ਪੰਜਾਬ

ਬੱਚੇ ਸਮੇਤ ਗੰਦੇ ਨਾਲੇ 'ਚ ਡਿੱਗੀ ਮਾਂ, ਮਾਂ ਨੂੰ ਸੁਰੱਖਿਅਤ ਬਚਾਇਆ, ਬੱਚਾ ਲਾਪਤਾ

By Pardeep Singh -- August 09, 2022 4:34 pm

ਕਪੂਰਥਲਾ: ਕਪੂਰਥਲਾ ਗੋਇੰਦਵਾਲ ਮਾਰਗ 'ਤੇ ਭਿਆਨਕ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ ਇੱਕ ਮਾਂ ਕਰੀਬ 2 ਸਾਲ ਦੇ ਬੱਚੇ ਸਮੇਤ ਗੰਦੇ ਨਾਲੇ ਵਿੱਚ ਡਿੱਗ ਗਈ। ਮਿਲੀ ਜਾਣਕਾਰੀ ਮੁਤਾਬਿਕ  ਮੀਂਹ ਦੇ ਪਾਣੀ ਖੜ੍ਹੇ ਹੋਣ ਕਾਰਨ ਪੈਰ ਫਿਸਲਣ 'ਤੇ ਇਹ ਬੱਚਾ ਮਾਂ ਸਮੇਤ ਗੰਦੇ ਨਾਲੇ ਵਿੱਚ ਜਾ ਡਿੱਗੇ। ਮਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ  ਪਰ ਬੱਚਾ ਅਜੇ ਵੀ ਲਾਪਤਾ ਹੈ। ਪ੍ਰਸ਼ਾਸਨ ਬੱਚੇ ਦੀ ਭਾਲ ਕਰ ਰਿਹਾ ਹੈ।

 ਅਪ਼ਡੇਟ ਜਾਰੀ ਹੈ.....

ਇਹ ਵੀ ਪੜ੍ਹੋ:1947 ਦੀ ਵੰਡ: 75 ਸਾਲ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲੇ ਚਾਚਾ-ਭਤੀਜਾ

-PTC News

  • Share