Advertisment

ਮੁਕਤਸਰ ਸਾਹਿਬ 'ਚ 5 ਸਾਲ ਦੀ ਬੱਚੀ ਨਾਲ 20 ਸਾਲ ਦੇ ਲੜਕੇ ਨੇ ਕੀਤਾ ਜ਼ਬਰ -ਜਨਾਹ

author-image
Shanker Badra
Updated On
New Update
ਮੁਕਤਸਰ ਸਾਹਿਬ 'ਚ 5 ਸਾਲ ਦੀ ਬੱਚੀ ਨਾਲ 20 ਸਾਲ ਦੇ ਲੜਕੇ ਨੇ ਕੀਤਾ ਜ਼ਬਰ -ਜਨਾਹ
Advertisment
ਮੁਕਤਸਰ ਸਾਹਿਬ 'ਚ 5 ਸਾਲ ਦੀ ਬੱਚੀ ਨਾਲ 20 ਸਾਲ ਦੇ ਲੜਕੇ ਨੇ ਕੀਤਾ ਜ਼ਬਰ -ਜਨਾਹ:ਮੁਕਤਸਰ ਸਾਹਿਬ : ਦੇਸ਼ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ।ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ।ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ।ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਮੁਕਤਸਰ ਸਾਹਿਬ ਤੋਂ ਸਾਹਮਣੇ ਆਈ ਹੈ। Muktsar Sahib Minor girl With 20 year old boy Rape ਮੁਕਤਸਰ ਸਾਹਿਬ 'ਚ 5 ਸਾਲ ਦੀ ਬੱਚੀ ਨਾਲ 20 ਸਾਲ ਦੇ ਲੜਕੇ ਨੇ ਕੀਤਾ ਜ਼ਬਰ -ਜਨਾਹ ਮਿਲੀ ਜਾਣਕਾਰੀ ਅਨੁਸਾਰ ਮੁਕਤਸਰ ਸਾਹਿਬ 'ਚ 5 ਸਾਲ ਦੀ ਬੱਚੀ ਨਾਲ 20 ਸਾਲ ਦੇ ਲੜਕੇ ਨੇ ਜ਼ਬਰ -ਜਨਾਹ ਕੀਤਾ ਹੈ।ਜਿਸ ਤੋਂ ਬਾਅਦ ਪੀੜਤ ਬੱਚੀ ਦਾ ਸਰਕਾਰੀ ਹਸਪਤਾਲ 'ਚ ਮੈਡੀਕਲ ਹੋ ਰਿਹਾ ਹੈ। Muktsar Sahib Minor girl With 20 year old boy Rape ਮੁਕਤਸਰ ਸਾਹਿਬ 'ਚ 5 ਸਾਲ ਦੀ ਬੱਚੀ ਨਾਲ 20 ਸਾਲ ਦੇ ਲੜਕੇ ਨੇ ਕੀਤਾ ਜ਼ਬਰ -ਜਨਾਹ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅੰਮ੍ਰਿਤਸਰ ‘ਚ ਨਵ-ਵਿਆਹੁਤਾ ਨੂੰ ਛੱਡ ਵਿਦੇਸ਼ ਭੱਜਿਆ ਲਾੜਾ , ਸਹੁਰੇ ਘਰ ਅੱਗੇ ਲੜਕੀ ਨੇ ਲਾਇਆ ਧਰਨਾ ਇਸ ਮਾਮਲੇ ਵਿੱਚ ਪੁਲਿਸ ਨੇ ਹੋਮਗਾਰਡ 'ਚ ਤਾਇਨਾਤ ਵਿਅਕਤੀ ਦੇ ਪੁੱਤਰ 'ਤੇ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment