Sat, Apr 20, 2024
Whatsapp

‘ਮਿਸਟਰ ਪੰਜਾਬ 2018’ : ਇਸ ਸ਼ੋਅ 'ਚ ਕੌਣ ਬਣਦਾ ਹੈ ਮਿਸਟਰ ਪੰਜਾਬ , ਦੇਖੋ ਅੱਜ ਸ਼ਾਮ 6 ਵਜੇ ਗਰੈਂਡ ਫਿਨਾਲੇ ਸਿਰਫ ਪੀਟੀਸੀ ਪੰਜਾਬੀ ‘ਤੇ

Written by  Shanker Badra -- November 17th 2018 05:35 PM -- Updated: November 17th 2018 07:37 PM
‘ਮਿਸਟਰ ਪੰਜਾਬ 2018’ : ਇਸ ਸ਼ੋਅ 'ਚ ਕੌਣ ਬਣਦਾ ਹੈ ਮਿਸਟਰ ਪੰਜਾਬ , ਦੇਖੋ ਅੱਜ ਸ਼ਾਮ 6 ਵਜੇ ਗਰੈਂਡ ਫਿਨਾਲੇ ਸਿਰਫ ਪੀਟੀਸੀ ਪੰਜਾਬੀ ‘ਤੇ

‘ਮਿਸਟਰ ਪੰਜਾਬ 2018’ : ਇਸ ਸ਼ੋਅ 'ਚ ਕੌਣ ਬਣਦਾ ਹੈ ਮਿਸਟਰ ਪੰਜਾਬ , ਦੇਖੋ ਅੱਜ ਸ਼ਾਮ 6 ਵਜੇ ਗਰੈਂਡ ਫਿਨਾਲੇ ਸਿਰਫ ਪੀਟੀਸੀ ਪੰਜਾਬੀ ‘ਤੇ

