Advertisment

ਅੱਜ ਮੁੰਬਈ ਦੇ ਇਸ ਹੋਟਲ 'ਚ ਹੋਵੇਗੀ ਦੀਪਿਕਾ-ਰਣਵੀਰ ਦੀ ਤੀਜੀ ਰਿਸੈਪਸ਼ਨ (ਤਸਵੀਰਾਂ)

author-image
Jashan A
Updated On
New Update
ਅੱਜ ਮੁੰਬਈ ਦੇ ਇਸ ਹੋਟਲ 'ਚ ਹੋਵੇਗੀ ਦੀਪਿਕਾ-ਰਣਵੀਰ ਦੀ ਤੀਜੀ ਰਿਸੈਪਸ਼ਨ (ਤਸਵੀਰਾਂ)
Advertisment
ਅੱਜ ਮੁੰਬਈ ਦੇ ਇਸ ਹੋਟਲ 'ਚ ਹੋਵੇਗੀ ਦੀਪਿਕਾ-ਰਣਵੀਰ ਦੀ ਤੀਜੀ ਰਿਸੈਪਸ਼ਨ (ਤਸਵੀਰਾਂ),ਮੁੰਬਈ: ਇਟਲੀ 'ਚ ਵਿਆਹ ਦੇ ਬੰਧਨ 'ਚੋਂ ਬੱਝਣ ਤੋਂ ਬਾਅਦ ਰਣਵੀਰ ਤੇ ਦੀਪਿਕਾ ਹੁਣ ਇੱਕ ਹੋਰ ਰਿਸੈਪਸ਼ਨ ਹੋਸਟ ਕਰਨ ਜਾ ਰਹੇ ਹਨ। ਜਿਸ ਦੌਰਾਨ ਇਸ ਰਿਸੈਪਸ਼ਨ ਬਾਲੀਵੁਡ ਦੀਆਂ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਵੀ ਮੌਜੂਦ ਰਹਿਣਗੀਆਂ। depika ranvir ਅੱਜ ਮੁੰਬਈ ਦੇ ਇਸ ਹੋਟਲ 'ਚ ਹੋਵੇਗੀ ਦੀਪਿਕਾ-ਰਣਵੀਰ ਦੀ ਤੀਜੀ ਰਿਸੈਪਸ਼ਨ ਦੱਸਿਆ ਜਾ ਰਿਹਾ ਹੈ ਕਿ ਖਾਸਤੌਰ 'ਤੇ ਬਾਲੀਵੁਡ ਸਟਾਰਸ ਲਈ ਰੱਖਿਆ ਗਿਆ ਹੈ।ਰਣਵੀਰ ਦੀਪਿਕਾ ਦਾ ਇਹ ਰਿਸੈਪਸ਼ਨ ਮੁੰਬਈ ਦੇ ਗਰੈਂਡ ਹਯਾਤ ਰਾਤੀ 9 ਵਜੇ ਸ਼ੁਰੂ ਹੋਵੇਗਾ। ਇਹ ਰਣਵੀਰ ਅਤੇ ਦੀਪਿਕਾ ਦਾ ਤੀਜਾ ਵੈਡਿੰਗ ਰਿਸੈਪਸ਼ਨ ਹੋਵੇਗਾ। deepika ranvir ਅੱਜ ਮੁੰਬਈ ਦੇ ਇਸ ਹੋਟਲ 'ਚ ਹੋਵੇਗੀ ਦੀਪਿਕਾ-ਰਣਵੀਰ ਦੀ ਤੀਜੀ ਰਿਸੈਪਸ਼ਨ ਵਿਆਹ ਤੋਂ ਬਾਅਦ ਇਸ ਜੋੜੀ ਨੇ ਆਪਣਾ ਪਹਿਲਾਂ ਰਿਸੈਪਸ਼ਨ ਬੈਂਗਲੁਰੂ 'ਚ ਹੋਸਟ ਕੀਤਾ ਸੀ ਜਿਸ 'ਚ ਦੀਪਿਕਾ ਦੇ ਸਾਰੇ ਕਰੀਬੀ ਪਰਿਵਾਰ ਵਾਲੇ ਅਤੇ ਰਿਸ਼ਤੇਦਾਰ ਪਹੁੰਚੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ 28 ਨਵੰਬਰ ਨੂੰ ਮੁੰਬਈ 'ਚ ਇਕ ਹੋਰ ਰਿਸੈਪਸ਼ਨ ਪਾਰਟੀ ਹੋਸਟ ਕੀਤੀ, ਜਿਸ ਵਿਚ ਰਣਵੀਰ ਦੇ ਕਰੀਬੀ ਰਿਸ਼ਤੇਦਾਰ ਅਤੇ ਦੋਸਤ ਪਹੁੰਚੇ ਸਨ। deepika ranveer ਅੱਜ ਮੁੰਬਈ ਦੇ ਇਸ ਹੋਟਲ 'ਚ ਹੋਵੇਗੀ ਦੀਪਿਕਾ-ਰਣਵੀਰ ਦੀ ਤੀਜੀ ਰਿਸੈਪਸ਼ਨ ਇਸ ਰਿਸੈਪਸ਼ਨ 'ਚ ਰਣਵੀਰ-ਦੀਪਿਕਾ ਨੇ ਕਈ ਨਾਮੀ ਹਸਤੀਆਂ ਨੂੰ ਪਰਸਨਲੀ ਸੱਦਾ ਦਿੱਤਾ ਹੈ।ਦੱਸ ਦੇਈਏ ਕਿ ਦੀਪਿਕਾ ਤੇ ਰਣਵੀਰ ਸਿੰਘ ਦਾ ਵਿਆਹ ਸਾਲ 2018 ਦੀ ਸਭ ਤੋਂ ਚਰਚਿਤ ਵਿਆਹਾਂ 'ਚੋਂ ਇਕ ਹੈ। 14-15 ਨਵੰਬਰ ਨੂੰ ਇਟਲੀ ਦੇ ਲੇਕ ਕੋਮੋ 'ਚ ਹੋਇਆ। -PTC News-
entertainment-news entertainment latest-entertainment-news deepika-ranvir-news latest-deepika-ranvir-news deepika-ranvir
Advertisment

Stay updated with the latest news headlines.

Follow us:
Advertisment