Thu, Apr 18, 2024
Whatsapp

ਮੁੱਲਾਂਪੁਰ ਗੈਂਗਰੇਪ ਮਾਮਲਾ: ਦੋਸ਼ੀਆਂ ਨੂੰ "ਚੌਕ 'ਚ ਖੜ੍ਹਾ ਕੇ ਮਾਰੋ ਗੋਲੀ" ਖ਼ਬਰ ਸੁਣ ਕੇ ਪੰਜਾਬੀ ਗਾਇਕਾਂ ਦਾ ਨਹੀਂ ਰਿਹਾ ਗੁੱਸੇ 'ਤੇ ਕਾਬੂ !!

Written by  Jashan A -- February 15th 2019 09:38 PM
ਮੁੱਲਾਂਪੁਰ ਗੈਂਗਰੇਪ ਮਾਮਲਾ: ਦੋਸ਼ੀਆਂ ਨੂੰ

ਮੁੱਲਾਂਪੁਰ ਗੈਂਗਰੇਪ ਮਾਮਲਾ: ਦੋਸ਼ੀਆਂ ਨੂੰ "ਚੌਕ 'ਚ ਖੜ੍ਹਾ ਕੇ ਮਾਰੋ ਗੋਲੀ" ਖ਼ਬਰ ਸੁਣ ਕੇ ਪੰਜਾਬੀ ਗਾਇਕਾਂ ਦਾ ਨਹੀਂ ਰਿਹਾ ਗੁੱਸੇ 'ਤੇ ਕਾਬੂ !!