‘ਮਿਸਟਰ ਪੰਜਾਬ 2018’ : ਇਸ ਸ਼ੋਅ 'ਚ ਕੌਣ ਬਣਦਾ ਹੈ ਮਿਸਟਰ ਪੰਜਾਬ, ਦੇਖੋ ਅੱਜ ਸ਼ਾਮ 6 ਵਜੇਗਰੈਂਡ ਫਿਨਾਲੇ ਸਿਰਫ ਪੀਟੀਸੀ ਪੰਜਾਬੀ ‘ਤੇ: ਪੰਜਾਬ ਦਾ ਸਭ ਤੋਂ ਵੱਡਾ ਟੈਲੇਂਟ ਹੰਟ ਸ਼ੋਅ ‘ਮਿਸਟਰ ਪੰਜਾਬ 2018’ ਅੱਜ ਸ਼ਾਮ ਮੋਹਾਲੀ ਦੇ ਫੁੱਟਬਾਲ ਗਰਾਉਂਡ ਵਿਖੇ ਕਰਵਾਇਆ ਜਾ ਰਿਹਾ ਹੈ। ਮਿਸਟਰ ਪੰਜਾਬ 2018’ ਨੂੰ ਲੈ ਕੇ ਕਰਵਾਏ ਜਾਣ ਵਾਲੇ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਪੰਜਾਬ ਦੇ ਨੰਬਰ 1 ਪੰਜਾਬੀ ਚੈਨਲ ਪੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ। first Guru 550-year-old Prakash Purab SGPC released Coinsਦਰਅਸਲ 'ਚ ਮਿਸਟਰ ਪੰਜਾਬ 2018’ ਸਤੰਬਰ ਮਹੀਨੇ ਵਿੱਚ ਸ਼ੁਰੂ ਹੋਇਆ ਸੀ। ਜਿਸ ਨੂੰ ਲੋਕਾਂ ਵੱਲੋਂ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ਇਸ ਸ਼ੋਅ ਨੂੰ ਬੜੀ ਹੀ ਰੀਝ ਨਾਲ ਦੇਖਦੇ ਹਨ।ਇਸ ਸ਼ੋਅ ਦਾ ਹਿੱਸਾ ਬਣਨ ਲਈ ਹਜ਼ਾਰਾਂ ਨੌਜਵਾਨਾਂ ਨੇ ਅਡੀਸ਼ਨ ਦਿੱਤਾ ਸੀ।ਇਸ ਦੇ ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਅੰਮ੍ਰਿਤਸਰ, ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ ਵਿੱਚ ਅਡੀਸ਼ਨ ਰੱਖੇ ਗਏ ਸਨ।ਜਿਸ ਵਿੱਚ ਵਿੰਦੂ ਦਾਰਾ ਸਿੰਘ, ਕਰਤਾਰ ਚੀਮਾ ਅਤੇ ਇੰਦਰਜੀਤ ਨਿੱਕੂ ਵਰਗੇ ਜੱਜਾਂ ਸਾਹਮਣੇ 10 ਗੱਭਰੂ ਇਸ ਸ਼ੋਅ ਦੇ ਫਾਈਨਲ ਰਾਉਂਡ ਵਿੱਚ ਪਹੁੰਚੇ ਸਨ। first Guru 550-year-old Prakash Purab SGPC released Coinsਜੇਕਰ ਤੁਸੀਂ ਵੀ ਜਾਨਣਾ ਚਾਹੁੰਦੇ ਕਿ ਇਸ ਸ਼ੋਅ ਦੇ ਫਾਈਨਲ ਰਾਉਂਡ ਵਿੱਚ ਮਿਸਟਰ ਪੰਜਾਬ ਕੌਣ ਬਣਦਾ ਹੈ ਅਤੇ ਇਨ੍ਹਾਂ ਨੌਜਵਾਨਾਂ 'ਚੋਂ ਕਿਸੇ ਇੱਕ ਦੇ ਸਿਰ 'ਤੇ ਸੱਜੇਗਾ ‘ਮਿਸਟਰ ਪੰਜਾਬ 2018’ ਦਾ ਇਹ ਤਾਜ। ਇਸ ਦੇ ਲਈ ਅੱਜ ਸ਼ਾਮ 6.00 ਵਜੇ ਫੁੱਟਬਾਲ ਗਰਾਉਂਡ ਨੇੜੇ ਦੁਸਹਿਰਾ ਗਰਾਉਂਡ ਮੋਹਾਲੀ ਪਹੁੰਚੋ। ਜਿਥੇ ਇਸ ਸ਼ੋਅ ਵਿੱਚ ਗਾਇਕ ਨਿੰਜਾ, ਰਾਜਵੀਰ ਜਵੰਦਾ, ਜੋਰਡਨ ਸੰਧੂ, ਜੈਨੀ ਜੌਹਲ, ਗੁਰਕਿਰਤ ਰਾਏ ਅਤੇ ਗੁਰਮੰਤਰ ਰੌਣਕਾਂ ਲਾਉਣਗੇ ਅਤੇ ਇਸ ਸ਼ੋਅ ਨੂੰ ਸਤਿੰਦਰ ਸੱਤੀ ਹੋਸਟ ਕਰਨਗੇ। first Guru 550-year-old Prakash Purab SGPC released Coinsਦੱਸ ਦੇਈਏ ਕਿ ਪੀਟੀਸੀ ਪੰਜਾਬੀ ਵੱਲੋਂ ਕਰਵਾਇਆ ਜਾ ਰਿਹਾ ਮਿਸਟਰ ਪੰਜਾਬ 2018’ ਇੱਕ ਰਿਏਲਿਟੀ ਸ਼ੋਅ ਹੈ, ਜਿਸ ‘ਚ ਪੰਜਾਬ ਦੇ ਗੱਭਰੂ ਵੱਧ ਚੜ ਕੇ ਹਿੱਸਾ ਲੈਂਦੇ ਹਨ। ਇਸ ਵਾਰ ਸ਼ੋਅ ਦੀ ਸ਼ੁਰੂਆਤ 28 ਅਗਸਤ 2018 ਨੂੰ ਹੋਈ ਸੀl ਇਹ ਸ਼ੋਅ ਪੰਜਾਬੀ ਗੱਭੂਰਆਂ ਲਈ ਇੰਟਰਟੈਨਮੈਂਟ ਇੰਡਸਟਰੀ ‘ਚ ਆਪਣਾ ਕਰੀਅਰ ਬਣਾਉਣ ਲਈ ਬਹੁਤ ਵਧੀਆ ਪਲੇਟਫਾਰਮ ਹੈ। ਸੋ ਦੇਖਣਾ ਨਾ ਭੁੱਲਣਾ ਪੀਟੀਸੀ ‘ਮਿਸਟਰ ਪੰਜਾਬ 2018’ ਅੱਜ ਸ਼ਾਮੀ 6.30 ਵਜੇ।

-PTCNews

Top News view more...

Latest News view more...