੜ੍ਹੋ ਹੋਰ ਖ਼ਬਰਾਂ : ਕੜਾਕੇ ਦੀ ਠੰਢ ‘ਚ ਕਿਸਾਨ ਅੰਦੋਲਨ 41ਵੇਂ ਦਿਨ ‘ਚ ਵੀ ਜਾਰੀ , ਅੱਜ ਹੋਵੇਗੀ ਕਿਸਾਨਾਂ ਦੀ ਮੀਟਿੰਗ

ਦਰਅਸਲ ‘ਚ ਉਕਤ ਔਰਤ ਨੇ ਪਹਿਲਾਂ ਆਪਣੀਆਂ ਦੋਵੇਂ ਨਾਬਾਲਿਗ ਕੁੜੀਆਂ ਦੀ ਹੱਤਿਆ ਕੀਤੀ ਅਤੇ ਫਿਰ ਪੱਖੇ ਨਾਲ ਫ਼ਾਹਾ ਲੈ ਕੇ ਆਤਮ ਹੱਤਿਆ ਕੀਤੀ ਹੈ। ਜਦਕਿ ਮੌਤ ਦੇ ਕਾਰਨਾਂ ਦਾ ਨਹੀਂ ਪਤਾ ਚੱਲ ਪਾਇਆ ਹੈ। ਇਕ ਲੜਕੀ ਦੀ ਉਮਰ 4 ਸਾਲ ਅਤੇ ਇਕ ਦੀ ਢਾਈ ਸਾਲ ਦੱਸੀ ਜਾ ਰਹੀ ਹੈ।
-PTCNews