ਮੁੱਲਾਂਪੁਰ ਗੈਂਗਰੇਪ ਮਾਮਲਾ: ਦੋਸ਼ੀਆਂ ਨੂੰ "ਚੌਕ 'ਚ ਖੜ੍ਹਾ ਕੇ ਮਾਰੋ ਗੋਲੀ" ਖ਼ਬਰ ਸੁਣ ਕੇ ਪੰਜਾਬੀ ਗਾਇਕਾਂ ਦਾ ਨਹੀਂ ਰਿਹਾ ਗੁੱਸੇ 'ਤੇ ਕਾਬੂ !!,ਲੁਧਿਆਣਾ: ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲੇ 'ਚ ਪਾਲੀਵੁੱਡ ਅਦਾਕਾਰ ਬੀਨੂੰ ਢਿੱਲੋਂ ਅਤੇ ਗਾਇਕ ਰਣਜੀਤ ਬਾਵਾ ਨੇ ਵੱਡਾ ਬਿਆਨ ਦਿੱਤਾ ਹੈ। ਇੱਕ ਨਿੱਜੀ ਵੈੱਬ ਚੈੱਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ਬੀਨੂੰ ਢਿੱਲੋਂ ਨੇ ਇਸ ਗੈਂਗਰੇਪ ਦੀ ਨਿੰਦਿਆ ਕਰਦੇ ਹੋਇਆ ਕਿਹਾ, ''ਸਾਡੇ ਸਮਾਜ ਨੂੰ ਸੁਧਰਨ ਦੀ ਲੋੜ ਹੈ। ਸਾਡੇ ਦੇਸ਼ 'ਚ ਤਾਲਿਬਾਨ ਵਰਗਾ ਕਾਨੂੰਨ ਹੋਣਾ ਚਾਹੀਦਾ ਹੈ ਤਾਂ ਕੀ ਦੋਸ਼ੀਆਂ ਨੂੰ ਸਿੱਧਾ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। [caption id="attachment_257064" align="aligncenter" width="300"]rape ਮੁੱਲਾਂਪੁਰ ਗੈਂਗਰੇਪ ਮਾਮਲਾ: ਦੋਸ਼ੀਆਂ ਨੂੰ "ਚੌਕ 'ਚ ਖੜ੍ਹਾ ਕੇ ਮਾਰੋ ਗੋਲੀ" ਖ਼ਬਰ ਸੁਣ ਕੇ ਪੰਜਾਬੀ ਗਾਇਕਾਂ ਦਾ ਨਹੀਂ ਰਿਹਾ ਗੁੱਸੇ 'ਤੇ ਕਾਬੂ !![/caption] ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਬੀਨੂੰ ਢਿੱਲੋਂ ਨੇ ਕਿਹਾ ਕਿ ਭਾਰਤ 'ਚ ਵੀ ਦੋਸ਼ੀਆਂ ਲਈ ਤਾਲਿਬਾਨੀ ਵਰਗਾ ਕਾਨੂੰਨ ਹੋਣਾ ਚਾਹੀਦਾ ਹੈ। ਦੋਸ਼ੀਆਂ ਨੂੰ ਚੌਰਾਹੇ 'ਤੇ ਸੂਲੀ 'ਤੇ ਟੰਗਿਆ ਜਾਣਾ ਚਾਹੀਦਾ ਹੈ ਤਾਂ ਕੀ ਅੱਗੇ ਤੋਂ ਅਜਿਹਾ ਕੁਝ ਕਰਨ ਤੋਂ ਪਹਿਲਾ ਦੋਸ਼ੀ ਜ਼ਰੂਰ ਸੋਚਣ। [caption id="attachment_257066" align="aligncenter" width="300"]rape ਮੁੱਲਾਂਪੁਰ ਗੈਂਗਰੇਪ ਮਾਮਲਾ: ਦੋਸ਼ੀਆਂ ਨੂੰ "ਚੌਕ 'ਚ ਖੜ੍ਹਾ ਕੇ ਮਾਰੋ ਗੋਲੀ" ਖ਼ਬਰ ਸੁਣ ਕੇ ਪੰਜਾਬੀ ਗਾਇਕਾਂ ਦਾ ਨਹੀਂ ਰਿਹਾ ਗੁੱਸੇ 'ਤੇ ਕਾਬੂ !![/caption] ਉਥੇ ਹੀ ਰਣਜੀਤ ਬਾਵਾ ਨੇ ਦੱਸਿਆ, ''ਜਦੋਂ ਇਹ ਮੰਦਭਾਗੀ ਘਟਨਾ ਹੋਈ ਸੀ ਤਾਂ ਮੈਂ ਸ਼ੋਅ ਕਰਕੇ ਵਾਪਸ ਪਰਤ ਰਿਹਾ ਸੀ। ਮੈਂ ਤਾਂ ਆਖਦਾ ਹਾਂ ਕਿ ਦੋਸ਼ੀਆਂ ਨੂੰ ਫੜ੍ਹਨ ਤੋਂ ਬਾਅਦ ਗੋਲੀ ਮਾਰ ਦੇਣੀ ਚਾਹੀਦੀ ਹੈ। ਅਜਿਹੇ ਕੁੱਤੇ, ਘਟੀਆ ਲੋਕਾਂ ਨੂੰ ਜ਼ਿੰਦਗੀ ਜਿਊਣ ਦਾ ਕੋਈ ਹੱਕ ਨਹੀਂ ਹੈ। [caption id="attachment_257067" align="aligncenter" width="300"]rape ਮੁੱਲਾਂਪੁਰ ਗੈਂਗਰੇਪ ਮਾਮਲਾ: ਦੋਸ਼ੀਆਂ ਨੂੰ "ਚੌਕ 'ਚ ਖੜ੍ਹਾ ਕੇ ਮਾਰੋ ਗੋਲੀ" ਖ਼ਬਰ ਸੁਣ ਕੇ ਪੰਜਾਬੀ ਗਾਇਕਾਂ ਦਾ ਨਹੀਂ ਰਿਹਾ ਗੁੱਸੇ 'ਤੇ ਕਾਬੂ !![/caption] ਦੱਸਣਯੋਗ ਹੈ ਕਿ ਦਾਖਾ ਹਲਕੇ 'ਚ ਸ਼ਨੀਵਾਰ ਦੇਰ ਰਾਤ ਇਕ ਲੜਕੀ ਨੂੰ ਬੰਧਕ ਬਣਾ ਕੇ 12 ਨੌਜਵਾਨਾਂ ਵਲੋਂ ਕੀਤੇ ਗਏ ਸਮੂਹਿਕ ਬਲਾਤਕਾਰ ਦੇ ਮਾਮਲੇ ਨੇ ਲੋਕਾਂ ਦੇ ਦਿਲਾਂ ਨੂੰ ਦਹਿਲਾ ਦਿੱਤਾ ਹੈ। ਜਿਸ ਤੋਂ ਬਾਅਦ ਲੋਕਾਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। -PTC News


Top News view more...

Latest News view more...