Sat, Apr 20, 2024
Whatsapp

ਮਹਾਰਾਸ਼ਟਰ ਦੇ ਕਾਟਨ ਗ੍ਰੀਨ ਰੇਲਵੇ ਸਟੇਸ਼ਨ ਦੇ ਬਰਿੱਜ 'ਤੇ ਲੱਗੀ ਅੱਗ , ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

Written by  Shanker Badra -- September 14th 2019 01:42 PM
ਮਹਾਰਾਸ਼ਟਰ ਦੇ ਕਾਟਨ ਗ੍ਰੀਨ ਰੇਲਵੇ ਸਟੇਸ਼ਨ ਦੇ ਬਰਿੱਜ 'ਤੇ ਲੱਗੀ ਅੱਗ , ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਮਹਾਰਾਸ਼ਟਰ ਦੇ ਕਾਟਨ ਗ੍ਰੀਨ ਰੇਲਵੇ ਸਟੇਸ਼ਨ ਦੇ ਬਰਿੱਜ 'ਤੇ ਲੱਗੀ ਅੱਗ , ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਮਹਾਰਾਸ਼ਟਰ ਦੇ ਕਾਟਨ ਗ੍ਰੀਨ ਰੇਲਵੇ ਸਟੇਸ਼ਨ ਦੇ ਬਰਿੱਜ 'ਤੇ ਲੱਗੀ ਅੱਗ , ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ:ਮੁੰਬਈ : ਮਹਾਰਾਸ਼ਟਰ ਦੇ ਕਾਟਨ ਗ੍ਰੀਨ ਰੇਲਵੇ ਸਟੇਸ਼ਨ 'ਤੇ ਬਣੇ ਫੁੱਟ ਪਾਥ ਬਰਿੱਜ 'ਤੇ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਓਥੇ ਹਫ਼ੜਾ -ਦਫ਼ੜੀ ਮੱਚ ਗਈ ਹੈ। [caption id="attachment_339727" align="aligncenter" width="300"]Mumbai Cotton Green railway station skywalk out Fire ਮਹਾਰਾਸ਼ਟਰ ਦੇ ਕਾਟਨ ਗ੍ਰੀਨ ਰੇਲਵੇ ਸਟੇਸ਼ਨ ਦੇ ਬਰਿੱਜ 'ਤੇ ਲੱਗੀ ਅੱਗ , ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ[/caption] ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚੀਆਂ ਹਨ।ਇਸ ਹਾਦਸੇ 'ਚ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। [caption id="attachment_339725" align="aligncenter" width="300"]Mumbai Cotton Green railway station skywalk out Fire ਮਹਾਰਾਸ਼ਟਰ ਦੇ ਕਾਟਨ ਗ੍ਰੀਨ ਰੇਲਵੇ ਸਟੇਸ਼ਨ ਦੇ ਬਰਿੱਜ 'ਤੇ ਲੱਗੀ ਅੱਗ , ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ[/caption] ਇਸ ਦੌਰਾਨ ਅਜੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜਿਸ ਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ। -PTCNews


Top News view more...

Latest News view more...