ਹੋਰ ਖਬਰਾਂ

ਸੂਰਤ 'ਚ ਸਿਲੰਡਰਾਂ ਨਾਲ ਭਰੇ ਟਰੱਕ 'ਚ ਲੱਗੀ ਅੱਗ, ਮਸਾਂ ਬਚੇ ਸਕੂਲੀ ਬੱਚੇ (ਵੀਡੀਓ)

By Jashan A -- January 09, 2020 11:01 am -- Updated:Feb 15, 2021

ਸੂਰਤ 'ਚ ਸਿਲੰਡਰਾਂ ਨਾਲ ਭਰੇ ਟਰੱਕ 'ਚ ਲੱਗੀ ਅੱਗ, ਮਸਾਂ ਬਚੇ ਸਕੂਲੀ ਬੱਚੇ (ਵੀਡੀਓ),ਨਵੀਂ ਦਿੱਲੀ: ਗੁਜਰਾਤ ਦੇ ਸੂਰਤ ਸ਼ਹਿਰ 'ਚ ਸੜਕ 'ਤੇ ਸਿਲੰਡਰਾਂ ਨਾਲ ਭਰੇ ਟਰੱਕ 'ਚ ਅੱਗ ਲੱਗ ਗਈ। ਇਹ ਘਟਨਾ ਘਟਨਾ ਸੂਰਤ ਦੇ ਓਲਪਾਡ ਇਲਾਕੇ 'ਚ ਵਾਪਰੀ ਹੈ।

ਇਸ ਦੀ ਲਪੇਟ 'ਚ ਕੋਲੋਂ ਲੰਘ ਰਹੀ ਸਕੂਲ ਬੱਸ ਵੀ ਆ ਗਈ।ਸਕੂਲੀ ਬੱਸ ਦੇ ਅੱਗ ਦੀ ਲਪੇਟ 'ਚ ਆਉਣ ਨਾਲ ਉਸ 'ਚ ਸਵਾਰ ਸਾਰੇ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਹੋਰ ਪੜ੍ਹੋ:ਪਾਕਿਸਤਾਨ 'ਚ ਫਟਿਆ ਮੋਰਟਾਰ, 2 ਬੱਚਿਆਂ ਦੀ ਮੌਤ, 3 ਗੰਭੀਰ ਜ਼ਖਮੀ

https://twitter.com/ANI/status/1215132898963030016?s=20

ਇਸ ਹਾਦਸੇ 'ਚ ਟਰੱਕ, ਬੱਸ, ਟੈਂਪੂ ਅਤੇ ਆਟੋ ਸੜ ਕੇ ਸਵਾਹ ਹੋ ਗਏ। ਉਧਰ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

-PTC News