Thu, Apr 25, 2024
Whatsapp

ਇਸ ਮਹਿਲਾ ਮੰਤਰੀ ਨੇ 'ਮੁਝਕੋ ਰਾਣਾ ਜੀ ਮਾਫ਼ ਕਰਨਾ' ਗਾਣੇ 'ਤੇ ਲਗਾਏ ਠੁਮਕੇ  ,ਵੀਡੀਓ ਵਾਇਰਲ

Written by  Shanker Badra -- December 05th 2019 03:01 PM -- Updated: December 05th 2019 03:02 PM
ਇਸ ਮਹਿਲਾ ਮੰਤਰੀ ਨੇ 'ਮੁਝਕੋ ਰਾਣਾ ਜੀ ਮਾਫ਼ ਕਰਨਾ' ਗਾਣੇ 'ਤੇ ਲਗਾਏ ਠੁਮਕੇ  ,ਵੀਡੀਓ ਵਾਇਰਲ

ਇਸ ਮਹਿਲਾ ਮੰਤਰੀ ਨੇ 'ਮੁਝਕੋ ਰਾਣਾ ਜੀ ਮਾਫ਼ ਕਰਨਾ' ਗਾਣੇ 'ਤੇ ਲਗਾਏ ਠੁਮਕੇ  ,ਵੀਡੀਓ ਵਾਇਰਲ

ਇਸ ਮਹਿਲਾ ਮੰਤਰੀ ਨੇ 'ਮੁਝਕੋ ਰਾਣਾ ਜੀ ਮਾਫ਼ ਕਰਨਾ' ਗਾਣੇ 'ਤੇ ਲਗਾਏ ਠੁਮਕੇ  ,ਵੀਡੀਓ ਵਾਇਰਲ:ਮੱਧ ਪ੍ਰਦੇਸ਼ :ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਦੀ ਮਹਿਲਾ ਮੰਤਰੀ ਇਮਰਤੀ ਦੇਵੀ ਇਕ ਵਾਰ ਫਿਰ ਚਰਚਾ ਵਿਚ ਹੈ। ਓਥੇ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਇਮਰਤੀ ਦੇਵੀ ਦਾ ਇੱਕ ਡਾਂਸ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। [caption id="attachment_366450" align="aligncenter" width="300"]MP Women and Child Development Minister Imerti Devi dances video viral ਇਸ ਮਹਿਲਾ ਮੰਤਰੀ ਨੇ 'ਮੁਝਕੋ ਰਾਣਾ ਜੀ ਮਾਫ਼ ਕਰਨਾ' ਗਾਣੇ 'ਤੇ ਲਗਾਏ ਠੁਮਕੇ  , ਵੀਡੀਓ ਵਾਇਰਲ[/caption] ਇਸ ਵੀਡੀਓ ਵਿੱਚ ਕਾਂਗਰਸ ਮੰਤਰੀ ਬਾਲੀਵੁੱਡ ਦੇ ਗਾਣੇ ‘ਮੁਝੇਕੋ ਰਾਣਾ ਜੀ ਮਾਫ਼ ਕਰਨਾ ‘ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਮੰਤਰੀ ਦਾ ਇਹ ਡਾਂਸ ਵੀਡੀਓ ਫੇਸਬੁੱਕ, ਟਵਿੱਟਰ 'ਤੇ ਵਾਇਰਲ ਹੋ ਰਿਹਾ ਹੈ।ਜਦੋਂ ਮੱਧ ਪ੍ਰਦੇਸ਼ ਭਾਜਪਾ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੀ ਆਲੋਚਨਾ ਕੀਤੀ ਹੈ ਤਾਂ ਕਾਂਗਰਸ ਨੇ ਇਮਰਤੀ ਦੇਵੀ ਦਾ ਬਚਾਅ ਕਰਦਿਆਂ ਕਿਹਾ ਕਿ ਡਾਂਸ ਕਰਨ 'ਚ ਕੀ ਗਲਤ ਹੈ। [caption id="attachment_366451" align="aligncenter" width="300"]MP Women and Child Development Minister Imerti Devi dances video viral ਇਸ ਮਹਿਲਾ ਮੰਤਰੀ ਨੇ 'ਮੁਝਕੋ ਰਾਣਾ ਜੀ ਮਾਫ਼ ਕਰਨਾ' ਗਾਣੇ 'ਤੇ ਲਗਾਏ ਠੁਮਕੇ  , ਵੀਡੀਓ ਵਾਇਰਲ[/caption] ਮਿਲੀ ਜਾਣਕਾਰੀ ਅਨੁਸਾਰ ਇਹ ਵੀਡੀਓ ਡਬਰਾ ਵਿਧਾਨ ਸਭਾ ਖੇਤਰ 'ਚ ਹੋ ਰਹੇ ਇਕ ਵਿਆਹ ਸਮਾਗਮ ਦਾ ਹੈ। ਦੱਸ ਦੇਈਏ ਕਿ ਮੱਧ ਪ੍ਰਦੇਸ਼ ਸਰਕਾਰ 'ਚ ਇਮਰਤੀ ਦੇਵੀ ਹਮੇਸ਼ਾ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਸ ਤੋਂ ਪਹਿਲਾਂ ਗਣਤੰਤਰ ਦਿਵਸ ਦੇ ਦੌਰਾਨ ਇਮਰਤੀ ਦੇਵੀ ਆਪਣੇ ਭਾਸ਼ਣ ਨਾਲ ਚਰਚਾ ਵਿੱਚ ਆਈ ਸੀ। [caption id="attachment_366448" align="aligncenter" width="300"]MP Women and Child Development Minister Imerti Devi dances video viral ਇਸ ਮਹਿਲਾ ਮੰਤਰੀ ਨੇ 'ਮੁਝਕੋ ਰਾਣਾ ਜੀ ਮਾਫ਼ ਕਰਨਾ' ਗਾਣੇ 'ਤੇ ਲਗਾਏ ਠੁਮਕੇ  , ਵੀਡੀਓ ਵਾਇਰਲ[/caption] ਇਸ ਤੋਂ ਬਾਅਦ ਇਮਰਤੀ ਦੇਵੀ ਦੇ ਕਈ ਅਜਿਹੇ ਵੀਡੀਓ ਆ ਚੁੱਕੇ ਹਨ, ਜੋ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋਏ ਸਨ। ਇਸ ਮਹਿਲਾ ਮੰਤਰੀ ਦਾ ਡਾਕਟਰ ਦੇ ਤਬਾਦਲੇ ਨਾਲ ਜੁੜਿਆ ਇੱਕ ਵੀਡੀਓ ਵਾਇਰਲ ਹੋਇਆ ਸੀ ,ਜਿਸ 'ਚ ਇਮਰਤੀ ਦੇਵੀ ਕਹਿ ਰਹੀ ਸੀ ਕਿ ਡਾਕਟਰ ਦੁਆਰਾ ਉਸਦਾ ਤਬਾਦਲਾ ਨਹੀਂ ਕੀਤਾ ਜਾਵੇਗਾ। ਇਹ ਪੈਸਾ ਲੈਂਦਾ ਹੈ, ਮੁਅੱਤਲ ਹੋ ਜਾਂਦਾ ਹੈ। -PTCNews


Top News view more...

Latest News view more...