ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲਾ: ਲੁਧਿਆਣਾ ਪੁਲਿਸ ਨੇ 6 ਮੁਲਜ਼ਮਾਂ ਦੇ ਸਕੈੱਚ ਕੀਤੇ ਜਾਰੀ, ਦੇਖੋ ਤਸਵੀਰਾਂ

ldh
ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲਾ: ਲੁਧਿਆਣਾ ਪੁਲਿਸ ਨੇ 6 ਮੁਲਜ਼ਮਾਂ ਦੇ ਸਕੈੱਚ ਕੀਤੇ ਜਾਰੀ, ਦੇਖੋ ਤਸਵੀਰਾਂ

ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲਾ: ਲੁਧਿਆਣਾ ਪੁਲਿਸ ਨੇ 6 ਮੁਲਜ਼ਮਾਂ ਦੇ ਸਕੈੱਚ ਕੀਤੇ ਜਾਰੀ, ਦੇਖੋ ਤਸਵੀਰਾਂ,ਲੁਧਿਆਣਾ: ਮੁੱਲਾਂਪੁਰ ਦਾਖਾ ਗੈਂਗਰੇਪ ‘ਚ ਲੁਧਿਆਣਾ ਪੁਲਿਸ ਵੱਲੋਂ 6 ਆਰੋਪੀਆਂ ਦੇ ਸਕੈਚ ਜਾਰੀ ਕਰ ਦਿੱਤੇ ਗਈ ਹਨ। ਇਸ ਮਾਮਲੇ ਸਬੰਧੀ DIG ਰਣਬੀਰ ਸਿੰਘ ਰੱਖੜਾ ਦਾ ਕਹਿਣਾ ਹੈ ਕਿ ਮਾਮਲੇ ‘ਚ 16 ਲੋਕ ਸ਼ਾਰਟ ਲਿਸਟ ਕੀਤੇ ਗਏ ਹਨ।

ldh
ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲਾ: ਲੁਧਿਆਣਾ ਪੁਲਿਸ ਨੇ 6 ਮੁਲਜ਼ਮਾਂ ਦੇ ਸਕੈੱਚ ਕੀਤੇ ਜਾਰੀ, ਦੇਖੋ ਤਸਵੀਰਾਂ

ਜਿੰਨਾਂ ਵਿੱਚੋਂ ਟੀਮ ਵੱਲੋਂ 6 ਦੇ ਸਕੈੱਚ ਜਾਰੀ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਉੱਮੀਦ ਹੈ ਕਿ ਜਲਦੀ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਦੱਸ ਦੇਈਏ ਕਿ ਇਸ ਮਾਮਲੇ ‘ਚ ਪੁਲਿਸ ਨੇ ਸਖ਼ਤੀ ਵਰਤਦੇ ਹੋਏ SIT ਟੀਮ ਦਾ ਗਠਨ ਕੀਤਾ ਹੈ। ਜਿਸ ਦੌਰਾਨ ਉਹਨਾਂ ਨੇ ਕਈ ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਇਹਨਾਂ ਲੋਕਾਂ ‘ਚ ਬਾਡੀ ਬਿਲਡਰ, ਇੱਕ ਦੁੱਧ ਵਾਲੇ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਹੈ।

ldh
ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲਾ: ਲੁਧਿਆਣਾ ਪੁਲਿਸ ਨੇ 6 ਮੁਲਜ਼ਮਾਂ ਦੇ ਸਕੈੱਚ ਕੀਤੇ ਜਾਰੀ, ਦੇਖੋ ਤਸਵੀਰਾਂ

ਜ਼ਿਕਰ ਏ ਖਾਸ ਹੈ ਕਿ ਪਿਛਲੇ ਦਿਨੀਂ ਜਗਰਾਓਂ ‘ਚ 12 ਵਿਅਕਤੀਆਂ ਵੱਲੋਂ ਇਕ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਜਿਸ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਮਾਮਲੇ ‘ਚ ਡੀਆਈਜੀ ਰਣਵੀਰ ਖੱਟੜਾ ਨੇ ਮੁੱਲਾਂਪੁਰ ਦੇ ਏ.ਐੱਸ.ਆਈ. ਵਿੱਦਿਆ ਰਤਨ ਨੂੰ ਮੁਅੱਤਲ ਕਰ ਦਿੱਤਾ ਹੈ।

-PTC News